Guru Granth Sahib Translation Project

Guru Granth Sahib German Page 304

Page 304

ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥ Er vereinigt sich nur mit dem Guru.Wer seinen Guru verleumdet, erwirbt keinen Profit, Er verliert auch sein Kapital.
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥ Nanak sagt: “Das Wort des Gurus, dies sind die Vedas, die Shastras,
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥ Der Ruhm des Gurus gefällt den Jüngern, aber die Egoisten nutzen die Chance nicht.” (2)
ਪਉੜੀ ॥ Pauri
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥ Am höchsten ist der ewige Herr.Wer von dem Guru gesegnet ist, der allein erreicht den Herrn.
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥ Derjenige, der über den ewigen Herrn meditiert, ist der wahre Guru;Wahrhaftig: Der wahre Guru und der Herr sind Eins.
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥ Derjenige, der die fünf Leidenschaften beherrscht, ist der wahre Guru, der Allmächtige.Diejenigen, die den Guru nicht bedienen und angeben,
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥ Sie haben ihren Geist von der Unwahrheit erfüllt; sie verdienen Vorwürfe.
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥ Sie finden sich von dem Guru entfernt, ihr Stirn wird schwarz,Ihre Sprache gefällt niemanden. (8)
ਸਲੋਕ ਮਃ ੪ ॥ Shaloka M. 4
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ Die ganze Welt ist der Ackerbau des Herrn,Der Herr weist uns die Aufgabe zu, den Ackerbau zu betreiben
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥ Die Jünger des Gurus sammeln die Ernte von Namen durch seine Gnade.
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ Aber die Egoisten verlieren eben ihr Kapital.Jeder sorgt für eigenen Profit, aber nur der Ackerbau wird fruchtbar, der dem Herrn gefällt.
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥ Die Jünger des Gurus benutzen Körner von Nektar,Sie ernten die Frucht von dem Ambrosia-Namen.
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥ Die Maus von Yama isst das Gewächs, aber der Herr treibt sie aus.Das Gewächs wächst wegen der Liebe des Herrn,
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥ Und man amtet es durch Seine Gnade ein.Wer über den wahren Guru sinnt, dem beseitigt der Herr die Traurigkeit,
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥ Und die Angst von denen, die über den wahren Guru sinnen, den Purusha.
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥ Nanak, wer über den Namen meditiert, der gewinnt Seine Rettung,Dazu rettet er die anderen. (1)
ਮਃ ੪ ॥ M.4
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ Den ganzen Tag übt der Egoist die Gier, und er schwatzt immerzu darauf.Dies alles ist nutzlos.
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥ Während der Nacht wird er vom Schlaf beherrscht, und seine neun Organe' werden wenig wirksam.
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥ Solch einer (Egoist) bleibt unter der Fuchtel der Frauen; er gehorcht ihnen wie ein Sklave.
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ Wer den Frauen, ohne Sinnen, gehorcht, der ist unrein und schwachsinnig.
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥ Der Verdorbene vertieft sich in Fleischeslust, er befolgt den Rat der Frauen.
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥ Wer dem wahren Guru dagegen folgt, ist rein und ohne Fleck.
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥ Der Herr selbst hat den Menschen geschaffen- zugleich die Frau; alles ist nur Sein Spiel.
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥ Nanak sagt: "O Herr, alles ist deine Erschaffung, alles ist gut." (2)
ਪਉੜੀ ॥ Pauri
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ O Herr, du bist ohne Sorgen, unergründlich und unendlich.
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ Wie kann man dein Maß kennen?
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ Wirklich glücklich sind diejenigen, die dem Guru begegnen und über Dich sinnen.
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ Das Wort des Gurus ist die Wahrheit selbst, man wird rein durch das Wort.Einige ahmen den wahren Guru nach, aber falsch ist ihre Plauderei.
ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ Sie verschwenden nur ihr Leben. Ihr Außer und Innere sind nicht gleich.Sie bemühen sich, um das Gift von Maya zu sammeln und dadurch verstricken sie sich. (9)
ਸਲੋਕ ਮਃ ੪ ॥ Shaloka M. 4
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ Rein und ohne Fleck ist der Dienst des wahren Gurus,
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥ Nur ein Mensch mit reinem Herzen beschäftigt sich mit dem Dienst des Herrn.
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/