Guru Granth Sahib Translation Project

guru granth sahib french page-612

Page 612

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ Écouter O monami, je me consacre à votre humble service.
ਇਹੁ ਮਨੁ ਤੇਰਾ ਭਾਈ ॥ ਰਹਾਉ ॥ O mon frère, même à me rendrecetétat d'esprit pour vous. ||Pause||
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ Je vais laver et masservospieds; je vaisabandonnercet esprit pour vous.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ O’ ami, écoutez, je suis venu à votre refuge; donnez-moi de telsenseignements pour que jepuisseréaliser Dieu. ||2||
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ Ne soyez pas égoïste, restezen refuge de Dieu et tout cequ'ilfait, accepter que le meilleur pour vous.
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ Écouter O’ ami! nous devrionsabandonnercet esprit, le corps, et tout à Dieu, c'est la façon dont nous sommesenmesure de faire l'expérience de Sa bienheureuse vision. ||3||
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ Le Nom de dieudevient très agréable à l'un, à qui il accorde la miséricorde à travers la grâce de Guru.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ Guru accordémiséricorde sur l’adepte Nanak et il a commencé à ressentirpartout que immaculé de Dieu, qui n'a pas de lignée. ||4||1||12||
ਸੋਰਠਿ ਮਹਲਾ ੫ ॥ Raag Sorath, Cinquième Guru:
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ Dieu est le Maître de millions de continents et Il estaussi le bienfaiteur de tous les êtres.
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ Jamais il chérit et s'occupe de tous les êtres, d'être un imbécile, je n'ai pas appréciéune de Sesvertus. ||1||
ਹਰਿ ਆਰਾਧਿ ਨ ਜਾਨਾ ਰੇ ॥ O’ frère, je ne saispas comment méditer sur Dieu.
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ Je répète le Nom de Dieu de plus sans l'adoration.
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ O’ Dieu révérend, je ne suis pas le nom de Ram Dass, serviteur de Dieu. ||Pause||
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ Dieu compatissant, l'océan de paixestMiséricordieuxenvers les humbles, réside dans le cœur de chacun.
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ Il voit, écoute, et esttoujours avec moi, maisj'aiété un imbécile pour penserqu'Ilest loin. ||2||
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ Dieu est sans limite, mais je ne peux le décrire dans meslimites; je ne sais à quoi il ressemble?
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ Je vousenprie, mon Guru accordez-moi la sagesse. ||3||
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ De quoi parler d'un idiot commemoi, en refuge de Guru, mêmeunepersonne avec des millions de péchés, a étéconvoyé à travers l'océan du monde de vices.
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ Ceux qui ontécouté et suivi les enseignements de Guru Nanak ne tombent pas dans l'utérus encore.
ਸੋਰਠਿ ਮਹਲਾ ੫ ॥ Raag Sorath, Cinquième Guru:
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ Toutesces choses qui ontétéutilisées pour me causer beaucoup d'anxiété, ontdisparu.
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ Maintenant, je suis absorbé dans un étatd'équilibre, toutesmesfacultés des senssontenpaix, et je me senssiheureux que sil'inversion de la lotus de moncœurs'estépanouie. ||1||
ਦੇਖਹੁ ਅਚਰਜੁ ਭਇਆ ॥ Voir! un merveilleux miracle s'estproduit !
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ Guru m'a fait réaliserce Dieu dont nous avonsl'habituded'entendrequ'Ilest au-delà de la compréhension. ||Pause||
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ Les démons (tels que la convoitise, la colère, l'avidité) qui a utilisé pour me tourmenter dans le passé, sonteux-mêmesdevenus trop terrifiés à l'idée de venirprès de moi,
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ et maintenant, ilsprient, nous sommesvenus à votre abri, nous noussauvons de Dieu. ||2||
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ Le trésor de l’adoration de Dieu estouvert à l'intérieur de moi; maiscelui qui estprédestiné, le reçoit.
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ Guru m'adonné un teljoyau, le Nom de Dieu, avec mon esprit et mon corps sontdevenuspaisibles et tranquilles. ||3||
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ Gouroum'abéni avec une goutte de nectar ambrosian de Naam, maintenant, je suis ferme, contre les vices, et sont stables et ne voulait pas mourird'une mort spirituelle.
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ Guru béni Nanak avec le trésord’adorationpieuse de Dieu, et après cela, il n'a jamais demandé de comptes pour aucun des actes. ||4||3||14||
ਸੋਰਠਿ ਮਹਲਾ ੫ ॥ Raag Sorath, Cinquième Guru:
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ Ceuxdontl'espritestimprégné de l'amour de Dieu, restent contents et rassasiés de désirs mondains.
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ Ceux qui, dans leurcœur, l'inestimable divines vertusn'ont pas étéinscrits, restentdésir pour les désirs mondains. ||1||
ਹਰਿ ਆਰਾਧੇ ਅਰੋਗ ਅਨਦਾਈ ॥ En se souvenant de Dieu avec l'adoration, nous devenonsspirituellement sain et heureux.
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ Maiscelui qui oubliemon Dieu bien-aimé ,considérez-le commeaffligé de millions de souffrances. ||Pause||


© 2017 SGGS ONLINE
error: Content is protected !!
Scroll to Top