Guru Granth Sahib Translation Project

Guru Granth Sahib German Page 589

Page 589

ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥ Nur diejenigen, auf deren Stirn solch ein Schicksal geschrieben ist, meditieren über den Satguru. (7)
ਸਲੋਕੁ ਮਃ ੩ ॥ Shaloka M. 3
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥ In der Tat: Nur diejenigen, die gegenüber der Welt gestorben sind, meditieren über den Herrn.
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥ So sind sie aufmerksam gegenüber dem Herrn.Der Herr schenkt ihnen den Schatz seiner Meditation.Dieser Schatz ist nie erschöpft.
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥ In ihrem Geist finden sie den Schatz der Werte, den einzigen Herrn.
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥ Wenn man den Herrn trifft, durch die Gnade des Gurus,Trennt man sich nicht wieder von dem Herrn. (1)
ਮਃ ੩ ॥ M. 3
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥ Wenn man dem Satguru nicht dient, wie und über was kann man nachdenken?
ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥ Verwirrt in Sünden kennt man die Essenz des Wortes nicht.
ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥ Der Unwissende leistet so viele Riten und er liebt den Anderen.Obwohl ohne Werte, behauptet er, er sei tugendhaft.
ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥ Solch ein Mensch wird von Yama bestraft.
ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥ Nanak, wem sonst kann man sich zuwenden? Der Herr selbst verzeiht uns. (2)
ਪਉੜੀ ॥ Pauri
ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥ O Schöpfer-Herr, du weißt alles; die Geschöpfe gehören dir.
ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥ Du selbst lässt uns dich treffen, wenn man deine Gnade erhält.Ein armes Geschöpf, was kann es bewirken?
ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥ Du bist allmächtig, O Herr, du bist die ursprüngliche Sache, der wahre Schöpfer.
ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥ Wem du mit dir vereinigst, der denkt über das Wort des Gurus nach,Er vereinigt sich mit dir, O mein Geliebter.
ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥ Ich opfere mich dem Satguru, der mich den unsagbaren Herrn erkennen lassen hat. (8)
ਸਲੋਕ ਮਃ ੩ ॥ Shaloka M. 3
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ Derjenige allein, der seinen Wert kennt, meditiert über das Juwel des Namens.
ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ Der Unwissende kennt den Wert nicht, weil er der Unwissenheit verhaftet bleibt.Das Wort des Gurus ist das wahre Juwel,
ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ Aber nur der wahre Kenner kennt seinen Wert.
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ Die Unwissenden behaupten sich,Sie kommen auf die Welt und kommen um, sie verlieren ihre Ehre.
ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ Nanak, der allein gewinnt das Juwel, der das Wort liebt, durch die Gnade des Gurus.
ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ Er rezitiert immer den Namen, und er treibt den Handel von Naam.
ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ Wenn der Herr seine Gnade gewährt, schließt man Naam im Herzen ein . (1)
ਮਃ ੩ ॥ M. 3
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ Diejenigen bleiben nicht am leben,Die dem Satguru nicht dienen und den Namen nicht lieben.
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ Weil der Herr selbst sie verdirbt. Einbildung ist eine hartherzige Krankheit, sie läßt uns das Andere lieben.
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ Nanak, die Egoisten sind tot, selbst wenn sie noch am Leben sind.
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥ Sie vergessen den Herrn, so sind sie erschöpft. (2)
ਪਉੜੀ ॥ Pauri
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ Die Leute huldigen dem, dessen Herz rein ist.
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥ Die Leute huldigen dem, dessen Herz rein ist.
ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥ Wer einen kritischen Intellekt hat, der meditiert über den Namen des Herrn.
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ Er, der Satguru, ist aller Menschen Freund, er liebt die Menschen.
ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥ Allgegenwärtig ist der Herr, man erkennt ihn durch die Erkenntnis, die der Guru uns gewährt. (9)
ਸਲੋਕ ਮਃ ੩ ॥ Shaloka M. 3
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ Ohne Dienst des Gurus, verhält man sich wie ein Egoist.Unsere Leistungen werden zu Fesseln für die Seele.
ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ Ohne Dienst für den Guru findet man keine Zuflucht.Man kommt auf die Welt und kommt dann um, man wird geboren und man stirbt.
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ Ohne Dienst des Gurus, ist die Sprache geschmacklos, alles ist bloß Plauderei.Und Naam wohnt nie in einem solchen Geist.


© 2017 SGGS ONLINE
error: Content is protected !!
Scroll to Top