Guru Granth Sahib Translation Project

Guru Granth Sahib German Page 631

Page 631

ਅਪਨੇ ਗੁਰ ਊਪਰਿ ਕੁਰਬਾਨੁ ॥ Ich opfere mich meinem Guru,
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ Durch seine Gnade ist mir der perfekte Herr, der wohltätiger, barmherzig. Wahrhaftig ist der Herr allen gegenüber mitfühlend. (Pause)
ਨਾਨਕ ਜਨ ਸਰਨਾਈ ॥ Seine Diener suchen nur seine Zuflucht.
ਜਿਨਿ ਪੂਰਨ ਪੈਜ ਰਖਾਈ ॥ Der Herr bewahrt die Ehre seiner Anhänger.
ਸਗਲੇ ਦੂਖ ਮਿਟਾਈ ॥ Alle ihre Schmerzen verschwinden.
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥ O Brüder, ihr sollt auch seine Zuflucht suchen. [2-28-92]
ਸੋਰਠਿ ਮਹਲਾ ੫ ॥ Sorath M. 5
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥ Hör meine Bitte, o Herr; alle Geschöpfe sind deine Kreation.
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥ Du bist die Ursache, nach deiner Natur zeige ich mich gegenüber barmherzig. (1)
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ O Herr, sei meine Zuflucht, mache mich zu einem Teil deines Wesens.
ਬੁਰੇ ਭਲੇ ਹਮ ਥਾਰੇ ॥ ਰਹਾਉ ॥ Gut oder Böse, gehöre ich doch dir, o Herr, (Pause)
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ Der Allmächtige hat meine Bitten gehört. Alle meine Fesseln sind gerissen, ich bin mit dem Namen geschmückt.
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥ Ich bin in einem Ehrengewand gekleidet. Der Herr hat sich mit mir vereinigt, er hat meinen guten Ruf in der Welt verkündet. [2-29-93]
ਸੋਰਠਿ ਮਹਲਾ ੫ ॥ Sorath M. 5
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ Der Herr schenkt seinen Anhängern die Ehre in seinem Palast. Er schenkt ihnen die Herrschaft über alle Geschöpfe.
ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ Der Herr umarmt sie und lässt sie den Ozean überqueren. (1)
ਸੰਤਨ ਕੇ ਕਾਰਜ ਸਗਲ ਸਵਾਰੇ ॥ Er verrichtet die Angelegenheiten der Heiligen.
ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ Der Herr ist immer mitfühlend gegenüber den Demütigen. Er ist der Schatz von Barmherzigkeit. (Pause)
ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ Seine Anhänger werden überall geehrt, es fehlt ihnen an nichts.
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ Der Herr gewährt seinen Anhängern das Ehrengewand. Derart wird die Herrlichkeit des Herrn sichtbar. [2-30-94]
ਸੋਰਠਿ ਮਹਲਾ ੯ Sorath M. 9
ੴ ਸਤਿਗੁਰ ਪ੍ਰਸਾਦਿ ॥ Der einzige Purusha, er ist ewig, immerwährend. Er ist durch die Gnade des Gurus erreichbar.
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ O mein Geist, trinke von der Liebe des Herrn.
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥ Hör sein Lob und singe seine Lobgesänge. [1 -Pause]
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ Schließ dich an die Gemeinde der Heiligen an. Meditiere über den Herrn; so wirst du rein sein.
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥ Der Tod ist überall, ähnlich einer Schlange mit geöffnetem Mund. (1)
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ Zweifellos wird er dich einen Tag zur Beute machen; begreife es, O mein Freund.
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥ Nanak sagt: "Meditiere über den Herrn, deine Lebenszeit schwindet dahin." [2-1]
ਸੋਰਠਿ ਮਹਲਾ ੯ ॥ Sorath M. 9
ਮਨ ਕੀ ਮਨ ਹੀ ਮਾਹਿ ਰਹੀ ॥ Mein Herzenswunsch ist nicht erfüllt worden.
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ Ich habe weder über den Herrn meditiert, noch den Heiligen gedient. Der Yama hat mich am Haar gepackt. (1-Pause)
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ Frau, Freunde, Söhne, Wagen, Reichtum: alles ist Illusion.
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ Nur der Name des Herrn ist dauernd und ewig. (1)
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ Nach müden Wanderungen durch die Zeiten, habe ich den menschlichen Körper erhalten.
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥ Nanak sagt: "Die Gelegenheit ist gekommen, um dem Herrn zu begegnen. Warum meditierst du nicht über den Herrn?" [2-2]
ਸੋਰਠਿ ਮਹਲਾ ੯ ॥ Sorath M. 9
ਮਨ ਰੇ ਕਉਨੁ ਕੁਮਤਿ ਤੈ ਲੀਨੀ ॥ O mein Geist, welch eine Bösartigkeit hast du entwickelt?
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ Du verleumdest gerne die anderen und du begehrst die Frauen anderer. Aber du beschäftigst dich nicht mit der Meditation des Herrn. (1-Pause)
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ Du kennst nicht den Weg der Emanzipation. Du rennst nur dem weltlichen Reichtum hinterher.


© 2017 SGGS ONLINE
error: Content is protected !!
Scroll to Top