Guru Granth Sahib Translation Project

Guru Granth Sahib German Page 155

Page 155

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥ Hör sorgsam meinem Rat zu, o mein Körper! Ich sage es dir,
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥ Du verleumdest die anderen und du sprichst schlecht über sie,
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ Du begehrst die Frauen von anderen, du stiehlst und leistet böse Taten.
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥ Wenn der Vogel (die Seele) abfliegt, wirst du hier wie eine verlassene Frau bleiben.
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ O mein Körper, du bist verwirrt in Träum Frei, du leistest nicht die guten Taten.
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥ Wenn ich etwas verstohlen gewinne, genießt es mein Geist.
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥ Du bist ohne Ehre in der Welt und du wirst dahin ohne Zuflucht sein.Du hast dein Leben verschwendet.
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥ (Nach dem Abfliegen der Seele)Ich (der Körper) bin so unglücklich und niemand beschäftigt sich mit mir.
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ Die schnellen Pferde, Gold, Kleider; nichts wird mit dir mitgehen,
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ Alle Dinge werden hierbleiben, o Dummkopf!
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥ Ich habe alle leckeren Gerichte gekostet; Dein Name ist am besten.
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥ Ich habe die Mauern (von Körper) mit tiefem Fundament gebaut,
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥ Aber endgültig ist das Haus zu einem Haufen von Staub zerfallen.Man sammelt Reichtum, und man spendet es für niemanden.
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥ Man sammelt Reichtum, und man spendet es für niemanden.Der Dummkopf glaubt, dass alles ihm gehört.Lanka' und die Schlösser aus Gold sind nicht mit Ravana mitgegangen.Der Schatz geht mit niemandem mit.
ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥ Hör zu, o unwissender Geist,Nichts geschieht außer dem Willen des Herrn.
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ Der Herr ist der große Händler,Und wir sind nur seine Hausierer
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥ Die Seele, der Körper; alles gehört ihm.Er selbst gewährt das Leben, und dann nimmt er es selbst weg.
ਗਉੜੀ ਚੇਤੀ ਮਹਲਾ ੧ ॥ Gauri Tcheti M. 1
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ Die andere sind fünfund ich bin allein.Wie kann ich mein Haus und meinen Kamin verteidigen?
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥ Die fünf schlagen mich und berauben mich- jeden Tag.Bei wem kann ich mich beklagen?
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥ O mein Geist, rezitiere den Namen des Herrn!Dahin musst du dem schrecklichen Heer des Yamas gegenübertreten.
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥ Der Herr hat den Körper gebaut- den Tempel mit neun Türen,Und darin wohnt die Seele.
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥ Die junge Dame beschäftigt sich mit dem Zeitvertreib,Während dessen berauben die fünf Gegner immer sie.
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ Der Tod reißt das Gebäude ab, er raubt den Tempel,
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥ Und das Fräulein (Seele) wird seine Gefangene.Eine Kette um ihren Hals, schlägt sie der Yama.Dann fliegen die fünf ab.
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥ Die Frau verlangt Gold und Silber.Die Freunde essen gern gut.
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥ Nanak, man begeht die Sünde für sie.Endlich befindet man sich gefangen, in der Wohnung des Yamas
ਗਉੜੀ ਚੇਤੀ ਮਹਲਾ ੧ ॥ Gauri Tcheti M. 1
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥ O Jogi, mögen deine Ohrringe ein Mittel sein, um deine Leidenschaften zurückzuhalten,
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥ Möge dein sterblicher Körper als dein Mantel dienen!
ਜੋਗ ਜੁਗਤਿ ਇਵ ਪਾਵਸਿਤਾ ॥ Auf diese Weise wirst du den Weg von Joga finden, o Yogi!
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥ Allein das Wort ist ewig, Benutze es für das Essen für deinen Geist, 6 Jogi!
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥ O Jogi, du rasiert dir den Kopf, am Ufer des Ganges,Um seinem Guru zu erkennen.
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥ Aber für mich ist der Guru der Ganges.O Blinder, warum erinnerst du dich nicht an den ewigen Herrn.
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥ Du übst die Scheinheiligkeit aus und du Freust dich über deine Prahlerei,Aber du bist immer durch Zweifel beunruhigt.


© 2017 SGGS ONLINE
error: Content is protected !!
Scroll to Top