Guru Granth Sahib Translation Project

Guru Granth Sahib German Page 651

Page 651

ਸਲੋਕੁ ਮਃ ੩ ॥ Shloka M. 3
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ Unser Geist ist mit dem bösen Schmutz vieler Geburten befleckt. So sehr, dass es schwarz geworden ist.
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ Das Tuch des Öl Menschen wird auch nach hundert Säuberungen nicht weiß.
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ Wenn man im Leben durch die Gnade des Gurus stirbt,ist der Geist fern von der Maya.
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ O Nanak, folglich klebt nie mehr die Unreinheit an dem Geist, und man tritt nicht mehr in den Kreis der Wiedergeburt ein. (1)
ਮਃ ੩ ॥ M. 3
ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ Unter die vier Zeitaltern ist die Kahage wirklich dunkel und finster. Aber in diesem Zeitalter befindet sich auch sein höchster Zustand.
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ Durch die Gnade des Gurus erhält man die Frucht von dem Lob des Herrn. Aber der allein bekommt ihn, dessen Schicksal so bestimmt ist.
ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥ O Nanak, durch die Gnade des Gurus singt man die Lobgesänge des Herrn, Tag und Nacht, und man taucht in der Meditation des Herrn. (2)
ਪਉੜੀ ॥ Pauri
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ O Herr, führe mich zur Gesellschaft der Heiligen, sodass ich die gute Sprache des Wortes rede.
ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥ Dass ich die Lobgesänge des Herrn singe, seinen Namen rezitiere. Und durch den Guru genieße ich seine Liebe.
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥ Alle Krankheiten verschwinden, wenn man das Medikament der Meditation benutzt.
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥ Vollkommen sind diejenigen, die den Herrn niemals vergessen.
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥ Diejenigen, die über den allmächtigen Herrn meditieren, sind unter keinem Einfluss von Yama. (22)
ਸਲੋਕੁ ਮਃ ੩ ॥ Shloka M. 3
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ O Bruder, du wirst vom Alptraum unterdrückt. Du schläfst, aber dein Leben vergeht.
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ Du bist nicht wach im Wort des Gurus; die Liebe des Herrn ist nicht in deinem Herz.
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ Ohne Werte ist der Körper abscheulich, der dem Guru nicht dient.
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ Ich habe die Welt sorgsam gesehen, sie brennt wegen der Einbildung und der Liebe von Anderen.
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ O Nanak, man wird in der Zuflucht des Gurus gerettet und man schließt das Wort des Gurus in seinen Geist ein. (1)
ਮਃ ੩ ॥ M. 3
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ Erfüllt von dem Wort, befreit sich die Seele von dem ‘Ich’, sie gewinnt den Ruhm.
ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ Wenn sie sich nach dem Willen ihres Herrn führt, ist das seine wahre Zierde. Schön und strahlend ist das Bett seines Geistes
ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ Die Seele genießt die Liebe ihres Herrn.
ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ Sein Gatte, der Herr stirbt nie. Und die Seele erleidet keinen Kummer.
ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ Sie bleibt als die glückliche Braut ihres Herrn. Wegen seiner Liebe für den Guru vereinigt der Herr sich mit uns. (2)
ਪਉੜੀ ॥ Pauri
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ Wirklich boshaft sind diejenigen, die den Guru verleumden.
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ O Herr, ich will, dass ich sie niemals sehe. Sie sind die schlechtesten Sünder.
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ Gemein ist ihr Geist. Sie gehen von Tür zu Tür, ähnlich einer verstoßenen Prostituierten
ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ Glücklich kehrt man zur Gesellschaft der Heiligen, dann bekommt man die Gnade des Gurus.
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥ O Herr, leite mich dem Guru entgegen; ich opfere mich dem Guru. (23)
ਸਲੋਕੁ ਮਃ ੩ ॥ Shloka M. 3
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ Die Ruhe wächst vom Dienst des Gurus. Dann erleidet man keine Pein.
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ Der Kreis der Wiedergeburt kommt zu Schluss und man ist außer der Reichweite des Yamas.
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ Man wird von der Liebe des Herrn erfüllt,
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ und man verbindet sich mit dem Wahren. (1)
ਮਃ ੩ ॥ M. 1
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ Beraubt von Naam reinigt sich der Geist nicht, es bedeutet nichts, wie viel man sich ziert.


© 2017 SGGS ONLINE
Scroll to Top