Guru Granth Sahib Translation Project

Guru Granth Sahib German Page 330

Page 330

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥ Solange der Name des Herrn nicht die Stütze meines Lebens ist. (Pause)
ਕਹੁ ਕਬੀਰ ਖੋਜਉ ਅਸਮਾਨ ॥ Kabir sagt: “Ich habe überall gesucht; niemand ist dem Herrn gleich. [2-34]
ਰਾਮ ਸਮਾਨ ਨ ਦੇਖਉ ਆਨ ॥੨॥੩੪॥ Niemand ist dem Herrn gleich.” [2-34]
ਗਉੜੀ ਕਬੀਰ ਜੀ ॥ Gauri von Kabir
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ Die Krähen packen nach dem Kopf,
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ Der einst von einem gut aussehenden Turban geschmückt wurde. (1)
ਇਸੁ ਤਨ ਧਨ ਕੋ ਕਿਆ ਗਰਬਈਆ ॥ Warum soll man auf den Körper oder den Reichtum stolz sein.
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ Statt den Namen im Geist einzubetten? (1-Pause)
ਕਹਤ ਕਬੀਰ ਸੁਨਹੁ ਮਨ ਮੇਰੇ ॥ Kabir sagt: “Hör zu, O mein Geist,
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥ Du wirst dasselbe Schicksal erleiden!” [2-35]
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ Rag Gauri Guareri- fünfunddreißig (35) steps
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ Rag Gauri Guareri-Ashtapadi von Kabir
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ Man sucht den Komfort, aber man erhält das Übel.Ich verlange solch einen Komfort niemals. (1)
ਬਿਖਿਆ ਅਜਹੁ ਸੁਰਤਿ ਸੁਖ ਆਸਾ ॥ Man hängt sich dem Gift von Maya an,
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ Aber man hofft darauf, die Glückseligkeit zu erhalten.Wie kann man dann beim Herrn leben? (1-Pause’
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ Selbst die Götter Shiva und Brahma werden von dem Vergnügen (von Maya) erschreckt.
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥ Aber man hält es als Wahrheit. (2)
ਸਨਕਾਦਿਕ ਨਾਰਦ ਮੁਨਿ ਸੇਖਾ ॥ Sanaka und andere Söhne von Brahma, Narda der Weise, und Sheshnag:
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ Auch sie haben die Seele in ihrem Körper nicht erkannt. (3)
ਇਸੁ ਮਨ ਕਉ ਕੋਈ ਖੋਜਹੁ ਭਾਈ ॥ Soll man die Seele suchen,
ਤਨ ਛੂਟੇ ਮਨੁ ਕਹਾ ਸਮਾਈ ॥੪॥ Wo geht sie denn hin, wenn sie aus dem Körper hinausgeht? (4)
ਗੁਰ ਪਰਸਾਦੀ ਜੈਦੇਉ ਨਾਮਾਂ ॥ Durch die Gnade des Satgurus und mittels der Meditation über den Herrn,
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ Haben Jaideva und Namdeva das Rätsel begriffen. (5)
ਇਸੁ ਮਨ ਕਉ ਨਹੀ ਆਵਨ ਜਾਨਾ ॥ Weder kommt noch geht die Seele.
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ Wer sich vom Zweifel befreit, der versteht das Rätsel. (6)
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ Die Seele hat weder Form noch Farbe,
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ Sie erhält die Form nach dem Willen des Herrn Wenn sie den Willen des Herrn begreift, löst sie sich in Ihm auf. (7)
ਇਸ ਮਨ ਕਾ ਕੋਈ ਜਾਨੈ ਭੇਉ ॥ Wenn jemand das Rätsel der Seele versteht,
ਇਹ ਮਨਿ ਲੀਣ ਭਏ ਸੁਖਦੇਉ ॥੮॥ Schließt er sich mit dem Herrn, dem Ozean des Friedens, zusammen. (8)
ਜੀਉ ਏਕੁ ਅਰੁ ਸਗਲ ਸਰੀਰਾ ॥ Es gibt nur ein einzelnes Leben (Herr), aber so viele Gestalten,
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ Kabir sinnt über dieses Leben. (9-1-36]
ਗਉੜੀ ਗੁਆਰੇਰੀ ॥ Gauri Guareri
ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥ Diejenigen, die im Gott wach bleiben. werden vollkommen,Weil sie im Gleichklang mit dem Herrn bleiben, (1-Pause)
ਸਾਧਕ ਸਿਧ ਸਗਲ ਮੁਨਿ ਹਾਰੇ ॥ Die Sidhas, die Forschergeister, die schweigenden Weisen: alle verlieren das Spiel.
ਏਕ ਨਾਮ ਕਲਿਪ ਤਰ ਤਾਰੇ ॥੧॥ Der Name ist der himmlische Baum, der uns alle rettet. (1)
ਜੋ ਹਰਿ ਹਰੇ ਸੁ ਹੋਹਿ ਨ ਆਨਾ ॥ Diejenigen, die über den Herrn denken nach, bleiben nicht getrennt von dem Herrn.
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥ Kabir sagt: " Sie haben die Natur von dem Namen begriffen.” [2-37]
ਗਉੜੀ ਭੀ ਸੋਰਠਿ ਭੀ ॥ Gauri und Sorath
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ O Schamloser, du schämst dich vor nichts!
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ Warum hast du doch deinen Herrn verlassen und du folgt jemand anderem? (1)
ਜਾ ਕੋ ਠਾਕੁਰੁ ਊਚਾ ਹੋਈ ॥ Wessen Gebieter ist der Höchste,
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ Es trifft es nicht gut, dass er zu jemand anderen geht. (1-Pause)
ਸੋ ਸਾਹਿਬੁ ਰਹਿਆ ਭਰਪੂਰਿ ॥ Der Herr ist überall verstreut; Er durchdringt alle Stellen.
ਸਦਾ ਸੰਗਿ ਨਾਹੀ ਹਰਿ ਦੂਰਿ ॥੨॥ Er ist stets in der Nähe, niemals in der Ferne. (2)
ਕਵਲਾ ਚਰਨ ਸਰਨ ਹੈ ਜਾ ਕੇ ॥ Lakshmi selbst sucht die Zuflucht Seiner Hilfe.
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥ O Bruder, sage mir! Was ist es, dass der Herr nicht besitzt? (3)
ਸਭੁ ਕੋਊ ਕਹੈ ਜਾਸੁ ਕੀ ਬਾਤਾ ॥ Der, von dem die ganze Welt redet, ist allmächtig.
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥ Er ist Sein eigener Gebieter, Er ist barmherzig. (4)
ਕਹੈ ਕਬੀਰੁ ਪੂਰਨ ਜਗ ਸੋਈ ॥ Kabir sagt: “Nur der ist vollkommen in der Welt,
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥ In dessen Herzen nur der Kerr wohnt.” (5-38)


© 2017 SGGS ONLINE
error: Content is protected !!
Scroll to Top