Guru Granth Sahib Translation Project

Guru Granth Sahib German Page 669

Page 669

ਧਨਾਸਰੀ ਮਹਲਾ ੪ ॥ Dhanasari M. 4
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ Singe die Lobgesänge des Herrn, erkenne den Herrn; Beschäftige dich mit dem Dienst des SatGurus; auf diese Weise soll man meditieren.
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥ So wird man genehm auf dem Herrensitz; man tritt nicht mehr in die Wiedergeburt ein. Das Licht löst sich in dem höchsten Licht. (1)
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ Reflektiere über den Namen des Herrn, O mein Geist, derart gewinnst du den Frieden. Lob des Herrn ist die erhabenste Tat.
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥ Man gewinnt die Emanzipation durch den Dienst des Herrn. (Pause)
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥ Der Herr ist der Schatz, von Mitleid, er hat mir die Andacht des Gurus geschenkt. Nur liebe ich den Herrn.
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥ Meine Beunruhigung ist entfernt, ich habe Naam in mein Herz geschlossen.. So ist der Herr ist zu meinem Freund, Kameraden geworden. [2-2-8]
ਧਨਾਸਰੀ ਮਹਲਾ ੪ ॥ Dhanasari M. 4
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ Lies gegenüber Naam, schreibe Naam, sinne über Naam und singe den Namen, sodass du den Ozean überqueren kannst.
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥ In deinem Herz und durch die Sprache meditiere über den Herrn. Sei zufrieden und rezitiere den Namen des Herrn. (1)
ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ O mein Geist, meditiere über den Herrn, den Meister der Welt. O Bruder, schließ dich der Gesellschaft der Heiligen an.
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥ Singe Tag und Nacht die Lobgesänge des Herrn Und du wirst immer in Frieden bleiben. (Pause)
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥ Wenn man den barmherzigen Blick des Herrn bekommt. Gibt man sicheifrig dem Herrn bin. und man reflektiert über seinen Namen.
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥ O Herr, bewahre die Ehre Nanaks. deines Dieners. Er sucht nichts als deine Zuflucht. [2-3-9]
ਧਨਾਸਰੀ ਮਹਲਾ ੪ ॥ Dhanasari M. 4
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥ Die vierundachtzig Suihas, die Buddhas, Millionen von Weisen. Alle verlangen inständig deinen Namen, O Herr.
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥ Selten ist der Mensch, der die Gnade des Gurus bekommt. Es geschieht, wenn solch eine Bestimmung auf seiner Stirn eingeprägt ist. (1)
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ Sinne über den Namen des Herrn, O mein Geist. Erhaben ist das Lob des Herrn.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥ Ich opfere mich zu denjenigen, die deinen Namen hören und singen. (Pause)
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥ O Herr, du sorgst für die, die deine Zuflucht suchen. Ich bekomme nur was du mir schenkst.
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥ O wohltätiger Meister, gewähre mir dein Mitleid. Ich verlange nur die Meditation über Naam. [2-4-10]
ਧਨਾਸਰੀ ਮਹਲਾ ੪ ॥ Dhanasari M. 4
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ Die Anhänger treiben den Kult des Herrn, sie singen das Wort (Evangelium) des Gurus.
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ Genehm ist die Andacht von denen, die dem Weg des Gurus folgen. (1)
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ Der Herr ist der Wallfahrtsort, am Ufer des gefährlichen Ozeans. Gehe dahin, und singe seine Lobgesänge.
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ Diejenigen, die sein Evangelium erkennen, werden genehm und geehrt auf dem Herrensitz. (Pause)
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ Er selbst, der Herr ist der Guru, die Jünger auch. Überall herrscht sein wunderbares Spiel.
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ O Nanak, man begegnet dem Herrn, wenn der Herr sich mit uns vereinigt. So gib alles auf, sein Lob allein gefällt ihm. [2-5-11]
ਧਨਾਸਰੀ ਮਹਲਾ ੪ ॥ Dhanasari M. 4
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ Der barmherzige Herr er füllt alle unsere Wünsche, Kamdhenu, sie ist auch unter seinen Kontrolle.
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ Meditiere über diesen Meister, O mein Geist, sodass du den Frieden bekommst. (1)


© 2017 SGGS ONLINE
error: Content is protected !!
Scroll to Top