Guru Granth Sahib Translation Project

Guru Granth Sahib German Page 500

Page 500

ਗੂਜਰੀ ਮਹਲਾ ੫ ॥ Gudjri M. 5
ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥ Set barmherzig, O mein Herr, gewähre mir deinen Anblick (deine Vision),
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥ Damit ich deine Lobgesänge singe. Tag und Nacht.Deine Lotus-Füße mit meinem Haar abwischen, dies ist mein Verlangen. (1)
ਠਾਕੁਰ ਤੁਝ ਬਿਨੁ ਬੀਆ ਨ ਹੋਰ ॥ O Herr, außer dir habe ich keine andere Unterstützung.
ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥ Ich meditiere über dich, ich rezitiere deinen Namen, Ich suche immer deine Stütze. (1-Pause)
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ Mit gefalteten Händen bitte ich dich innig, O wohltätiger Herr, O Meister von allen,
ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥ Nanak, dein Diener, meditiert über deinen Namen.Derart wird er Heil gewinnen, in einem Augenblick.
ਗੂਜਰੀ ਮਹਲਾ ੫ ॥ Gudjri M. 5
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥ Die Maya hat die Domäne von Brahma erobert, auch die von Shiva und Indra.
ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ ॥੧॥ Aber sie kann die Gesellschaft der Heiligen nicht berühren,sie wäscht ihre Füße. (1)
ਅਬ ਮੋਹਿ ਆਇ ਪਰਿਓ ਸਰਨਾਇ ॥ Ich bin in den Zufluchtsort des Gurus eintreten.
ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥ Der Guru hat mir zu verstehen gegeben, dass das Feuer der Maya alles verzehrt. (1-Pause)
ਸਿਧ ਸਾਧਿਕ ਅਰੁ ਜਖ੍ਯ੍ਯ ਕਿੰਨਰ ਨਰ ਰਹੀ ਕੰਠਿ ਉਰਝਾਇ ॥ Die Maya befestigt sich am Hals der Jogis, Anhänger, Götter und Menschen.
ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥ Nanak hat die Unterstützung des Herrn, seine Diener, inklusive Maya, sind unzählbar. [2-12-21]
ਗੂਜਰੀ ਮਹਲਾ ੫ ॥ Gudjri M. 5
ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ Wenn man über den Herrn nachdenkt, befreit man sich von schlechtem Kut.Man wird in der Welt verehrt, man gewinnt einen ehrwürdigen Platz auf dem Herrensitz.
ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥ Die Furcht von Yama entfernt sich in einem Augenblick; man geht in Ruhe nach Hause (in der anderen Welt). (1)
ਜਾ ਤੇ ਘਾਲ ਨ ਬਿਰਥੀ ਜਾਈਐ ॥ Durch die Gnade des Herrn tragt unsere Anstrengung Früchte,
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥ Tag und Nacht meditiere über den Herrn, liebe ihn in deinem Herzen. (1-Pause)
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥ Ich bin arm und demütig, du vernichtest die Furcht.Ich suche Zuflucht bei dir, ich bekomme nur, was du mir gewährst.
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥ Nanak ist von der Liebe deiner Lotus-Füße erfüllt.Bewahre die Ehre deines Dieners, O Herr. [2-13-22]
ਗੂਜਰੀ ਮਹਲਾ ੫ ॥ Gudjri M. 5
ਬਿਸ੍ਵੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥ Der Herr, der Wohltätige, versorgt uns alle. Seine Schätze der Meditation sind randvoll.
ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥ Der Dienst an ihm ist niemals nutzlos, er kann uns in einem Augenblick retten. (1)
ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥ O mein Geist, liebe die Lotus-Füße des Herrn innig,
ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥ Bitte den Herrn inständig, die ganze Welt übt seinen Kult aus. (1-Pause)
ਨਾਨਕ ਸਰਣਿ ਤੁਮ੍ਹ੍ਹਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥ Nanak sucht Zuflucht bei dir. o Schöpfer der Welt,
ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥ du bist die Unterstützung meines Atems. Wer deine Stütze hat, den kann niemand verletzen. [2-14-23
ਗੂਜਰੀ ਮਹਲਾ ੫ ॥ Gudjri M. 5
ਜਨ ਕੀ ਪੈਜ ਸਵਾਰੀ ਆਪ ॥ Der Herr verteidigt die Ehre seines Dieners,Der Herr hat mir das Medikament des Namens geschenkt.
ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥ Und ich bin von dem Fieber befreit. (1-Pause)
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ In Mitleid hat der transzendente Herr Hargobind beschützt.
ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ Die Krankheit ist entfernt. Freude herrscht überall.Wir denken über die Werte des Herrn nach. (1-Pause)
ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥ So ist die Herrlichkeit des Satgurus; der Schöpfer hat mich gerettet.
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥ Der Guru (Nanak) hat feste Fundamente gelegt, Jeden Tag werden sie fester. [2-15-24]
ਗੂਜਰੀ ਮਹਲਾ ੫ ॥ Gudjri M. 5
ਕਬਹੂ ਹਰਿ ਸਿਉ ਚੀਤੁ ਨ ਲਾਇਓ ॥ Vertieft in Maya liebt man den Namen nicht mit ganzem Herzen.


© 2017 SGGS ONLINE
error: Content is protected !!
Scroll to Top