Guru Granth Sahib Translation Project

Guru Granth Sahib German Page 170

Page 170

ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥ Aber bei der Begegnung des Gurus habe ich die Essenz von dem Namen gekostet,Sie ist süß wie das Zuckerrohr.
ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥ Diejenigen, die den Guru nicht entgegen gehen. Sind unwissend und Dummkopfe.Sie treiben den Kult der Maya.
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥ Ihr schlechtes Schicksal ist das der Motten, die sich an der Lampe der Sinneslust verbrennen.
ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥ In deinem Mitleid leitest du die Sterblichen zum Guru,Dann beschäftigen sie sich mit deiner Verehrung- einem Dienst.
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥ Der Geist wird brillant, wenn man über den Namen ist,Und man tritt in den Gleichklang des Namens durch das Wort ein.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥ O mein Geist. der Herr ist immer in unserer Nähe, wie kann man ihm entkommen?
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥ Der Herr selbst begnadigt und befreit die Sterblichen.
ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥ O mein Geist, denke über den Namen des Herrn nach!
ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥ Suche die Zuflucht des Gurus! Er wird dich retten.
ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥ O mein Geist, diene dem Herrn! Er ist der Spender des Friedens.Sein Dienst bringt das Verständnis von sich selbst
ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥ Suche durch den Guru, das wahre Zuhause, verstreiche auf deinem Körper das Sandelöl des Namens!
ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥ O mein Geist, am höchsten ist das Lob des Herrn; es bringt immer die Freude.
ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥ Wenn der Herr sein Mitleid gewährt. kostet man die Ambrosia.
ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ Diejenigen, die das Geschenk des Namens nicht kosten, verbinden sich mit der Zweiheit.
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥ Sie bleiben entfernt von dem Herrn, und sie befinden sich in der Falle des Yamas.O mein Geist, verbinde dich nicht mit ihnen! Sie vergessen den Namen, sie Sind wie Diebe,
ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥ O mein Geist, diene dem Herrn! Er ist unergründlich und untadelig,Sein Dienst wird dich von der Rechnung Befreien.
ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥ Nanak, wenn der Herr uns vollkommen macht, fehlt uns an nichts.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥ Mein Leben ist unter deiner Verwaltung, o Herr, mein Körper, meine Seele gehören dir.
ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥ Habe Mitleid, gewähre mir deinen Darshana (Blick)!So ist mein Wunsch, ich verlange es so eifrig.
ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥ Ich will eifrig dir begegnen, o Herr.
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥ Wenn der Guru das Geschenk von seinem Mitleid gibt, trifft man den Herrn an,
ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥ O Herr, du weißt immer, was in meinem Herzen los ist!
ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥ Ich lebe immer in der Hoffnung, Daß ich über deinen Namen nachdenken würde, und damit im Frieden wohnen würde.
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ Der wohltätige Guru hat mir den Weg gezeigt, und ich habe den Herrn getroffen.
ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥ Ich bin wirklich glücklich; alle meine Wünsche Sind erfüllt,Und ich erfreue mich der göttlichen Glückseligkeit.
ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥ O Gebieter von Weltall. 0 Schöpfer, alles ist in deiner Verwaltung!
ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥ Nanak sucht deine Zuflucht, o Herr; bewahre ihm seine Ehre!
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ Mein unwissender Geist bleibt in Ruhe nicht - selbst für einen Augenblick. Er verbindet sich mit jedem Vergänglichen, er wandert in alle Richtungen. So verschwendet er sich.


© 2017 SGGS ONLINE
Scroll to Top