Guru Granth Sahib Translation Project

Guru Granth Sahib German Page 192

Page 192

ਗਉੜੀ ਮਹਲਾ ੫ ॥ Gauri M.5
ਗੁਰ ਕਾ ਸਬਦੁ ਰਾਖੁ ਮਨ ਮਾਹਿ ॥ Bewahre das Wort des Gurus in deinem Geist auf!
ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ Sinne über den Namen, so daß deine Angst sich beseitigt.
ਬਿਨੁ ਭਗਵੰਤ ਨਾਹੀ ਅਨ ਕੋਇ ॥ Außer dem Herrn gibt es nichts anders,
ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥ Der Einzige allein bewahrt und zugleich vernichtet es
ਗੁਰ ਕੇ ਚਰਣ ਰਿਦੈ ਉਰਿ ਧਾਰਿ ॥ Habe gern die Lotus-Füße des Gurus in deinem Herzen!
ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ Durch Meditation über den Herrn wirst du den Ozean von Feuer überqueren.
ਗੁਰ ਮੂਰਤਿ ਸਿਉ ਲਾਇ ਧਿਆਨੁ ॥ Richte deine Aufmerksamkeit auf die Gegenwart des Gurus.
ਈਹਾ ਊਹਾ ਪਾਵਹਿ ਮਾਨੁ ॥੩॥ Auf diese Weise bekommst du Ehre in den zwei Welten.
ਸਗਲ ਤਿਆਗਿ ਗੁਰ ਸਰਣੀ ਆਇਆ ॥ Ich habe alles verlassen, ich suche die Zuflucht des Gurus.
ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥ Nanak, meine Angst ist weggegangen; ich habe den Frieden erhalten.
ਗਉੜੀ ਮਹਲਾ ੫ ॥ Gauri M.5
ਜਿਸੁ ਸਿਮਰਤ ਦੂਖੁ ਸਭੁ ਜਾਇ ॥ Meditation Tiber den Herrn beseitigt alle Schmerzen,
ਨਾਮੁ ਰਤਨੁ ਵਸੈ ਮਨਿ ਆਇ ॥੧॥ Und dabei hat das Juwel des Namens vor, den Gießt zu bewohnen.
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ O mein Geist, besinne über die Lehre des Herrn!
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ Die Heiligen tragen immer Seinen Namen vor
ਇਕਸੁ ਬਿਨੁ ਨਾਹੀ ਦੂਜਾ ਕੋਇ ॥ Außer dem einzigen Purusha gibt es nichts anders.
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥ Sein Blick bringt immerzu den Frieden- die Ruhe.
ਸਾਜਨੁ ਮੀਤੁ ਸਖਾ ਕਰਿ ਏਕੁ ॥ Nimm den ewigen Purusha, den Herrn, als einen Freund an.
ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥ Und bette in deinem Geist das Wort von dem ewigen Purusha ein.
ਰਵਿ ਰਹਿਆ ਸਰਬਤ ਸੁਆਮੀ ॥ Der Herr ist überall durchdrungen,
ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥ Nanak singt die Loblieder des Herrn; Er kennt die geheimsten Gedanken.
ਗਉੜੀ ਮਹਲਾ ੫ ॥ Gauri M. 5
ਭੈ ਮਹਿ ਰਚਿਓ ਸਭੁ ਸੰਸਾਰਾ ॥ Die Furcht füllt die ganze Welt,
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥ Aber derjenige, der den Schatz des Namens hat, hat keine Furcht.
ਭਉ ਨ ਵਿਆਪੈ ਤੇਰੀ ਸਰਣਾ ॥ Er wird niemals von der Furcht geplagt.
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥ Weil er sich immer in Deinem Willen treibt.
ਸੋਗ ਹਰਖ ਮਹਿ ਆਵਣ ਜਾਣਾ ॥ Man wird von dem Leid geplagt und man folgt dem Kreislauf von Kommen-und-Gehen,
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥ Er allein gewinnt den Frieden, der den Herrn erkennt.
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ Der Ozean von Feuer ist stürmisch, die Maya ist überall,
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥ Aber die Menschen, die den wahren Guru treffen, bleiben immer ruhig und Friedlich.
ਰਾਖਿ ਲੇਇ ਪ੍ਰਭੁ ਰਾਖਨਹਾਰਾ ॥ Bewahre mich, o Erlöser Gebieter!
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥ Nanak, ich bin ein bloßes Geschöpf- ohne Hilfe.
ਗਉੜੀ ਮਹਲਾ ੫ ॥ Gauri M.5
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ Man sinnt über den Namen durch Deine Gnade, o Herr,
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥ Man erreicht den göttlichen Hofe durch Deine Gnade.
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ Außer Dir, o höchster Herr, gibt es keinen anderen.
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥ Man gewinnt den Frieden durch Deine Gnade.
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ Wenn du meinen Geist bewohnst, entfernt sich das Leid.
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥ Durch Deine Gnade befreit man sich von dem Zweifel und der Furcht,
ਪਾਰਬ੍ਰਹਮ ਅਪਰੰਪਰ ਸੁਆਮੀ ॥ O Herr, Du bist transzendent und grenzenlos.
ਸਗਲ ਘਟਾ ਕੇ ਅੰਤਰਜਾਮੀ ॥੩॥ Du kennst unsere geheimsten Gedanken.
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ Nanak, ich bete inständig meinen wahren Guru an,
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥ Um den Schatz des Namens.
ਗਉੜੀ ਮਹਲਾ ੫ ॥ Gauri M. 5
ਕਣ ਬਿਨਾ ਜੈਸੇ ਥੋਥਰ ਤੁਖਾ ॥ Ähnlich der Halle ohne Korn,
ਨਾਮ ਬਿਹੂਨ ਸੂਨੇ ਸੇ ਮੁਖਾ ॥੧॥ Ist leer der Mund- ohne den Namen des Herrn.
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ O Bruder, sinne immer über den Namen des Herrn.
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ Ohne den Namen ist der Körper wirklich abscheulich, dem Anderem (zu Yama) gehört.
ਨਾਮ ਬਿਨਾ ਨਾਹੀ ਮੁਖਿ ਭਾਗ ॥ Ohne den Namen wird dein Schicksal trübselig,
ਭਰਤ ਬਿਹੂਨ ਕਹਾ ਸੋਹਾਗੁ ॥੨॥ Ohne den Gatten (Herrn) gibt es kein Sohag (beglückende Heirat).
ਨਾਮੁ ਬਿਸਾਰਿ ਲਗੈ ਅਨ ਸੁਆਇ ॥ Wer den Namen vergisst und sich mit der Zweigeteiltheit verbindet, den,
ਤਾ ਕੀ ਆਸ ਨ ਪੂਜੈ ਕਾਇ ॥੩॥ Wird niemals sein Verlangen befriedigen.
ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥ O Herr, gib mir in deiner Gnade das Geschenk,
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥ Damit, Nanak, Tag und Nacht. über deinen Namen meditiert!


© 2017 SGGS ONLINE
error: Content is protected !!
Scroll to Top