Guru Granth Sahib Translation Project

guru granth sahib french page-573

Page 573

ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ Aussien regardant tous avec le même point de vue, j'airéalisé que le même Dieu estomniprésentpartout, et j'aireconnu un Êtresuprême.
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥ J'étaistotalement impuissant sans Guru. ||1||
ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ Dieu s'unit avec Lui-mêmeceschanceux qui ontsuivi les enseignements de Guru.
ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ Je les adore et je suis prêt à les servir.
ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥ O Dieu, je veux le servirceux qui ontmédité sur Guru et les ontadaptés pour Vous.
ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ O Dieu, Vousêtes le grand bienfaiteur et vousavezuneinfinieperspicacité, merci d'accordercesouhait de la mine.
ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ Merci d'accordermonsouhaitafin que jepuisse continuer à chanter Vos louanges et être dans la société de disciples de Guru.
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥ Dieu réunitceuxchanceux avec Lui-même qui ont trouvé Guru.||2||
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ Je souhaite me consacrer à un ami qui est un disciple de Guru,
ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ et constammentraconte que le Nom de Dieu pour moi. Naam seulest le soutien de ma vie.
ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ Oui, le nom de Dieu estl'amour de ma vie, sans laquelle je ne peux pas survivrespirituellement, même pour un instant.
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ Si le miséricordieux, Dieu montre Sa bonté ne puis, par la grâce de Guru, je peuxboire le nectar du Nom de Dieu.
ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ Mais je sais que Dieu luiinsuffle le désird'union avec Lui, attunes unepersonne pour Lui et embellitunepersonne avec les vertus divines.
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥ Je souhaite me consacrer à un ami qui est un disciple de Guru.||3||
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ Dieu lui-mêmeestomniprésent et est au-delà de l'influence de Maya.
ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ Dieu lui-même qui unit quelqu'un avec Lui et tout ce qui prend de la place, est le résultat de Sonfait.
ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ Tout ce qui plaît à Dieu, il arrive, rien ne peutêtre fait contre Sa volonté
ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ Rien ne peutêtre fait contre Sa Volonté, indépendamment de l'intelligence; à la fin, la personnes'épuise de pratiquer la perspicacité.
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ Adepte Nanak dit, j'aieu un aperçu de Dieu par la grâce de Guru, et j'airéaliséqu'iln'y a pas d'autresoutien pour moi, sauf pour Dieu.
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥ Dieu lui-mêmeestomniprésent et est au-delà de l'influence de Maya.||4||2||
ਵਡਹੰਸੁ ਮਹਲਾ ੪ ॥ Raag Wadahans, Quatrième Guru:
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ O Dieu, s'unir à moi avec Vrai Guru; humble dévouement pour que Vrai Guru soitagréable pour moi.
ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ Celuiqui a mis le pigment de la sagesse divine par Guru, a répandu les ténèbres de l'ignorance de l'esprit.
ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ Celui qui estbéni avec le pigment de la connaissance Divine par Guru, les ténèbres de l'ignorancedisparaissent.
ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ Puisensuivant les enseignements de Guru, on estbéni avec l'étatsuprême du salut, et l'ongarde la méditation sur le nom de Dieu avec chaque morceau et le souffle.
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ Tout le monde à qui Dieu a montrémiséricorde, a étébéni avec la dévotion pour Vrai Guru.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ O Dieu, s'unir à moi avec Vrai Guru parce que l'humilité et le dévouement de Vrai Guru estagréable pour moi.
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥ Mon vrai Guru estdonc très cher à moi et je ne peux pas vivre sans lui.
ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥ Parce que Guru me bénit avec le Nom de Dieu, ce qui seraitmonsoutien et moncompagnonjusqu'à la fin.
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ Vrai Guru aimplanté le Nom de Dieu à l'intérieur de moi et Naam sera monsoutien à la fin.
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ Seulement le Nom de Dieu permet à unepersonnelibéréeoùni son fils, ni la femme, vient de soutien.
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥ Béniestcelui de l'immaculéeVrai Guru, ensuivantsesenseignements, je médite sur le nom de Dieu.
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥ Mon Vrai Guru m'estsichère, que je ne peux pas vivre sans Lui. ||2||


© 2017 SGGS ONLINE
error: Content is protected !!
Scroll to Top