Guru Granth Sahib Translation Project

Guru Granth Sahib German Page 667

Page 667

ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ Unergründlich, unermeßlich, unendlich, transzendent ist der Herr, der Purusha.
ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥ O Herr, du bist das Leben selbst, gewähre mir dein Mitleid, bewahre meine Ehre. [4-1]
ਧਨਾਸਰੀ ਮਹਲਾ ੪ ॥ Dhanasari M. 4
ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥ Die Anhänger (Heiligen) des Herrn meditieren über ihn; ihre Verzweiflung, ihr Zweifel und ihre Furcht gehen weg.
ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥ Er selbst stellt sie zu seinem Dienst hinzugeben.; Das Licht des Gurus erleuchtet ihr Herz. (1)
ਹਰਿ ਕੈ ਨਾਮਿ ਰਤਾ ਬੈਰਾਗੀ ॥ Der allein bleibt außerhalb der Bindung, wer von Naam erfüllt wird.
ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥ Erhört, liebt das Evangelium und setzt sich im Einverständnis des Wortes. (1-Pause)
ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ ॥ O Herr, du bist die Kaste deiner Anhänger, Du bist der Meister, wir sind nur deine Marionetten.
ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥ O Herr, ich rede, was du mich sagen lässt. (2)
ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ ॥ Ohne Bedeutung, ich bin wie ein Wurm; du bist am höchsten und erhaben.
ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥ Ich kann deinen Zustand nie beschreiben. Unglücklich bin ich, wie kann ich dir begegnen? (3)
ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥ O allmächtiger Herr, gewähre mir dein Mitleid, sodass ich mich mit deinem Dienst beschäftige.
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥ Und ich werde Sklave deiner Diener und ich rezitiere deinen Namen. [4-2]
ਧਨਾਸਰੀ ਮਹਲਾ ੪ ॥ Dhanasari M. 4
ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥ Der Satguru ist der Weise des Herrn, tatsächlich er ist der Purusha. Er verkündet das Wort (Evangelium) des Herrn.
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥ Wer seinen Namen hört und rezitiert, der gewinnt seine Emanzipation. Zu solch einem opfere ich mich immerzu. (1)
ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥ O Heilige, hört mal das Lob des Herrn,
ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥ Die Sünden gehen weg, wenn man das Lob des Herrn hört,(1-Pause)
ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥ Diejenigen, die solch einen Heiligen treffen, werden erhaben.
ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥ O Herr, ich suche nur den Staub unter ihren Füßen. Grenzenlos ist meine Verlangen für den Staub unter ihren Füßen. (2)
ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥ Der Herr ist der Baum, der alle Früchte trägt. Wenn jemand über ihn meditiert, werden seine Wünsche erfüllt.
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥ Der Hunger wird besänftigt, wenn man die Ambrosia des Herrn trinkt. (3)
ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥ Nur diejenigen, deren Schicksal perfekt und erwacht ist,
ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥ Denkeüber den Herrn nach. O Herr, lass sie in die Gemeinde eintreten, sodass ich zu ihrem Diener werde. [4-3]
ਧਨਾਸਰੀ ਮਹਲਾ ੪ ॥ Dhanasari M. 4
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ Wir sind verblendet und unwissend, wir sind mit der Maya verhaftet. Wie können wir auf den Weg des Gurus marchieren?
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ Wenn der barmherzige Salguru uns sein Mitleid gewahrt, Verbindet er uns mit dem Zipfel (von seinem Mantel). (1)
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ O Bruder. Jünger des Gurus, folgt dem Weg des Gurus.
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ Nehmt alles als gut an was der Guru sagt. Wunderbar ist das Evangelium des Herrn. (Pause)
ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ Hört zu, O Heilige, sucht sofort die Zuflucht des Gurus.
ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ Sammelt den Dienst des Gurus, für sein Marschgepäck. Und macht es ohne Verzögerung. (2)
ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ O Heilige, meditiert immer über den Herrn. Durch seine Meditation marschiert man in seinem Willen.
ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ Wenn man über den Herrn meditiert, wird man dem Herrn ähnlich. Und dann begegnet man den wunderbaren Herrn. (3)
ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ Ich möchte brennend über dich meditieren, O Herr, Gewähre mir dein Mitleid
ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ O Herr, leite mich entgegen der Gemeinde der Heiligen. Sodass ich den Staub unter ihren Füßen bekomme. [4-4]


© 2017 SGGS ONLINE
error: Content is protected !!
Scroll to Top