Guru Granth Sahib Translation Project

Guru Granth Sahib German Page 673

Page 673

ਧਨਾਸਰੀ ਮਹਲਾ ੫ ॥ Dhanasari M. 5
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ O Bruder, man beschäftigt sich mit den Taten, die Scham bringen.
ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ Man verleumdet die Heiligen, man achtet die Saktas (Egoisten) hoch. Solch ein ist ein perverser Weg. (1)
ਮਾਇਆ ਮੋਹ ਭੂਲੋ ਅਵਰੈ ਹੀਤ ॥ Verwirrt wegen der Liebe von Maya, schließt man sich den anderen an.
ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ Unser Zustand ist wirklich sehr vergänglich. (1-Pause)
ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ Man könnte den Körper von einem Sandelholz parfümieren. Aber der Staub gefällt nur dem Esel.
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ Genauso liebt man die Ambrosia nicht, aber man liebt das Gift. (2)
ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ Die Heiligen sind immer rein und tadellos. Man begegnet ihnen nur durch ein gutes Schicksal.
ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ Man verschwendet sein Leben ohne Profit, man tauscht es gegen Kleinigkeiten. (3)
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ Wenn der Guru uns die Tropfen von Verständnis schenkt. , gehen Sünden und Kummer der Wiedergeburten in einem Augenblick weg.
ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥ In der Gesellschaft der Heiligen verehrt den einzigen Herrn Und er wird frei von Angst. [4-9]
ਧਨਾਸਰੀ ਮਹਲਾ ੫ ॥ Dhanasari M. 5
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ Ich könnte Wasser bringen, Fächer falten und Getreide für die Heiligen mahlen! Ich könnte der Welt die Lobgesänge des Herrn singen!
ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ Ich könnte Naam mit jedem Atemzug zärtlich heben. Dies ist der Schatz des Friedens. (1)
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ O mein Meister, gewähre nur dein Mitleid,
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ Gewähre mir solchen Verstand, dass ich immer über dich meditiere. (1-Pause)
ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ Dass ich mich durch deine Barmherzigkeit von Einbildung befreie.
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ Derart geht meine Seelenwanderung zu Ende, Und ich erkenne meinen Herrn, die Quelle der Glückseligkeit; er ist überall. (2)
ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ Du bist, wohltätig und barmherzig,O Herr Du erlöst die Sünder, du machst sie rein, du bist Meister der Welt.
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ Ich gewinne die Freude, die Glückseligkeit, das Reich, Wenn du mich, nur für einen Augenblick, deinen Namen rezitieren lässt. (3)
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ Vollkommen sind die Bemühungen, der Kult und die Meditation, wenn es dem Herrn gefällt.
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ Dann wird man in sich zufrieden. (4-10]
ਧਨਾਸਰੀ ਮਹਲਾ ੫ ॥ Dhanasari M. 5
ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ Welche Art von Er all hat der Sterbliche? Wegen der drei Merkmale der Maya, die die Welt beherrschen und überall allmächtig ist.
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ Sie vernichtet die Werte von Yama, Waschungen, Härte und Wallfahrt. Wegen ihr, welche Macht kann man haben? (1)
ਪ੍ਰਭ ਕੀ ਓਟ ਗਹੀ ਤਉ ਛੂਟੋ ॥ Man gewinnt die Emanzipation, wenn man die Zuflucht des Herrn sucht.
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ Alle Krankheiten gehen weg, wenn man die Lobgesänge des Herrn durch die Gnade des Gurus singt. (1-Pause)
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ Man hört nicht die Verführerin, sie sagt kein Wort. Man bemerkt sie nicht, wenn sie andere gerade verführt.
ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ Aber solch eine ist ihre Zauberkraft, dass sie allen süß erscheint. (2)
ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ Mutter, Vater, Söhne, Brüder: unter allen hat sie das Gefühl der Zweiheit gezeugt. Einige besitzen viel, andere haben wenig Reichtum
ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ Man streitet immer, um den Reichtum zu gewinnen.
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ Ich opfere mich dem Guru, der mich dieses Spiel verstehen lassen hat.
ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ Die Welt brennt aber der Anhänger wird nicht von der Maya geplagt. (4)
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ Durch die Gnade des Gurus habe ich die höchste Glückseligkeit gewonnen. Alle meine Fesseln sind zerbrochen,
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥ Nanak hat den Schatz von Naam gewonnen und er hat ihn nach Hause gebracht. [5-11]
ਧਨਾਸਰੀ ਮਹਲਾ ੫ ॥ Dhanasari M. 5
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ O Herr, du bist mein wohltätiger Meister, du nährst mich, du bist meine Leiter.


© 2017 SGGS ONLINE
error: Content is protected !!
Scroll to Top