Guru Granth Sahib Translation Project

Guru Granth Sahib German Page 573

Page 573

ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ Ich habe erkannt, ich habe verstanden, der Herr ist überall, er belebt uns alle.
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥ Getrennt von dem Guru bin ich wirklich arm und unglücklich. (1)
ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ Diejenigen, die den Satguru treffen, vereinigen sich mit dem Herrn.
ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ In aller Bescheidenheit diene ich ihnen, ich werfe mich vor ihre Lotus-Füße
ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥ O Herr, ich beschäftige mich mit dem Dienst an denen, die über den Satguru, den Purusha,meditierer, Ich werfe mich vor ihre Lotus-Füße.
ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ O Herr, du bist der große Wohltäter, der König; du kennst unsere tiefsten Gedanken.Gewähre mein Verlangen, zu dienen.
ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ Mein Wunsch wird nur erfüllt, in der Gemeinde der Weisen-in-Guru,Dann singe ich den Ruhm des Herrn.
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥ Diejenigen, die den Satguru treffen, vereinigen sich mit dem Herrn. (2)
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ Ich opfere mich dem Jünger des Gurus, meinem Freund, meinem Begleitet
ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ Der mich den Namen des Herrn hören lässt; der Name ist mein Beistand.
ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ Der Name des Herrn ist meine Stütze, meine Hilfe;Ohne Namen kann ich nicht am Leben bleiben, selbst für einen Augenblick.
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ Man trinkt die Ambrosia, durch den Guru, wenn der Herr sein Mitleid schenkt.
ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ Der Herr schenkt den Glauben, er vereinigt uns mit sich;Er selbst bekleidet uns mit Ehre.
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥ Ich opfere mich dem Jünger des Gurus, meinem Freund, meinem Begleiter. (3)
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ Der Herr existiert durch und in sich selbst; er ist der tadellose Purusha.
ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ Es geschieht immerzu, was dem Herrn gefällt.
ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ Durch Intellekt und Geschicklichkeit erreicht man den Herrn nicht.
ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ So viele Menschen haben die Geschicklichkeit eingesetzt, aber ohne Gewinn.
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ Durch die Gnade des Gurus, habe ich den Herrn erkannt; außer ihm ist keine andere Hilfe.
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥ Der Herr existiert durch und in sich selbst; er ist der tadellose Purusha. [4-2]
ਵਡਹੰਸੁ ਮਹਲਾ ੪ ॥ Vadhans M. 4.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ O Herr, führe mich dem Satguru entgegen, ich liebe innig die Lotus-Füße des Gurus.
ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ Das Dunkel der Unwissenheit geht weg, wenn man die Tropfen der göttlichen Weisheit benutzt.
ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ Die Finsternis ist verschwunden, der Guru hat mir die Tropfen der göttlichen Weisheit geschenkt.
ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ Im Dienst des Gurus habe ich den höchsten Zustand erlangt;Ich meditiere dauernd über den Herrn, mit jedem Atemzug.
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ Diejenigen, die die Barmherzigkeit des Herrn bekommen,Beschäftigen sich mit dem Dienst des Gurus.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ O Herr, führe mich dem Satguru entgegen, ich liebe innig die Lotus-Füße des Gurus. (1)
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥ Mein Guru ist mein Geliebter, getrennt von ihm kann ich nicht am Leben bleiben.
ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥ Von dem Guru erhalte ich den Namen, schließlich ist es der Name, der mir den Beistand bringt.
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ Der Name bringt die Stütze, der Guru hat mir den Namen eingeprägt.
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ Der Name befreit uns da, wo weder Frau noch Sohn noch Begleiter uns helfen können.
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥ Selig ist der Guru, der Purusha, in seiner Barmherzigkeit meditieren wir über den Namen.
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥ Mein Guru ist mein Geliebter, getrennt von ihm kann ich nicht am Leben bleiben. (2)


© 2017 SGGS ONLINE
error: Content is protected !!
Scroll to Top