Guru Granth Sahib Translation Project

Guru Granth Sahib German Page 499

Page 499

ਬਲਵੰਤਿ ਬਿਆਪਿ ਰਹੀ ਸਭ ਮਹੀ ॥ Die mächtigen Mayas ist überall.
ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥ Der Guru allein kennt ihr Geheimnis; man erkennt es durch die Gnade des Gurus. (1-Pause)
ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ Sie (Maya) hat alle Orte erobert, sie macht sich an allen fest.
ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥ Nanak sagt: "Die Maya beugt sich nur dem Guru.Sie wird zur Dienerin des Gurus, und wirft sich vor seine Füße." [2-5-14]
ਗੂਜਰੀ ਮਹਲਾ ੫ ॥ Gudjri M.5
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ Ich meditiere über den Herrn. Mit gefalteten Händen bitte ich ihn inständig.
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥ Durch seine eigene Macht bewahrt mich der Herr, er entfernt meine Sünden. (1)
ਠਾਕੁਰ ਹੋਏ ਆਪਿ ਦਇਆਲ ॥ Der wohltätige Herr hat mir sein Mitleid geschenkt,
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥ Überall ist Glückseligkeit für mich; ich, sein Sohn, bin gerettet worden.Durch die Begegnung mit dem Herrn erfreut sich die Braut,
ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ Sie singt die Gesänge der Freude.Und sie begrüßt den Herrn.
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ Nanak sagt: “Ich opfere mich de Guru, der uns alle rettet." [2-6-15]
ਗੂਜਰੀ ਮਹਲਾ ੫ ॥ Gudjri M. 5
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ Mutter. Vater, Brüder, Söhne, Verwandte: Sie bringen uns geringe Hilfe.
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ Ich habe mehr Schein der Maya gesehen; nichts wird mit uns mitgehen. (1)
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ Außer dir, O Herr, habe ich keine Unterstützung.
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ Ich habe weder Freund noch Stütze, so suche ich deinen Schutz. (1 -Pause)
ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ Ich opfere mich deinen Lotus-Füßen, O Herr, Hier und drüben herrscht deine Macht.
ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥ Nanak sagt: "Wenn man den Herrn in der Gesellschaft der Heiligen erkennt.Ist man niemandem verpflichtet.” [2-7-16]
ਗੂਜਰੀ ਮਹਲਾ ੫ ॥ Gudjri M. 5
ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥ Der Guru kann die Bindungen, unseren Zweifel und die weltlichen Fesseln auslöschen.Er prägt uns Liebe für den Herrn ein.
ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥ Der Guru unterrichtet uns, dann singen wir die Lobgesänge des Herrn. (1)
ਸਾਜਨ ਐਸੋ ਸੰਤੁ ਸਹਾਈ ॥ O meine Freunde, so ist die Freundlichkeit des Gurus,
ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ Wenn man ihm begegnet, befreit man sich von den Fesseln,Und folglich vergisst man den Namen des Herrn nicht mehr. (1-Pause)
ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥ Ich habe so viele Tätigkeiten ausgeübt; schließlich habe ich die Wahrheit erkannt;Man überquert den gefährlichen Ozean.
ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥ Wenn man den Guru trifft, und man die Lobgesänge des Herrn singt. [2-8-17]
ਗੂਜਰੀ ਮਹਲਾ ੫ ॥ Gudjri M. 5
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥ Der Herr kann erschaffen und dann vernichten, alles in einem Augenblick.Niemand kann seinen Wert beschreiben.
ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥ Er kann in einem Augenblick einen König mittellos machen.Und er kann den Geist eines Armen und Demütiger erleuchten. (1)
ਧਿਆਈਐ ਅਪਨੋ ਸਦਾ ਹਰੀ ॥ Meditieren wir immer über unseren Herrn,
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥ Warum sollen wir uns um diese Welt kümmern? Weil man hier nur kurze Zeit bleibt. (1 -Pause)
ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ Ich habe nur deine Unterstützung, O mein Satguru, ich suche Zuflucht bei dir.
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥ Nanak sagt: "Wir sind bloß deine unwissenden Kinder, bewahre uns mit deinen eigenen Händen.” [2-9-18]
ਗੂਜਰੀ ਮਹਲਾ ੫ ॥ Gudjri M. 5
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ Du bist der wohltätige Herr von allen; komme, meinen Geist zu bewohnen.
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ Wenn man seine Lotus-Füße im Herzen einbettet, befreit man sich von Zweifel und Dunkelheit. (1)
ਠਾਕੁਰ ਜਾ ਸਿਮਰਾ ਤੂੰ ਤਾਹੀ ॥ Überall wo ich mich an dich erinnere, O Herr, da bist du.
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ Du versorgst uns, wenn du Mitleid hast, singe ich dein Lob. (1-Pause)
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ Ich liebe deinen Namen innig, ich übe nur deinen Kult aus.
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ Nanak lehnt sich an dich, O Schöpfer, es gibt keine andere Unterstützung. [2-10-19]


© 2017 SGGS ONLINE
error: Content is protected !!
Scroll to Top