Guru Granth Sahib Translation Project

guru granth sahib french page-978

Page 978

ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥ En te rencontrant avec le Seigneur, tu es ravi. ||1||Pause||
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ Guru, m'a montré le Chemin du Seigneur. Guru m'a montré comment marcher sur le Chemin du Seigneur.
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥ Chassez la tromperie de l'intérieur de vous, Ô mes Gursikhs, et sans tromperie, servez le Seigneur. Tu seras ravie. ||1||
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥ Les Sikhs de Guru, qui se rendent compte que mon Seigneur Dieu est avec eux, plaisent à mon Seigneur Dieu.
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥ O' Nanak, les dévots que Dieu a bénis avec cette compréhension, ils Le perçoivent près d'eux et restent dans la félicité totale. ||2||3||9||
ਰਾਗੁ ਨਟ ਨਾਰਾਇਨ ਮਹਲਾ ੫ Raag Nat Naaraayan, Cinquième Mehl:
ੴ ਸਤਿਗੁਰ ਪ੍ਰਸਾਦਿ ॥ Un Dieu Créateur Universel. Par La Grâce De Vrai Guru:
ਰਾਮ ਹਉ ਕਿਆ ਜਾਨਾ ਕਿਆ ਭਾਵੈ ॥ Seigneur, comment puis-je savoir ce qui vous plaît?
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥ Dans mon esprit se trouve une si grande soif de la vision bénie de vous. ||1||Pause||
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ Lui seul est un maître spirituel, et lui seul est Votre humble serviteur, à qui Vous avez donné Votre approbation.
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥ Ô Maître du destin, celui sur qui Vous accordez la grâce, se souvient toujours de Vous avec adoration. ||1||
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ Quel genre de Yoga, quelle sagesse spirituelle et quelle méditation, et quelles vertus vous plaisent?
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥ Lui seul est un humble serviteur, et lui seul est le propre adepte de Dieu, dont Vous êtes amoureux. ||2||
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ Cela seul est le meilleur intellect et la meilleure sagesse par lesquels on n'oublie pas Dieu, même pour un instant.
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥ Celui qui a réalisé la paix intérieure en compagnie des saints, chante toujours les louanges de Dieu. ||3||
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ Celui qui a réalisé la présence du Dieu merveilleux, l'incarnation de la félicité sublime, ne trouve rien d'autre de comparable.
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥ O' Nanak, dis, celui de l'esprit duquel Guru a gratté la rouille des mauvaises pensées, ne repasse pas par le cycle de la naissance et de la mort. ||4||1||
ਨਟ ਨਾਰਾਇਨ ਮਹਲਾ ੫ ਦੁਪਦੇ Raag Nat Naaraayan, cinquième guru, Du-Padas :
ੴ ਸਤਿਗੁਰ ਪ੍ਰਸਾਦਿ ॥ Il n'y a qu'un seul Dieu éternel, réalisé par la grâce De vrai guru 😕
ਉਲਾਹਨੋ ਮੈ ਕਾਹੂ ਨ ਦੀਓ ॥ Je n'ai reproché à personne de me traiter injustement.
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ Tout ce que vous faites est doux pour mon esprit. |1|||Pause|||
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥ O' Dieu, en comprenant et en obéissant à votre volonté, j'ai trouvé la paix intérieure et en écoutant votre Nom, j'ai été revitalisé spirituellement.
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥ Grâce aux enseignements de Guru, j'ai fermement saisi ce Mantra selon lequel, ici et dans l'au-delà, vous et vous seul êtes mon protecteur. ||1||
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ Depuis que j'ai pris conscience de cela, j'ai été béni par une paix et un plaisir totaux.
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥ O' Nanak, en compagnie des saints, Guru a révélé qu'il n'y a personne d'autre pour faire quoi que ce soit. ||2||1||2||
ਨਟ ਮਹਲਾ ੫ ॥ Raag Nat, cinquième guru :
ਜਾ ਕਉ ਭਈ ਤੁਮਾਰੀ ਧੀਰ ॥ Ô Dieu, quiconque a votre soutien,
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥ Sa peur de la mort a disparu, la paix intérieure s'est rétablie et la douleur causée par l'ego a disparu. ||1||Pause|||
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥ La parole divine apaisante de guru, semblable à du nectar, a éteint le feu des désirs du monde comme le lait rassasie un enfant.
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥ Je sens que Saint-Guru est comme ma mère, mon père et mon ami. ||1||


© 2017 SGGS ONLINE
error: Content is protected !!
Scroll to Top