Guru Granth Sahib Translation Project

Guru Granth Sahib German Page 169

Page 169

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ Der Herr wohnt in unserer Nähe, Er ist unendlich und unermesslich,
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ Der Herr hat mir den wahren Guru gezeigt. ich habe ihm den Kopf gekauft.
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ O Herr, du bist der Größte; ich suche deine Zuflucht.
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ Nanak sagt: "Ich singe m der Gesellschaft des Gurus die Gesänge des Herrn”.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ O Herr, du bist das Leben der Welt, du bist der Meister des Weltalls. du gestaltest unser Schicksal.
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ Ich folge dem Weg, wo du mich hinleitest.
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ Mein Geist ist von der Liebe des Herrn erfüllt.
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ In der Gesellschaft der Heiligen habe ich die Essenz gekostet,Und ich befinde mich im Gleichklang mit dem Namen.
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ Der Name ist das Allheilmittel für das Übel der Welt.Der Name bringt die Ruhe- den Frieden.
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ Diejenigen, die die Essenz des Herren kosten, Sehen, daß ihre Sünden und Schwäche weggehen.
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ Diejenigen, deren Schicksal so beschrieben ist, Baden im Teich der Zufriedenheit,
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ Diejenigen, die sich in Liebe des Herrn vertiefen,waschen den Schmutz von ihrem Geist ab.
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ O Herr, du existierst bei Dir selbst, niemand ist so groβ wie Du.
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ Nanak lebt nur, durch Deinen Namen, aber dies ist auch Dein Segen.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ O Leben der Welt, du bist der wohltätige Gebieter; habe Mitleid, damit mein Geist von dir erfüllt sei.
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ Der wahre Guru hat mir den guten Rat gegeben.Im Nachdenken über den Namen des Herrn ist mein Geist geblüht.
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ Mein Körper, meine Seele, sind von der Liebe des Herrn durchdrungen,
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ Die ganze Welt befindet sich in der Falle des Todes,Aber man erhält das Heil durch den Rat des Gurus.
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ Diejenigen, die den Herrn nicht lieben-ihm nicht huldigen,
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ Sind unwissend und sie verbinden sich mit dem Maya.Sie leiden die Schmerzen von Kommen-und Gehen, sie verschwinden wie ein Abfall.
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ Du bist barmherzig, o mein Herr, du bewahrst alle, die deine Zuflucht suchen.Ich bitte dich, o mein Herr, daß du mir deinen Namen gibst.
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ Mache mich zum Sklaven deiner Diener,Damit mein Geist immer in Glückseligkeit bleibt.
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ Du bist der Herr, der Souveräne Händler, ich bin nur dein Hausierer,
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ Mein Körper, mein Geist, alles gehört dir,Du bist mein wahrer Gebieter.
ਗਉੜੀ ਪੂਰਬੀ ਮਹਲਾ ੪ ॥ Gauri Poorbi M. 4
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ Du bist wohltätig, o Herr, Du vernichtest alle Schmerzen; höre meine Bitte an!
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ Vereinige mich mit dem wahren Guru. bei dem ich Dich kennen könnte, o Herr.
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ O Herr, zwischen Dir und dem wahren Guru gibt es keinen Unterschied.
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ Ich bin unwissend und ein Dummkopf: mein Intellekt ist schmutzig.Du machst Dich durch das Wort des Gurus offenbar.
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ Alle Geschmäcke, die ich gekostet habe, Sind- ohne Ausnahme-fad,


© 2017 SGGS ONLINE
error: Content is protected !!
Scroll to Top