Guru Granth Sahib Translation Project

Guru Granth Sahib German Page 671

Page 671

ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ Verlockt von der Fleischeslust wird der Elefant gefangen und er bleibt unter der Kontrolle von anderen.
ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ Der Hirsch wird wegen seiner Liebe zur Musik gefangen. (2)
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ Man schaut die Familie an, man wird gierig und verbindet sich mit der Maya. Man befindet sich in der Liebe von seinem Besitz vertieft.
ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ Man hält an seinem Besitz fest aber geht schließlich ohne ihn. (3)
ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ Erkenne, O Bruder, Liebe ist peinlich, mit Ausnahme von der des Herrn.
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥ Nanak sagt: "Der Guru hat mir belehrt, die Liebe des Herrn bringt die Glückseligkeit." [4-2]
ਧਨਾਸਰੀ ਮਃ ੫ ॥ Dhanasari M. 5
ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ In seinem Mitleid hat der Herr mir Naam geschenkt.. Damit befinde ich mich frei von meinen Fesseln.
ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥ Ich habe die Verwicklung beseitigt, ich suche die Zuflucht des Gurus. (1)
ਸਾਧਸੰਗਿ ਚਿੰਤ ਬਿਰਾਨੀ ਛਾਡੀ ॥ In der Gesellschaft der Heiligen habe ich alle Sorgen aufgegeben.
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥ Ich habe mein ‘Ich’ tief begraben; zugleich die Bindung und meine Wünsche. (1-Pause)
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ Nun habe ich keine Feinde und ich habe mit keinem Feindschaft.
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥ Der Herr ist überall in allen Herzen verstreut. Der Satguru hat mir diese Wahrheit belehrt. (2)
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ Alle sind meine Freunde, ich bin Kamerad für alle,
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ Zu Schluss ist die Trennung, ich bin mit meinem Herrn vereinigt. (3)
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ Die Starrheit ist entfernt, Naam bewohnt meinen Geist Das Wort des Gurus ist süß für mich.
ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥ Ich habe den Herrn erkannt; er ist überall, im Wasser, über der Erde und in der Unterwelt, durchdrungen. [4-3]
ਧਨਾਸਰੀ ਮਃ ੫ ॥ Dhanasari M. 5
ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ Seitdem ich den Darshana (Blick) des Gurus gehabt habe, sind meine Tagen günstig und gesegnet.
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ Immer in Glückseligkeit singe ich seine Lobgesänge; ich habe den Herrn, den Schöpfer erreicht. (1)
ਅਬ ਮੋਹਿ ਰਾਮ ਜਸੋ ਮਨਿ ਗਾਇਓ ॥ In meinem Geist singe ich die Lobgesänge des Herrn.
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ Erleuchtet ist mein Geist, immer in Glückseligkeit; ich habe den wahren Guru erreicht. (1 -Pause)
ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ Zweifel, Pein, Furcht: alles geht weg, wenn der Herr, der Schatz der Werte, den Geist bewohnt.
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ Dann gewinnt man die wahre Sache, und der Geist wird von Naam erfüllt. (2)
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ Man befreit sich von der Sorge und Pein; die Gier und Bindung gehen weg.
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ Durch die Gnade des Gurus verschwindet das ‘Ich’, und man wird frei von Yama. (3)
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ Der Dienst des Gurus erscheint uns leicht und süß.
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ Nanak sagt: "Ich opfere mich dem Guru. der mich von Yama befreit hat." [4-4]
ਧਨਾਸਰੀ ਮਹਲਾ ੫ ॥ Dhanasari M. 5
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ Der Geist, der Körper und der Reichtum gehören dem Herrn; er allein ist der Weise. Er allein sorgt für meine Freude und meine Angst.
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ Durch seine Gnade verbessert sich unser Zustand. (1)
ਜੀਅ ਕੀ ਏਕੈ ਹੀ ਪਹਿ ਮਾਨੀ ॥ Mein Geist liebt den Herrn, und es gefällt ihm
ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ Früher trieb ich so viel Bemühungen, aber all das war vergeblich. (Pause)
ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ Naam, die Ambrosia, ist das Juwel ohne Preis; der Guru hat mir dieses Mantra gewährt
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ Naam verliert sich nicht, er ist dauerhaft. Mein Geist ist völlig mit ihm zufrieden. (2)
ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ Meine Wünsche, die mich von dem Herrn getrennt haben, sind nun unter Kontrolle.


© 2017 SGGS ONLINE
error: Content is protected !!
Scroll to Top