Guru Granth Sahib Translation Project

Guru Granth Sahib German Page 174

Page 174

ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ Mein Herr-Begleiter, wohl ein Freund; ich erkenne Ihn in der Gesellschaft der Weisen, der Heiligen.
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥ Der Herr, das Leben von Weltall, ist gekommen, um sich mit mir zu treffen,Damit verbringe ich die Nacht (des Lebens) in Ruhe
ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥ O Weise, vereinigt mich mit dem Herrn- meinem Freund!
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥ Mein Körper und meine Seele haben Hunger nach seinem Darshana (Blick).
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥ Ich kann nicht ohne den Darshana meines Geliebten leben.Mein Geist wird von den Wehen der Trennung (von dem Herrn) geplagt,
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥ Ich treffe meinen Souverän. meinen Freund- durch die Gnade des Gurus.Dabei erneuert sich wieder mein Geist. Meine Wünsche Sind erfüllt. o mein Herr.Und in Deiner Umarmung blüht meine Seele auf.
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥ Ich opfere mich für Dich, o Govind, o meine Liebe!Ich bringe immer mich zu Dir dar.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ Mein Körper und mein Geist Sind von der Liebe meines Geliebten erfüllt.
ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ O Herr, ich suche deine Zuflucht, verwahre mein Kapital (von deiner Liebe).Leite mich zum Guru- dem Berater!
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥ Der mich in deine Gegenwart bringt, o mein Govind!Durch deine Gnade habe ich den Namen erhalten. Und Nanak sucht deine Zuflucht.
ਗਉੜੀ ਮਾਝ ਮਹਲਾ ੪ ॥ Gauri Majh M. 4
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ Mein Herr, mein Geliebter, er ist wahrlich froh und übermütig; wunderbar ist Sein Spiel.
ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ Der Herr selbst ist der Schöpfer von Meister-Krishna.Er selbst nimmt die Form von Gopi an, die Gopi, die den Meister Krishna sucht.
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ Er selbst genießt jedes Herz,Er selbst erfreut sich jeder Lebenslust.Der Herr ist Weise, er vergißt nichts.
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ Er selbst ist der wahre Guru, ein wirklicher Jogi.
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ Er selbst hat das Weltall erschaffen.Er selbst beschäftigt sich mit dem mehrfarbigen Spiel.
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ Er läßt einige die Lebenslüste zu genießen,Aber die andern Sind festgehalten, zu betteln und sie gehen barfuß.
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ Der Herr hat das Weltall erschaffen.Jeder bittet um Almosen. der Herr gibt immer Seine Geschenke.
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ Aber Seine Anhänger bitten nur um Seinen Namen.Und sie sinnen über das Wort (Evangelium) des Herrn.
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ Der Herr selbst leitet seine Anhänger, Seinen Kult treiben.
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ Dann gewährt er alle Wünsche von ihrem Herzen.Der Herr ist überall, auf der Erde, im Wasser.
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ Er belebt uns alle, Er ist nicht in der Ferne.Innen, außen; es gibt nur den Herrn.
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ Alle Lagen Sind von erfüllt.Gott, die höchste Seele ist in jeder Lage durchdrungen.Und Er sieht alles von der Nähe.
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ Innen (des Menschen) ist die Musik der Luft,Aber diese Musik lautet nach dem Willen des Herrn.
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ Innen ist der Schatz des Namens,Aber dieser Schatz wird offenbar nur durch das Wort des Gurus.
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ Der Herr selbst treibt uns, seine Zuflucht zu suchen,Er selbst verwahrt die Ehre Seiner Anhänger.


© 2017 SGGS ONLINE
error: Content is protected !!
Scroll to Top