Guru Granth Sahib Translation Project

Guru Granth Sahib German Page 265

Page 265

ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ Wenn man über den Namen sinnt,
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥ Erleidet man den Schmerz der Trennung nicht.
ਜਨੁ ਰਾਤਾ ਹਰਿ ਨਾਮ ਕੀ ਸੇਵਾ ॥ Sein Diener beschäftigt sich mit dem Dienst (Sinnen über) von Namen.
ਨਾਨਕ ਪੂਜੈ ਹਰਿ ਹਰਿ ਦੇਵਾ ॥੬॥ Nanak, meditiere immer über den Herrn- den Gebieter! (6)
ਹਰਿ ਹਰਿ ਜਨ ਕੈ ਮਾਲੁ ਖਜੀਨਾ ॥ Der Name des Herrn ist der Schatz für Seinen Diener.
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥ Der Herr selbst schenkt den Schatz.
ਹਰਿ ਹਰਿ ਜਨ ਕੈ ਓਟ ਸਤਾਣੀ ॥ Der Name des Herrn ist die wirkliche Zuflucht für den Diener.
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥ Diener des Herrn kennt nur den Ruhm des Namens.
ਓਤਿ ਪੋਤਿ ਜਨ ਹਰਿ ਰਸਿ ਰਾਤੇ ॥ Betrunken von der Essenz des Namens setzt er sich in die Trance.
ਸੁੰਨ ਸਮਾਧਿ ਨਾਮ ਰਸ ਮਾਤੇ ॥ Und er betrachtet über den Herrn-Tag und Nacht.
ਆਠ ਪਹਰ ਜਨੁ ਹਰਿ ਹਰਿ ਜਪੈ ॥ Ein Anhänger des Herrn ist immer sonderbar;
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥ Er ist niemals verborgen.
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥ Ein Anhänger des Herrn rettet so viele.
ਨਾਨਕ ਜਨ ਸੰਗਿ ਕੇਤੇ ਤਰੇ ॥੭॥ Wahrlich: so viele werden durch die Gesellschaft der Diener des Herrn gerettet. (7)
ਪਾਰਜਾਤੁ ਇਹੁ ਹਰਿ ਕੋ ਨਾਮ ॥ Der Name ist der elysäische Baum,
ਕਾਮਧੇਨ ਹਰਿ ਹਰਿ ਗੁਣ ਗਾਮ ॥ Der Name ist die elysäische Kuh,
ਸਭ ਤੇ ਊਤਮ ਹਰਿ ਕੀ ਕਥਾ ॥ Am höchsten ist die Rede über den Herrn.
ਨਾਮੁ ਸੁਨਤ ਦਰਦ ਦੁਖ ਲਥਾ ॥ Wenn man dieser Ansprache zuhört, befreit man sich von dem Kummer.
ਨਾਮ ਕੀ ਮਹਿਮਾ ਸੰਤ ਰਿਦ ਵਸੈ ॥ Das Lob des Namens bewohnt das Herz der Weisen.
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥ Durch die Gnade der Weisen verschwinden die Sünden.
ਸੰਤ ਕਾ ਸੰਗੁ ਵਡਭਾਗੀ ਪਾਈਐ ॥ Wegen gutem Schicksal gewinnt man die Gesellschaft der Weisen.
ਸੰਤ ਕੀ ਸੇਵਾ ਨਾਮੁ ਧਿਆਈਐ ॥ Dienst der Weisen ist das Mittel, über den Namen zu sinnen.
ਨਾਮ ਤੁਲਿ ਕਛੁ ਅਵਰੁ ਨ ਹੋਇ ॥ Nichts anderes vergleicht sich mit dem Namen.
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥ Nanak, selten ist der Mensch, der durch den Guru den Namen erhält. [8-2]
ਸਲੋਕੁ ॥ Shaloka
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ Ich habe viele Shastras und Smritis durchsucht,Aber sie sind dem Namen nie ähnlich.
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥ Nanak, der Name ist wirklich unschätzbar. (1)
ਅਸਟਪਦੀ ॥ Ashtapadi
ਜਾਪ ਤਾਪ ਗਿਆਨ ਸਭਿ ਧਿਆਨ ॥ Lesung der heiligen Bücher. Rede über Religion, Verehrung der Götter,
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ Erklärung von acht Shastras und Smritis.
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ Ausübung von Joga, Leistung von Riten,
ਸਗਲ ਤਿਆਗਿ ਬਨ ਮਧੇ ਫਿਰਿਆ ॥ Verzicht auf Familie und das Leben in Wäldern,
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ Und alle anderen Bemühungen,
ਪੁੰਨ ਦਾਨ ਹੋਮੇ ਬਹੁ ਰਤਨਾ ॥ Barmherzigkeit, Opfergabe, Opfer.
ਸਰੀਰੁ ਕਟਾਇ ਹੋਮੈ ਕਰਿ ਰਾਤੀ ॥ Den Körper in Stücke zu schneiden und sie darzubringen,
ਵਰਤ ਨੇਮ ਕਰੈ ਬਹੁ ਭਾਤੀ ॥ Fasten und alle anderen Riten:
ਨਹੀ ਤੁਲਿ ਰਾਮ ਨਾਮ ਬੀਚਾਰ ॥ Nichts kann mit dem Sinnen über den Namen des Herrn vergleichen werden.
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ Selbst wenn man nur einmal über den Namen nachsinnt. (1)
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ Wenn man durch die ganze Welt läuft und lange lebt,
ਮਹਾ ਉਦਾਸੁ ਤਪੀਸਰੁ ਥੀਵੈ ॥ Wenn man wie ein Einsiedler lebt und Entsagung erleidet.
ਅਗਨਿ ਮਾਹਿ ਹੋਮਤ ਪਰਾਨ ॥ Wenn man seinen Körper zum Feuer darbringt,
ਕਨਿਕ ਅਸ੍ਵ ਹੈਵਰ ਭੂਮਿ ਦਾਨ ॥ Wenn man Pferde, Elefanten, Felder und Gold verschenkt,
ਨਿਉਲੀ ਕਰਮ ਕਰੈ ਬਹੁ ਆਸਨ ॥ Wenn man viele Körperhaltungen von Joga ausübt, einschließlich der Waschung von Därmen,
ਜੈਨ ਮਾਰਗ ਸੰਜਮ ਅਤਿ ਸਾਧਨ ॥ Wenn man wie Jaina viele Bußen tut,
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ Wenn man seinen Körper in kleine Stücke schneiden lässt;
ਤਉ ਭੀ ਹਉਮੈ ਮੈਲੁ ਨ ਜਾਵੈ ॥ Geht trotzdem der Schmutz von dem ‘Ich’ nicht weg.
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ Nichts ist dem Namen des Herrn gleich..
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥ Nanak, man gewinnt das Heil, wenn man über den Namen durch den Guru nachsinnt. (2)
ਮਨ ਕਾਮਨਾ ਤੀਰਥ ਦੇਹ ਛੁਟੈ ॥ Man hoff, daß er auf einem Heiligen Ort umkomme,
ਗਰਬੁ ਗੁਮਾਨੁ ਨ ਮਨ ਤੇ ਹੁਟੈ ॥ Aber man befreit sich nicht von der Überheblichkeit.
ਸੋਚ ਕਰੈ ਦਿਨਸੁ ਅਰੁ ਰਾਤਿ ॥ Man könnte sich waschen immer-Tag und Nacht- in einem Heiligen Ort,
ਮਨ ਕੀ ਮੈਲੁ ਨ ਤਨ ਤੇ ਜਾਤਿ ॥ Aber damit befreit sich man von dem Schmutz des Geistes nicht .
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ Selbst, wenn man seinen Körper kasteit,
ਮਨ ਤੇ ਕਬਹੂ ਨ ਬਿਖਿਆ ਟਰੈ ॥ Lassen die schlechten Leidenschaften den Geist nicht in Ruhe.
ਜਲਿ ਧੋਵੈ ਬਹੁ ਦੇਹ ਅਨੀਤਿ ॥ Man könnte den Körper so viele Male, wie vicle Male man es will, waschen,
ਸੁਧ ਕਹਾ ਹੋਇ ਕਾਚੀ ਭੀਤਿ ॥ Aber man kann die Mauer aus Strohlehm nicht reinigen.
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ O mein Geist, groß ist der Ruhm des Namens von Herrn.
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥ Nanak, der Name rettet so vicle Sünder. (3)
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ Trotz der Klugheit wird man von Yama behelligt.


© 2017 SGGS ONLINE
error: Content is protected !!
Scroll to Top