Guru Granth Sahib Translation Project

Guru Granth Sahib German Page 171

Page 171

ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥ Glücklicherweise bin ich dem wahren Guru begegnet.Er hat mir das Mantra des Namens gegeben, und nun befindet sich mein Geist in Ruhe.
ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥ O Herr, ich bin ein Sklave des wahren Gurus.
ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Auf meiner Stirn ist das Zeichen, (daß ich bin ein Sklave), Und ich schulde ihm mehr.
ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥ Der Guru hat mir Mitleid und Barmherzigkeit bewilligt,Und bei seinem Mitleid habe ich den gefährlichen Ozean überquert.
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥ Diejenigen, die den Herrn nicht innig lieben,Sie alle Sind mit ihren Verbindungen nur Scheindasein.
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥ Wie das Papier sich in Wasser löst so verschwendet sich der Egoist im Stolz.
ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥ Ich wusste nichts und ich kenne es noch nicht; ich bleibe hier, wie du es willst,Verzeihe mir meine Schwächen, o Herr!
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥ Nanak ist dein treuer Hund.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Das Dorf (der Körper) ist mit der Fleischeslust und der Sinneslust randvoll. Wenn ich dem Guru begegne, beherrsche ich sie voll and ganz
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ Wenn die Begegnung mit dem Guru mein Schicksal ist,
ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥ Bin ich von der Liebe des Herrn erfüllt
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ Gehorche dem Guru! Dies ist die lobenswerte Tat.
ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Der Egoist, der den Kult der Maya treibt, kostet nicht die Essenz des Herrn.
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥ Innen seinem Herzen findet sich der Stachel der Überheblichkeit.Je mehr er sich von dem Herrn entfernt. Desto mehr stößt er gegen den Dom und er leidet den Stock des Yamas.
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ Die Menschen, die den Kult des Herrn treiben, vertiefen sich im Namen.
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ Dadurch Befreien sie sich von den Schmerzen von Kommen-und-Gehen.Sie treffen den unsterblichen Purusha, sie erhalten überall den Frieden.
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥ Ich bin arm, demütig; ich gehöre dir. o Herr!Rette mich, o Herr! Du bist der Größte.
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥ Dein Name ist die Unterstützung von Nanak; dadurch gewinnt er den Frieden.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥ Das Schloß (der Körper) ist die Wohnung des Herrn, des Souveräns,Aber der stolze Geist kennt den Geschmack von Semer Gesellschaft nicht.
ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥੧॥ Wenn der Herr, der Wohltätige, sein Mitleid gewährt,Kostet man die Essenz durch das Wort des Herrn.
ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥ O Bruder, habe Zuneigung für den Guru und singe die Lobgesänge des Herrn! Das ist so süß.
ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥ Der Herr ist unsagbar, unergründlich: Er ist transzendent.Man begegnet dem Herrn durch den Guru.
ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥ Derjenige, dessen Herz über das Wort des Gurus sich erfreut.Erhält die Spies des Namens.
ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥ Wirklich hart ist das Herz von dem Egoisten und dunkel im Inneren.
ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥ Man mag die Milch einer Schlange geben, aber sie spritzt immer das Gift aus.
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥ O Herr, vereinige mich mit dem Guru- dem Heiligen!so daß ich den Mund mit dem Medikament des Wortes reibe.
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥ Nanak ist ein Sklave des Herrn,In der Gesellschaft der Heiligen wird selbst das bittere süß.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥ Ich bin verkauft zum Guru-für die Liebe des Herrn.
ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥ Das wahre Guru hat mir den Namen eingeimpft.Folglich bin ich glücklich und froh.
ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥ Die Liebe für den Herrn entsteht durch die Gnade des Herrn


© 2017 SGGS ONLINE
Scroll to Top