Guru Granth Sahib Translation Project

Guru Granth Sahib German Page 375

Page 375

ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥ Ich sehne mich nach dem Darshana (Blick) des Herrn.Gibt es einen Weisen, der mich dem Herrn begegnen lässtt? (1-Pause)
ਚਾਰਿ ਪਹਰ ਚਹੁ ਜੁਗਹ ਸਮਾਨੇ ॥ Die vier Pahars des Tages sind wie vier Yugas (Zeitalter).
ਰੈਣਿ ਭਈ ਤਬ ਅੰਤੁ ਨ ਜਾਨੇ ॥੨॥ Die Nacht wird fast unendlich. (2)
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ Die fünf Dämonen halten mich getrennt von meinem Herrn Ich bin verwirrt,
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥ Und ich klage darüber. (3)
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ Wem der Herr seinen Darshana (Blick) schenkt.
ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥ Der erkennt sich und gewinnt die höchste Glückseligkeit. [4-15]
ਆਸਾ ਮਹਲਾ ੫ ॥ Asa M. 5
ਹਰਿ ਸੇਵਾ ਮਹਿ ਪਰਮ ਨਿਧਾਨੁ ॥ Der Dienst des Herrn schließt alle Schätze ein.
ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥ Rezitation des ambrosischen Namens des Herrn ist sein wahrer Dienst. (1)
ਹਰਿ ਮੇਰਾ ਸਾਥੀ ਸੰਗਿ ਸਖਾਈ ॥ Der Herr, mein Freund, mein Kamerad, ist immer bei mir
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥ In Schmerzen, in Wohlbefinden, erinnere ich mich an ihn.Ich empfinde seine Gegenwart.Deshalb wie kann mich Yama erschrecken? (1 -Pause)
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ Der Herr ist mein Refugium, er ist meine Macht.
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥ Der Herr ist meine Unterstützung, ich rechne auf seine Hilfe. (2)
ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥ Der Herr ist mein Kapital, der Herr ist mein Kredit.
ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥ Ich gewinne den Reichtum durch den Guru, und der Herr ist mein Bankier. (3)
ਗੁਰ ਕਿਰਪਾ ਤੇ ਇਹ ਮਤਿ ਆਵੈ ॥ Man gewinnt diese Weisheit nur durch die Gnade des Gurus.
ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥ Nanak, dann vereinigt man sich mit dem Herrn. (4-16]
ਆਸਾ ਮਹਲਾ ੫ ॥ Asa M. 5
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥ Wenn der Herr sein Mitleid schenkt, begibt sich mein Geist in Gleichklang mit ihm.
ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥ Und im Dienst des Satgurus erhalte ich alle Belohnung. (1)
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ O mein Geist, warum betrübst du dich? Vollkommen ist mein Satguru.
ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥ Er ist der Schatz der Ruhe, randvoll mit Ambrosia: Er gewährt alle Wünsche. (1 Pause)
ਚਰਣ ਕਮਲ ਰਿਦ ਅੰਤਰਿ ਧਾਰੇ ॥ Wer die Lotus-Füße des Herrn im Geist zärtlich lieht.
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥ Dem wird sichtbar das göttliche Licht, und er begegnet seinem geliebten Herrn. (2)
ਪੰਚ ਸਖੀ ਮਿਲਿ ਮੰਗਲੁ ਗਾਇਆ ॥ Seine fünf Kameraden singen zusammen das Lied der Freude.
ਅਨਹਦ ਬਾਣੀ ਨਾਦੁ ਵਜਾਇਆ ॥੩॥ Und in seinem Inneren klingt die lautlose göttliche Musik. (3)
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥ Nanak, wenn es dem Guru gefällt, begegnet man dem Herrn, dem König.
ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥ Die Nacht wird dann ruhiger, und man erhält den Zustand von Sahajavastha. [4-17]
ਆਸਾ ਮਹਲਾ ੫ ॥ Asa M. 5
ਕਰਿ ਕਿਰਪਾ ਹਰਿ ਪਰਗਟੀ ਆਇਆ ॥ In seinem Mitleid hat der Herr sich sichtbar gemacht.
ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥ Als ich den vollkommenen Guru getroffen habe, habe ich den Schatz des Namens erhalten. (1)
ਐਸਾ ਹਰਿ ਧਨੁ ਸੰਚੀਐ ਭਾਈ ॥ O Bruder, man soll solchen Reichtum erwerben,
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥ Denn weder das Feuer verbrennt, noch wird das Wasser wegspült.Und er wird immer bei dir sein. (1 -Pause)
ਤੋਟਿ ਨ ਆਵੈ ਨਿਖੁਟਿ ਨ ਜਾਇ ॥ Dieser Schatz vermindert sich nicht, noch erschöpft er sich.
ਖਾਇ ਖਰਚਿ ਮਨੁ ਰਹਿਆ ਅਘਾਇ ॥੨॥ Wenn man diesen Reichtum benutzt, befindet man sich immer in Ruhe und Zufriedenheit. (2)
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥ Wer den Reichtum von Namen sammelt, der ist der wahre Bankier.
ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥ Dieser Reichtum ist nützlich für die ganze Welt. (3)
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ Aber nur der allein erhält diesen Reichtum, dessen Schicksal so geschrieben ist.
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥ Nanak, schließlich ist der Name allein der wahre Besitz. (4-18]
ਆਸਾ ਮਹਲਾ ੫ ॥ Asa M. 5
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥ Der Bauer sät und bringt seine Ernte ein.
ਕਾਚੀ ਪਾਕੀ ਬਾਢਿ ਪਰਾਨੀ ॥੧॥ Wie er es will, reif oder nicht. (1)
ਜੋ ਜਨਮੈ ਸੋ ਜਾਨਹੁ ਮੂਆ ॥ Wer auf die Welt kommt, wird eines Tages sterben.
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥ Aber nur der Anhänger des Herrn hält sein Gleichgewicht. (1 -Pause)
ਦਿਨ ਤੇ ਸਰਪਰ ਪਉਸੀ ਰਾਤਿ ॥ Sicher kommt die Nacht nach dem Tag.
ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥ Und die Morgendämmerung kommt nach der Nacht. (2)
ਮਾਇਆ ਮੋਹਿ ਸੋਇ ਰਹੇ ਅਭਾਗੇ ॥ Verlockt von dem Maya, wachen die Unglückseligen nicht auf.
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥ Selten ist der Mensch, der aufwacht durch die Grade des Gurus. (3)


© 2017 SGGS ONLINE
error: Content is protected !!
Scroll to Top