Guru Granth Sahib Translation Project

Guru Granth Sahib German Page 347

Page 347

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Der einzige Purusha (Mensch),Wahrheit ist sein Name: ein Geist, ein Erzeuger, ohne Furcht, ohne Hass und unendlich.Unzerstörbar (Unsterblich), geburtslos. bestehend aus sich selbst: Er ist durch die Gnade des Gurus erreichbar.
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ Rag Asa M. 1: Char(u) 1. So Daru
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ Welche Art ist der Ort, wo du wohnst und für uns alle sorgst?
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ Wo do wohnt, O Herr, und besorgt für uns alle? Zahllos sind deine Melodien und ihre Sänger,
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ Unzählbar sind die Melodien, Lieder. Liedchen und ihre Vorsänger.
ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ Der Zephir weht, das Wasser fließt, das Feuer brennt.Der Dharamraja, der Gerechtigkeit übt, waltet an deinem Portal,
ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥ Die Engel Chitra und Gupta, die die Taten von jeden einzeln en. Die Götter Isvara und Brahma,
ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ Die Göttin Parvati, ganz strahlend in Schönheit,
ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ Indra, sitzend auf seinem himmlischen Thron, in Gesellschaft anderer Götter,
ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥ Alle und jeder singen deine Lobgesänge. Die Asketen, die sich der Meditation hingeben,
ਗਾਵਨ੍ਹ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ Die Heiligen, die sich dem Nachdenken über dich widmen.
ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥ Die Keuschen, die im Zölibat leben. Die Anhänger und die mächtigen Krieger,Alle singen deine Lobgesänge, O Herr.
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ Zu allen Zeiten, lobpreisen dich die Pandite und Weisen,Durch ihre Gelehrtheit über die Vedas.
ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥ Die zauberhaften jungen Frauen, die auf dieser Welt leben, genauso die in anderen Gebieten,Singen Deine Lobeshymnen.
ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥ Die sich an den Wallfahrtsorten, achtundsechzig an der Zahl, findenLobpreisen deinen NamenDie mutigen und mächtigen Krieger, die vier Quellen des Lebens,
ਗਾਵਨ੍ਹ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ Das Weltall, die Erde, die Planeten, die ganze Schöpfung,Singen immerzu Deine Lobgesänge.
ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ ॥ Die Gelehrten, die Anhänger, erfüllt von deiner Liebe,Die von deiner Gnade profitieren.
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ Wie viele andere erkennen dich an , O Herr? Niemand kann es wissen, auch noch kann Nanak es schätzen.
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ Er ist der wahre Gebieter, der Ewige,
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ Er existiert und wird immer existieren, jenseits von Geburt und unsterblich.Das ganze Universum ist seine Kreation.
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥ Der Herr hat alle Gestalten, Arten und Farben geschaffen.
ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥ Er sieht alles, und sorgt für seine Schöpfung; er handelt so, wie er es will.
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ Niemand kann ihm befehlen, um etwas zu tun,Der Herr ist der höchste König,
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥ Nanak, es passt uns, dass wir nach seinem Willen leben. [1-1]


© 2017 SGGS ONLINE
error: Content is protected !!
Scroll to Top