Guru Granth Sahib Translation Project

Guru Granth Sahib German Page 305

Page 305

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥ Diejenigen, die die Unwahrheit, den Betrug, die Gemeinheit im Herzen haben,
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ Sind wie Aussätzige und von dem Hofe des Herrn ausgeschlossen.
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ Die Jünger befinden sich beim Guru: Sie beschäftigen sich mit seinem Dienst.Aber die falschen Egoisten finden keinen Unterschlupf.Diejenigen, denen die Sprache des Gurus nicht gefällt, haben eine abscheuliche Stirn.
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ Sie werden von dem Herrn verdammt. Diejenigen, die den Herrn nicht innig lachen,Wie und wie lange kann man diesen Teufeln besänftigt halten? Wer dem wahren Guru begegnet, beherrscht seinen Geist:
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥ der genießt die höchste Glückseligkeit.Aber, Nanak, der Herr selbst leitet einige zum Guru, Er (Herr) beschenkt sie mit dem Komfort und Er entfernt die Betrüger von dem Guru. (1)
ਮਃ ੪ ॥ M.4
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ Diejenigen, die den Namen in ihrem Herzen haben, macht der Herr ihre Sachen zu blühen.
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ Sie sollen nicht mehr andere bedienen, weil der Herr immer bei ihnen ist.Wenn man Hilfe des Herrn erhält, wird jeder zum Kameraden und man wird von allen gepriesen.
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ König, Kaiser: Sie alle sind von dem Herrn geschaffen; eben sie sollen dem Diener des Herrn Ehrerbietung erweisen.
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥ Erhaben ist der Ruf des perfekten Gurus, er bedient den höchsten Herrn,So genießt er die göttliche Glückseligkeit.
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥ Der perfekte Guru beschenkt uns mit dem Namen des Herrn.
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥ Dieses Geschenk nimmt niemals ab, sondern es nimmt immer zu.
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ Der Verleumder, der wegen dem Ruf des Gurus Neid hat, wird von dem Herrn selbst zerstört.
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥ Nanak, Sklave des Herrn, singt immer die Werte des Herrn: der Herr bewahrt immer seine Anhänger. (2)
ਪਉੜੀ ॥ Pauri
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥ O Herr, Du bist mysteriös, wohltätig, weise, und der größte Spender.
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ Ich erkenne keinen, der Dir gleich ist, Du bist weise, huldvoll; Du gefällst mir.
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥ Man schließt sich an seinen Eltern an, aber sie wissen nicht, dass alles ist vergänglich.
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ Diejenigen, die sich mit irgendeinem anderen als der Herr verbinden, sind falsch, Ohne Realität ist ihr stolz.
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥ Nanak, sinne immer über den wahren Herrn!Außer Ihm verfallen die Unwissenden und kommen um. (10)
ਸਲੋਕ ਮਃ ੪ ॥ Shaloka M.4
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ Erst erweist der Egoist die Ehre zum Guru nicht, dann entschuldigt er sich; das ist vergeblich.
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ Ohne Glauben, wie kann er den Komfort nur durch Worte gewinnen?
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ Wer in seinem Herzen die Liebe des Gurus nicht hat, dessen Geburt ist falsch und falsch ist sein Abschied.
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ Aber man trifft den wahren Guru den Herrn selbst nur durch die Gnade des Herrn.Dann trinkt man die Ambrosia von dem Wort des Gurus,
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ Und man befreit sich von aller Angst und seinen Zweifeln.
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥ Von jetzt an genießt man die Glückseligkeit, und man singt die Lobgesänge des Herrn. (1)
ਮਃ ੪ ॥ M.4
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ Wer sich der Jünger des wahren Gurus nennt,Der soll sich am frühen Morgen wach machen und über den Namen des Herrn meditieren.
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ Er weckt sich immer am Frühen Morgen,
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ Und badet im Schwimmbad von dem Ambrosia-Namen.
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ Meditiere durch das Wort des Gurus über den Herrn!
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ Auf diese Weise entfernen sich alle Sünden.


© 2017 SGGS ONLINE
error: Content is protected !!
Scroll to Top