Guru Granth Sahib Translation Project

Guru Granth Sahib German Page 379

Page 379

ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥ Verliert seine Traurigkeit, und er erfährt kein Leid. (1-Pause)
ਕਰਿ ਕਿਰਪਾ ਚਰਨ ਸੰਗਿ ਮੇਲੀ ॥ Durch Seine Gnade begibt man sich in Gleichklang mit dem Herrn,
ਸੂਖ ਸਹਜ ਆਨੰਦ ਸੁਹੇਲੀ ॥੧॥ Dann gewinnt man Glück, Komfort, sogar den Sahajavastha. (1)
ਸਾਧਸੰਗਿ ਗੁਣ ਗਾਇ ਅਤੋਲੀ ॥ Danach singt man dauernd die Lobgesänge des Herrn, in der Gesellschaft der Heiligen.
ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥ Nanak, wenn man den Namen rezitiert, wird man wertvoll. [2-35]
ਆਸਾ ਮਹਲਾ ੫ ॥ Asa M. 5
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥ Wenn man Neid, Fleischeslust, Zorn und die Verbindung zur Maya verliert, wird man zufrieden.
ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥ die Wohltätigkeit und die Echtheit nach Hause. (1)
ਜਨਮ ਮਰਨ ਚੂਕੇ ਸਭਿ ਭਾਰੇ ॥ Man entledigt sich der Last von Geburt und Tod.
ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥ Man tritt in der Gesellschaft der Heiligen ein, und der Geist wird rein und untadelig.Der perfekte Guru rettet uns, in einem kurzen Augenblick. (1-Pause)
ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥ Sein ‘Ich’ wird zu Staub unter den Füßen der anderen.
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹ੍ਹਾਰੇ ॥੨॥ Und er hält jeden für seinen Freund.Mein Herr ist mitten unter allen, er bewahrt uns und gibt uns seine Geschenke. (2)
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥ Einzig und allein ist der Herr.Die ganze Schöpfung kommt von dem einzigen Herrn.
ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥ Im Meditieren über ihn wird man weise.So viele sind gerettet worden, durch die Meditation über seinen Namen. (3)
ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥ Tief, unendlich ist der Herr, niemand kennt seine Grenzen.Durch deine Gnade, O Herr, singt Nanak dein Lob.
ਤੁਮ੍ਹ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥ Er (Nanak) meditiert über dich und er ist dir immer gehorsam. [4-36]
ਆਸਾ ਮਹਲਾ ੫ ॥ Asa M. 5
ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥ Du bist, O Herr, ohne Grenzen, ewig und unbegreiflich.
ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥ Wir, die Sterblichen, welche Klugheit können wir benutzen?Denn du schließt alle in dich ein. (1)
ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥ O mein wahrer Guru, ich bin dein Kind, bewahre mich, durch deine Macht.
ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥ Gewähre mir gute Gedanken, sodass ich immer deine Lobgesänge singe.O mein Gebieter, du bist ohne Grenzen, du bist unerreichbar. (1 -Pause)
ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹੁ ਰਹਤਾ ਨਾਮ ਅਧਾਰਿ ॥ Im Mutterschoß wird man von dem Namen gewahrt.Da erinnert man sich an dich, O Herr, und man ist glücklich und zufrieden.
ਅਨਦੁ ਕਰੈ ਸਾਸਿ ਸਾਸਿ ਸਮ੍ਹ੍ਹਾਰੈ ਨਾ ਪੋਹੈ ਅਗਨਾਰਿ ॥੨॥ Das Feuer des Mutterschoßes berührt uns nicht. (2)
ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥ Gib die Gier nach dem Reichtum und die Sehnsucht nach der Frau der anderen auf.
ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥ Beschäftige dich niemals mit der Verleumdung von anderen
ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥ Verehre die Lotus-Füße des Herrn in deinem Herzen.Suche nur die Hilfe des vollkommenen Gurus.
ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਹ੍ਹਾਰਿ ॥੪॥੩੭॥ Häuser, Palast, Schlösser, was du siehst, wird nicht ins Jenseits mitgehen.Meditiere doch über den Namen, Nanak, so lange du hier lebst. [4-37]
ਆਸਾ ਘਰੁ ੩ ਮਹਲਾ ੫ Asa Ghar(u) 3: M. 5
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade, des Gurus erreichbar.
ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋੁਆਨੀ ॥ Reichtum, Besitz, Jugend, Haus, Ruhm, Schönheit der Jugend,
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥ Riesiger Reichtum, Elefanten, Pferde, edle Perlen.
ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥ Im Jenseits ist alles nutzlos, O eingebildeter Mensch! (1)
ਕਾਹੇ ਏਕ ਬਿਨਾ ਚਿਤੁ ਲਾਈਐ ॥ Warum vereinigst du dich mit jemandem anderen als dem einzigen Herrn?
ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ Sitzend, stehend, wach oder schlafend sollst du immer über den Herrn meditieren.(1-Pause)
ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥ Sogar wenn man den Kampf in der ganzen die Arena gewinnt,


© 2017 SGGS ONLINE
error: Content is protected !!
Scroll to Top