Guru Granth Sahib Translation Project

guru granth sahib french page-589

Page 589

ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥ Seules les personnes qui sontprédestinés, ontrencontré et reçu les enseignements de tel Guru. ||7||
ਸਲੋਕੁ ਮਃ ੩ ॥ Shalok, Troisième Guru:
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥ Ceuxdontl'egoest mort alorsqu'ilssont encore en vie, sont les seuls qui fonctionnentvraimentd’adorationpieuse, car il ne peutêtre fait que par la suite des enseignements de Guru.
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥ Dieu les a bénis avec le trésord’adorationpieuse, qui ne peut pas êtreeffacé par personne.
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥ Ilsontréalisé dans leur esprit, Dieu éternel, le trésor de vertus.
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥ O Nanak, les disciples de Guru restent unis avec Dieu, et ils ne sont jamais séparés de Lui à nouveau. ||1||
ਮਃ ੩ ॥ Troisième Guru:
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥ Lui, qui n'a pas suivi les enseignements de Guru, quoi d'autrepeut-il réfléchir?
ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥ Une tellepersonneabsurde, qui est perdue dans les tentations de la richesse de ce monde, ne connaît pas la valeur de la parole de Guru.
ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥ Une tellespirituellementaveuglespersonnen'a de nombreuxrituels de leurs actions, mais son esprit estplongé dans l'amour de Maya, les richesses de ce monde et de la puissance.
ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥ Ceux qui tirentunefiertéinjustifiéed'eux-mêmessontpunis et humiliés par le démon de la mort.
ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥ O Nanak, qui d'autreestlà pour demander de plus? quand Dieu Lui-mêmeest le pardonneur. ||2||
ਪਉੜੀ ॥ Pauree:
ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥ O’ Créateur, Voussavez tout et à tous les êtres qui Vousappartiennent.
ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥ Celui que Vousaimez, Vousunir avec Vous-même; ce qui peutl'impuissance des êtres faire?
ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥ O Dieu, Créateuréternel, Vousêtes tout-puissant, et la cause des causes.
ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥ O mon bien-aimé Dieu, qui Vousbénisse pour Vousréaliseren, se rend compte que Vous par uneréflexion sur la parole de Guru.
ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥ Je me consacre à monvrai Guru, qui m'a fait comprendrel'incompréhensible de Dieu. ||8||
ਸਲੋਕ ਮਃ ੩ ॥ Shalok, Troisième Guru:
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ Seul qui sait la valeur des pierresprécieuses, peutapprécier et penser au sujet de la valeur des bijoux.
ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ De même, unespirituellementaveuglespersonne ne peutapprécier la valeur de bijou-commeprécieux Naam.
ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ Seulementdivinement sage comprend que la parole de Guru est le véritablejoyau.
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ Les imbécilesprennent la fiertéd'eux-mêmes, et continuent de recevoirspirituellementruinéen passant par le cycle de la naissance et de la mort.
ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ O Nanak, seule la personneaccumule les paroles de Guru comme les bijoux, qui, par la grâce de Guru, estimprégnée de l'amour de la parole divine.
ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ Pour toujours et à jamais, cettepersonne qui récite le Nom de Dieu, et son quotidienestseulement au nom de Dieu.
ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ Si Dieu montre Sa miséricorde, je Lui garderaiinscrit dans moncœur. ||1||
ਮਃ ੩ ॥ Troisième Guru:
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ Les personnes qui n'ont pas suivi les enseignements de Guru, et n'ont pas étéimprégnée de l'amour de Nom de Dieu,
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ ne pensepas que cespersonnessontspirituellementvivantes; le Créateur a lui-mêmetué sur le plan spirituel.
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ Ilssontatteints de la terrible maladie de l'ego, qui fait d'eux de faire les actions pour l'amour de Maya, les richesses de ce monde et de la puissance.
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥ O Nanak, les entêtés qui sontspirituellementmorts vivant; enabandonnat Dieu, ilssouffrent dans le chagrin. ||2||
ਪਉੜੀ ॥ Pauree:
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ Touss'inclinentensigne de révérence pour que dévotdont le cœurestpur de l'intérieur.
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥ Je suis dédié à cetadepte, au sein de laquelleest le trésor de Naam.
ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥ Lui, qui a éclairél'intellect, médite sur le nom de Dieu avec l'adoration.
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ Guru estl'ami de tous les êtres, et le monde entierluiestcher.
ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥ Quandj'airéfléchi à la sagessedonnée par le Gourou, j'airéalisé que tout ce qui est de l'étendue de l' imprégnant Dieu Lui-même. ||9||
ਸਲੋਕ ਮਃ ੩ ॥ Shalok, Troisième Guru:
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ Sans suivre les enseignements de Guru, tous les actesrituels que les gens font dans l'ego, le devenir des obligations pour leur âme.
ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ Sans suivre les enseignements de Guru, ils ne trouventpas refuge n'importeoù; ilscontinuentdonc à travers le cycle de la naissance et de la mort.
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ Sans suivre les enseignements de Guru, les mots qu'ilsutilisentsontdésagréables, et ils ne se rendent pas compte Naam logement dans leur esprit.


© 2017 SGGS ONLINE
error: Content is protected !!
Scroll to Top