Guru Granth Sahib Translation Project

guru granth sahib french page-703

Page 703

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ Le joyau précieux Nom de Dieu demeure à l'intérieur du cœur, mais on n'a pas de connaissances à ce sujet.
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥ O Nanak, sans la méditation sur Dieu, on gaspille sa vie en vain. ||2||1||
ਜੈਤਸਰੀ ਮਹਲਾ ੯ ॥ Raag Jaitsree, Neuvième Guru:
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ O mon Dieu, sauvez mon honneur.
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ Dans mon cœur, c'est la peur terrible de la mort; O " le trésor de miséricorde, j'ai saisi sur Votre soutien pour me sauver de cette peur. ||1||Pause||
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ O Dieu, je suis un grand pécheur, stupide et cupide; mais maintenant, je suis lasse de commettre des péchés.
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ Je ne peux pas oublier la peur de la mort; cette inquiétude consomme mon corps. ||1||
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ J'ai couru partout et fait beaucoup d'efforts pour me libérer de la peur de la mort.
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ Mais je n'ai pas compris le secret de l’habitation immaculée de Dieu dans mon cœur. ||2||
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ Je n'ai pas de vertus, je n'ai effectué aucune méditation ou des austérités; que dois-je faire maintenant pour atténuer la peur de la mort?
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ Nanak dit, O'God, je suis épuisé et sont venus à Votre refuge; bénissez-moi avec le don de l'intrépidité. ||3||2||
ਜੈਤਸਰੀ ਮਹਲਾ ੯ ॥ Jaitsree, Neuvième Mehl:
ਮਨ ਰੇ ਸਾਚਾ ਗਹੋ ਬਿਚਾਰਾ ॥ O mon âme, embrasser cette sagesse éternelle,
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ sauf que le nom de Dieu, le monde entier est une illusion. ||1||Pause||
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ Dieu, dont même les yogis ont échoué à trouver et ne pouvait pas atteindre Sa limite,
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ jugent ce Maître près de chez vous, mais Il n'a pas de forme ou de caractéristiques. ||1||
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ Le Nom de dieu est la chose plus immaculée dans le monde, et pourtant vous n'avez jamais inscrits à l'intérieur de vous,
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ O Dieu, Nanak est entré dans Votre refuge, et le monde entier s'incline devant Vous; s'il vous plaît sauvez-moi et honorez votre propre tradition. ||2||3||
ਜੈਤਸਰੀ ਮਹਲਾ ੫ ਛੰਤ ਘਰੁ ੧ Raag Jaitsree, Cinquième Guru, Chhant, Premier Temps:
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce de vrai Guru:
ਸਲੋਕ ॥ Shalok:
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ J'ai la nostalgie de la vision de mon bien-aimé Dieu et je pense toujours à Lui.
ਖੋਲਿ੍ਹ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ O Nanak, Guru a ouvert les portes de mon esprit, m'a libéré de celui du monde, des obligations et du royaume-moi avec Dieu, mon Ami. ||1||
ਛੰਤ ॥ Chhant:
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ Écoutez-moi, Ô mon cher ami, je fais une prière avant vous.
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ Je suis errant, à la recherche pour que séduisant, doux bien-Aimé Dieu.
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ S'il vous plaît dites-moi le sort de mon bien-Aimé-Dieu; je voudrais me rendre auprès de Lui s'Il montre Sa bienheureuse vision, même pour un instant.
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ Mes yeux sont tellement imprégnés de l'amour de mon bien-Aimé-Dieu que, sans le voir, je n'ai pas même un instant de paix.
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ Mon esprit est attaché à Dieu comme un poisson dans l'eau et comme une pluie d'oiseaux qui a soif pour la goutte d'eau.
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ L’adepte Nanak a réalisé le Parfait Guru et toute sa soif de la bienheureuse vision de Dieu est trempée.||1||
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ O mon ami, tous ces compagnons affectueux sont bien-aimés Dieu, de l'âme-épouses; je ne peux pas me comparer à aucun d'eux.
ਯਾਰ ਵੇ ਹਿਕਿ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥ O mon ami, chacun est plus beau et plus vertueux que les autres; je ne viens pas près de l'un d'eux.
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ Innombrables sont les adorateurs de Dieu; chacun d'eux est plus beau que les autres, et toujours avec le bonheur de leur union avec Lui.
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ Voyant eux, le désir jaillit dans mon esprit quand je vais également réaliser Dieu, le trésor de vertus.
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ J'abandonne mon esprit avant que ceux qui ont séduit mon bien-aimé-Dieu.
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ Nanak dit: O " la chanceuse âme-mariée, écoutez ma prière et me dire comment le Mari-Dieu ressemble||2||
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ O mon ami, Mari-Dieu suit Sa propre volonté; Il ne dépend de personne.


© 2017 SGGS ONLINE
error: Content is protected !!
Scroll to Top