Guru Granth Sahib Translation Project

Guru Granth Sahib German Page 177

Page 177

ਉਕਤਿ ਸਿਆਣਪ ਸਗਲੀ ਤਿਆਗੁ ॥ und deine Geschicklichkeiten auf,
ਸੰਤ ਜਨਾ ਕੀ ਚਰਣੀ ਲਾਗੁ ॥੨॥ Und setze dich vor den Lotus-Füßen der Heiligen nieder!
ਸਰਬ ਜੀਅ ਹਹਿ ਜਾ ਕੈ ਹਾਥਿ ॥ Der Herr, dessen Macht alle erhält, ist nicht in der Ferne,
ਕਦੇ ਨ ਵਿਛੁੜੈ ਸਭ ਕੈ ਸਾਥਿ ॥ Er ist immer mit uns.
ਉਪਾਵ ਛੋਡਿ ਗਹੁ ਤਿਸ ਕੀ ਓਟ ॥ Suche seine Zuflucht und gib alle deinen anderen Bemühungen auf,
ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥ Dadurch bekommst du das Heil-ohne Verspätung.
ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥ Erkenne den Herrn immer in deiner Nähe!
ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥ Erkenne als wahr die Willen des Herrn an.
ਗੁਰ ਕੈ ਬਚਨਿ ਮਿਟਾਵਹੁ ਆਪੁ ॥ Beseitige dein 'Ich', durch das Wort des Herrn!
ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥ Nanak, rezitiere immerzu den Namen des Herrn!
ਗਉੜੀ ਗੁਆਰੇਰੀ ਮਹਲਾ ੫ ॥ Gauri Guareri M.5
ਗੁਰ ਕਾ ਬਚਨੁ ਸਦਾ ਅਬਿਨਾਸੀ ॥ Das Wort des Gurus ist ewig und ständig.
ਗੁਰ ਕੈ ਬਚਨਿ ਕਟੀ ਜਮ ਫਾਸੀ ॥ Durch das Wort des Gurus entkommt man der Schlinge des Yamas.
ਗੁਰ ਕਾ ਬਚਨੁ ਜੀਅ ਕੈ ਸੰਗਿ ॥ Das Wort des Gurus geht mit der Seele mit.
ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥ Durch das Wort gewinnt man die Liebe des Herrn.
ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥ Jeder Rat, den der Guru vorbringt, ist heilsam für den Geist.
ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥ Besinne und erkenne an! Ewig ist jede Tat des Gurus.
ਗੁਰ ਕਾ ਬਚਨੁ ਅਟਲ ਅਛੇਦ ॥ Das Wort des Gurus ist unfehlbar und unveränderlich.
ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥ Unsere Zweifel vernichten sich, durch das Wort des Gurus.
ਗੁਰ ਕਾ ਬਚਨੁ ਕਤਹੁ ਨ ਜਾਇ ॥ Das Wort des Gurus ist immer in der Nähe,
ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥ Man singt die Lobgesänge des Herrn durch das Wort des Gurus.
ਗੁਰ ਕਾ ਬਚਨੁ ਜੀਅ ਕੈ ਸਾਥ ॥ Das Wort des Gurus geht mit der Seele mit.
ਗੁਰ ਕਾ ਬਚਨੁ ਅਨਾਥ ਕੋ ਨਾਥ ॥ Das Wort des Gurus ist der Schutz für die, die ohne Unterstützung sind.
ਗੁਰ ਕੈ ਬਚਨਿ ਨਰਕਿ ਨ ਪਵੈ ॥ Wegen dem Wort geht man nicht in die Hölle.
ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥ Durch die Gnade des Wortes des Gurus Kostet man die Ambrosia des Namens.
ਗੁਰ ਕਾ ਬਚਨੁ ਪਰਗਟੁ ਸੰਸਾਰਿ ॥ Das Wort des Gurus macht sich in der Welt offenbar.
ਗੁਰ ਕੈ ਬਚਨਿ ਨ ਆਵੈ ਹਾਰਿ ॥ Wegen dem Wort erleidet man niemals Niederlage.
ਜਿਸੁ ਜਨ ਹੋਏ ਆਪਿ ਕ੍ਰਿਪਾਲ ॥ Derjenige, dem der Herr sein Mitleid gewährt,
ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥ Erhält reichlich die Barmherzigkeit von dem Guru
ਗਉੜੀ ਗੁਆਰੇਰੀ ਮਹਲਾ ੫ ॥ Gauri Guareri M. 5
ਜਿਨਿ ਕੀਤਾ ਮਾਟੀ ਤੇ ਰਤਨੁ ॥ Der Herr hat dich, ein Juwel, mit dem Anfang des Tons erschaffen.
ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥ Er hat dich in der Gebärmutter bewahrt.
ਜਿਨਿ ਦੀਨੀ ਸੋਭਾ ਵਡਿਆਈ ॥ Er hat dir Ruhm und Ehre gegeben.
ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥ Meditiere über solch einen Herrn, den ganzen Tag!
ਰਮਈਆ ਰੇਨੁ ਸਾਧ ਜਨ ਪਾਵਉ ॥ O Herr, gib mir den Staub unter den Lotus-Füßen von Guru, von Weisen!
ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥ Wenn ich dem Guru begegne, meditiere ich über den Herrn.
ਜਿਨਿ ਕੀਤਾ ਮੂੜ ਤੇ ਬਕਤਾ ॥ Ich war unwissend, der Herr hat mich mit süßer Sprache ‘Jemand’ gemacht.
ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥ Er hat mir das Gewissen gewährt.
ਜਿਸੁ ਪਰਸਾਦਿ ਨਵੈ ਨਿਧਿ ਪਾਈ ॥ In seinem Mitleid hat Er mir die neun Schätze geschenkt.
ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥ O mein Geist, vergiss niemals solch einen Herrn!
ਜਿਨਿ ਦੀਆ ਨਿਥਾਵੇ ਕਉ ਥਾਨੁ ॥ Der Herr gibt Zuflucht denjenigen,
ਜਿਨਿ ਦੀਆ ਨਿਮਾਨੇ ਕਉ ਮਾਨੁ ॥ die ohne Schutz sind.
ਜਿਨਿ ਕੀਨੀ ਸਭ ਪੂਰਨ ਆਸਾ ॥ Er erfüllt alle unseren Wünschen.
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥ Denke Steins über Ihn, mit jedem Atemzug
ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥ und mit jedem Stück der Nahrung!
ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥ Derjenige, dessen Gnade alle Hindernisse von Maya entfernt,
ਕਹੁ ਨਾਨਕ ਇਸ ਤੇ ਕਿਛੁ ਨਾਹੀ ॥ Ohne Ihn, Nanak, kann man nichts erledigen.
ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥ Lobpreise doch den Bewahrer des Lebens!
ਗਉੜੀ ਗੁਆਰੇਰੀ ਮਹਲਾ ੫ ॥ Gauri Guareri M. 5
ਤਿਸ ਕੀ ਸਰਣਿ ਨਾਹੀ ਭਉ ਸੋਗੁ ॥ In der Zuflucht des Herrn gibt es weder Furcht noch Traurigkeit.
ਉਸ ਤੇ ਬਾਹਰਿ ਕਛੂ ਨ ਹੋਗੁ ॥ Weil nichts außer seinem Willen geschieht.
ਤਜੀ ਸਿਆਣਪ ਬਲ ਬੁਧਿ ਬਿਕਾਰ ॥ Ich habe meine Geschicklichkeiten, meine Macht und mein Intellekt aufgegeben.
ਦਾਸ ਅਪਨੇ ਕੀ ਰਾਖਨਹਾਰ ॥੧॥ Nun bewahrt der Herr die Ehre seines Dieners.
ਜਪਿ ਮਨ ਮੇਰੇ ਰਾਮ ਰਾਮ ਰੰਗਿ ॥ O mein Geist, verehre mit Liebe den Herrn!
ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥ Innen und außen ist er immer mit dir.
ਤਿਸ ਕੀ ਟੇਕ ਮਨੈ ਮਹਿ ਰਾਖੁ ॥ In deinem Geist fasse den Schutz des Herrn an.


© 2017 SGGS ONLINE
error: Content is protected !!
Scroll to Top