Guru Granth Sahib Translation Project

guru granth sahib french page-652

Page 652

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ Être en amour avec la richesse mondaine et la richesse, elle ne comprend pas la valeur de son Mari-Dieu.
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ O Nanak, cette âme-mariée, qui est impur, characterless et la plus méchante femme. ||2||
ਪਉੜੀ ॥ Pauree:
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ O Dieu, accorde la miséricorde que je peux prononcer les paroles divines de Vos louanges.
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ Je peux toujours méditer et prononcer le nom de Dieu et gagner la récompense de se souvenir de Dieu.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ Je suis dédié à ceux qui se souviennent toujours de Dieu avec amour et dévotion.
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ Mais je vois avec mes yeux, ces adeptes qui délibèrent sur les enseignements de mon bien-aimé vrai Guru.
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ Je me consacre à mon Guru, qui a royaume-moi auprès de mon Dieu, mon ami et un membre de ma famille. ||24||
ਸਲੋਕੁ ਮਃ ੪ ॥ Shalok, Quatrième Guru:
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ Dieu aime Ses adeptes; Dieu est l'ami de Ses adeptes.
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ Dieu est sous le contrôle de Ses fidèles qui l'aiment, tout comme un instrument de musique est sous le contrôle du musicien.
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ Dieu fidèles l'amour de leur bien-aimé Dieu et se souvenir de Lui avec adoration.
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ O Dieu, veuillez accorder la miséricorde et l'écouter, laissez Votre grâce de la pluie sur le monde entier.
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ La louange des adeptes de Dieu, en réalité, est la gloire de Dieu.
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ Ce genre de Son propre louange est agréable à Dieu, pour qu'Il apporte sur acclamation de Son adepte.
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ Cette personne, qui se souvient du Nom de Dieu avec l'adoration, est un adepte de Dieu; Dieu et Son adepte qui se ressemblent.
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ O Dieu, Nanak est Votre adepte, sauver son honneur ainsi. ||1||
ਮਃ ੪ ॥ Quatrième Mehl:
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ O Nanak, Dieu éternel a donné à moi avec Son amour, maintenant je ne peux pas spirituellement survivre sans se rendre compte de Lui.
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ Réunion avec vrai Guru, on se rend compte que Dieu parfait et la langue aiment la sublime élixir du nom de Dieu. ||2||
ਪਉੜੀ ॥ Pauree:
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ O Dieu, je chante vos louanges de jour et de nuit.
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ Tous les êtres et de créatures méditent seul sur Votre Nom.
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ O Dieu, Vous êtes le bienfaiteur et tout le monde de consommer ce que Vous leur donnez,
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ et ils éradiquer leurs péchés en compagnie de Vos fidèles.
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ O Nanak, consacrez-vous à ces adeptes à jamais. ||25||
ਸਲੋਕੁ ਮਃ ੪ ॥ Shalok, Quatrième Guru:
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ Ceux qui sont spirituellement ignorants et n'ont pas la foi en vrai Guru, leur intellect devient profonde.
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ Ils ont de la tromperie à l'intérieur, et ils voient la tromperie dans tous les autres, la pratique de la tromperie, ces personnes se ruinent et d'autres avec eux.
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ Les enseignements de Guru ne viennent pas à leur esprit, et ils se tiennent autour de l'itinérance dans la poursuite de leurs motivations égoïstes.
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ O Nanak, si Dieu accorde la miséricorde, puis ils s'adaptent aux paroles de Guru.
ਮਃ ੪ ॥ Quatrième Guru:
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ L'entêté est plongé dans de l'attachement émotionnel à Maya; dans l'amour de la dualité, leur esprit ne reste pas stable.
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ Tous les jours ils continuent à souffrir dans leur amour pour Maya, et dans leur ego, ils gardent ruiner eux-mêmes et les autres.
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ L'intérieur est noir de l'obscurité de la cupidité; par conséquent, personne n'est près d'eux.
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ Ils restent malheureux par eux-mêmes, ne trouvent jamais la paix, et continuent à travers les cycles de la naissance et de la mort.
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ O Nanak, si elles adaptent leur esprit à l'enseignement de Guru, puis Dieu éternel pardonne. ||2||
ਪਉੜੀ ॥ Pauree:
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ Seuls ceux avec qui Dieu est heureux approuvés sont les saints et les fidèles.
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ Ceux qui se souviennent de Dieu avec amour et dévotion sont sages.
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ Ils consomment le trésor de Naam ambrosian que leur nourriture spirituelle
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ Ils s'engagent au service des vrais saints avec une telle humilité que s'ils sont l'application de la poussière des pieds des saints de leur front.


© 2017 SGGS ONLINE
error: Content is protected !!
Scroll to Top