Guru Granth Sahib Translation Project

Guru Granth Sahib German Page 495

Page 495

ਗੂਜਰੀ ਮਹਲਾ ੫ ਚਉਪਦੇ ਘਰੁ ੧॥ Gudjri M. 5: Tchaupadas, Ghar(u) 1
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ O Bruder, warum machst du dir SorgenDer Herr selbst versorgt dich mit Nahrung.
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥ Selbst in Steinen hat er geschaffen, und er versorgt sie. (1)
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥ O mein Herr, wer sich mit der Gesellschaft der Heiligen vereinigt.Der überquert den Ozean des Lebens.
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥ Durch die Gnade des Gurus erreicht man den höchsten Zustand.Selbst das trockene Holz wird grün durch die Gnade des Gurus. (1-Pause)
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Vater, Mutter, Söhne, Freunde, Frau: Niemand von ihnen ist unsere Stütze.
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ Der Herr versorgt uns mit allem, warum beunruhigst du dich,O mein Geist. (2)
ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ Koondj fliegt über eine lange Strecke.
ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ Sie lässt ihre Jungen im Nest, wer pflegt sie? Hast du über ihren Zustand jemals nachgedacht?Die neun Schätze, die achtzehn okkultistischen Kräfte;
ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ Alles ist in der Macht des Herrn eingeschlossen.
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥ Nanak, der Diener, opfert sich dir, O Herr. Unbegrenzt ist deine Ausdehnung. [4-1]
ਗੂਜਰੀ ਮਹਲਾ ੫ ਚਉਪਦੇ ਘਰੁ ੨॥ Gudjri M. 5: Tchatipadas, Ghar(u) 2
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ Die Leute der Welt beschäftigen sich mit Riten,Damit haben sie den Kopf voller Sorgen.
ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ Der Schmutz ihrer Einbildung wäscht nicht ab.Ohne Guru verlieren sie die Wette des Lebens. (1)
ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ O mein Herr, bewahre mich, in deinem Mitleid.
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ Mitten unter Millionen von Menschen ist der Diener des Herrn selten.Für die anderen ist der Herr nur ein Geschäft. (1-Pause)
ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ Ich habe in den Vedas, Shastras und Smritis gesucht.
ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥ Alles sagen dasselbe, man gewinnt das Heil nur durch den Guru, denke über diese Wahrheit nach. (2)
ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥ Wenn jemand sich in den achtundsechzig Wallfahrtsorten badet.
ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥ Wenn man durch die Erde läuft. Wenn man Tag und Nacht versucht sich zu reinigen.Jedoch bleibt man ohne Guru immer im Dunkel. (3)
ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥ Ich bin durch die Welt gewandert. Schließlich suche ich Zuflucht an der Tür des Herrn.
ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥ Der Herr hat meine schlechten Gedanken entfernt, er hat meinen Geist erleuchtet.Er hat mich durch den Guru gerettet. [4-1 ]
ਗੂਜਰੀ ਮਹਲਾ ੫ ॥ Gudjri M. 5
ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥ Der Name des Herrn ist meine Meditation, sein Name ist meine Bußübung.Sein Name ist meine Nahrung.
ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥ Ich vergesse den Namen des Herrn nicht, selbst für einen Augenblick.Diesen Schatz habe ich in der Gesellschaft der Heiligen gefunden. (1)
ਮਾਈ ਖਾਟਿ ਆਇਓ ਘਰਿ ਪੂਤਾ ॥ O Mutter, dein Sohn hat den Schatz (des Namens) gewonnen und er ist nach Hause zurückgekommen.
ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥ Stehend, sitzend, wach oder schlafend, liebt er nur den Namen. (1 -Pause)
ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥ Der Name ist mein Wissen, das Ziel meines Nachdenkens und meiner Meditation.Sein Name ist mein Floß, mein Boot,
ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥ Und auch der Ruderer, der mir zum anderen Ufer hilft. (2)


© 2017 SGGS ONLINE
error: Content is protected !!
Scroll to Top