Guru Granth Sahib Translation Project

guru granth sahib french page-861

Page 861

ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥ O mon âme, vous devriez quotidiennement méditer sur Lui avec amour avec les mains jointes, dont vous recevez tous les conforts.
ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥ O Dieu, bénissez-moi, votre adepte Nanak, avec cette générosité que je peux toujours vous rappeler humblement dans mon cœur. ||4||3||
ਗੋਂਡ ਮਹਲਾ ੪ ॥ Raag Gond, Quatrième Guru:
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ A mon avis, autant qu'il y a de rois, d'empereurs, de nobles, de seigneurs et de chefs, ils sont tous périssables ; considérez un tel attachement de Maya comme faux.
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ O mon âme, Dieu seul est impérissable, toujours stable et immobiliers; amoureusement méditer sur Lui, alors seulement vous serait accepté en Sa présence. ||1||
ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ Ô mon esprit, récite toujours avec ferveur le nom de Dieu, car c'est le seul soutien éternel.
ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ L'état spirituel de personne d'autre n'égale celui de celui qui, en suivant les paroles de Guru, réalise Dieu. ||1||Pause||
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ Dans mon esprit, toutes ces personnes riches et hautement connectées et ces grands propriétaires que nous voyons, périraient tout comme la couleur éphémère du carthame.
ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ O mon esprit, méditer avec amour sur ce vrai Dieu immaculée, de sorte que vous pouvez honorer dans Sa présence. ||2||
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ Il y a quatre castes: les Brahmanes, Khatri, Shudra et Vaishya, et il y a quatre stades de la vie; mais celui qui médite sur Dieu, est le plus remarquable.
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ Tout comme la pauvre plante à huile de ricin qui pousse près de l'arbre de bois de santal, devient parfumée ; de même, un pécheur en rejoignant la sainte congrégation devient pur et est approuvé par Dieu. ||3||
ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ L'un, dont le cœur demeure Dieu, est le plus élevé et le plus pur de tous.
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥ Adepte Nanak souhaite servir humblement les adeptes de Dieu, même s'il appartient à une basse caste. ||4||4||
ਗੋਂਡ ਮਹਲਾ ੪ ॥ Raag Gond, Quatrième Guru:
ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥ Dieu omniscient est omniprésent, comme Il fait un acte, fait une loi.
ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥ O mon âme, toujours méditer sur ce Dieu qui peut vous protéger contre toutes sortes d'afflictions. ||1||
ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥ O mon esprit, nous devrions respectueusement méditer sur Dieu, et toujours réciter Son Nom avec amour.
ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥ O mon âme, pourquoi s'inquiéter du tout, quand personne d'autre que Dieu peut nous amener à vivre ou à mourir? ||1||Pause||
ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥ O mon âme, Dieu a créé cette étendue de l'univers et Il a Lui-même installé Sa propre lumière divine, en qui.
ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥ Guru a révélé à moi que Dieu Lui-même parle (par d'autres) et Il lui a aussi fait parler. ||2||
ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥ O mon âme! Dieu est avec nous, à l'intérieur et à l'extérieur; dites-moi, comment quelque chose peut être caché de Lui?
ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥ O mon esprit, nous devrions méditer sur Dieu dévotement, sans aucune arrière-pensée; alors seulement, nous pouvons être bénis de Lui avec tous les conforts. ||3||
ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥ O mon âme, nous devons toujours contempler Dieu qui contrôle tout et qui est la plus haute des.
ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥ O’ adepteNanak! dire, Dieu est toujours avec vous; toujours rêvé de méditer sur Lui et Il devait libérer vous de vices. ||4||5||
ਗੋਂਡ ਮਹਲਾ ੪ ॥ Raag Gond, Quatrième Guru:
ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ Mon esprit aspire profondément pour la bienheureuse vision de Dieu, comme la soif de l'homme aspire à l'eau. ||1||
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ Mon esprit a été transpercé par la flèche de l'Amour de Dieu.
ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ Dieu seul connaît les affres de la séparation à l'intérieur de ma tête (causée par la flèche de l'amour de Dieu). ||1||Pause||
ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ O mon ami, quelqu'un qui me dit quelque chose au sujet de mon bien-aimé Dieu est mon frère. ||2||


© 2017 SGGS ONLINE
error: Content is protected !!
Scroll to Top