Guru Granth Sahib Translation Project

guru granth sahib french page-564

Page 564

ਤੁਧੁ ਆਪੇ ਕਾਰਣੁ ਆਪੇ ਕਰਣਾ ॥ O Dieu, Vousêtes le Créateur et la création.
ਹੁਕਮੇ ਜੰਮਣੁ ਹੁਕਮੇ ਮਰਣਾ ॥੨॥ Toutes les créaturessontnées par VotreVolonté et de mourir par votreVolonté. ||2||
ਨਾਮੁ ਤੇਰਾ ਮਨ ਤਨ ਆਧਾਰੀ ॥ O Dieu, Votre Naam est le soutien de mon esprit et mon corps,
ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ et Votreadepte Nanak estl'espoir d'être béni avec Votre Naam. ||3||8||
ਵਡਹੰਸੁ ਮਹਲਾ ੫ ਘਰੁ ੨॥ Wadahans, Deuxième Temps, Cinquième Guru:
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce de vrai Guru:
ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ O mon bien-Aimé, j’ai le désir de s'unir avec Guru, mais comment dois-je trouver Parfait Guru?
ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ Tout comme un enfant ne peutêtreapaisée, sans lait, mêmesi nous essayons de nous amuser enjouant à des centaines de jeux différents avec lui,
ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ de même, O moncherami, mêmesi des centaines de plats sontplacésdevantmoi, toujours à ma faimintérieure pour s'unir à Dieu ne peut pas êtresatisfait.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ Mon esprit ne peutêtreapaisé, sans Sa sainte de vuedepuis que j'ai un amour immense pour Lui dans mon esprit et mon corps.||1||
ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ O moncher frère et ami, s'ilvousplaîtécoutez ma demande et m'unir avec l'AmiVrai Guru, qui estpourvoyeur de bonheur Spirituel.
ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ Il comprendtousmes chagrins et me raconte des histoires sur les louanges de Dieu tous les jours.
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ Je ne peux pas vivre sans Lui, même pour un instant, tout comme la pluied'oiseaux qui crie dans la douleur pour l'amour de gouttes de pluie.
ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ O Dieu, qui, de Vos vertusmai je raconte et à l'intégrer dans moncœur? Vousprotégeztoujoursunevaleurenpersonnecommemoi.||2||
ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ O moncherami, je suis impatient d'obtenir un aperçu de mon conjoint (Dieu), quandvais-je être capable de le voir de mespropresyeux?
ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ J'aioublié comment profiter de tous les plaisirs, parcequ'ils ne sontd'aucuneutilité pour moi, sans s'unir avec mon Conjoint (Dieu).
ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ Même le port de cesvêtements ne me plaît pas, c'estpourquoi je ne peux pas parermoi-même avec de beaux vêtements.
ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ Je demande à ceux de vosamis qui ontplaisir à leur Conjoint (Dieu) à s'unir à moiaussi avec Dieu. ||3||
ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ O moncherami, mêmesij'essaie de tous les rituels, et encore ils ne sontd'aucuneutilité, saufs'ilexisteune union avec mon Conjoint (Dieu).
ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ O monami, simon Conjoint (Dieu) ne fait pas attention à moi, alorstoute ma vie va passer en vain.
ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ O’ ami, heureuxsontceux de l'âme-mariées qui ontconsacré Dieu dans leurscœurs pour toujours.
ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ O’ ami, je suis dédiée à ceux de la chance de l'âme-mariée et je suis toujours prêt à les servirhumblement .||4||
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ O monami, alorsqu'il y a une idée fausse de l'appui de quelqu'und'autre que Dieu, j'ai cru que Dieu résidait loin de moi.
ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ Toutefois, O monami, quandj'aidécouvertVrai Guru, puismesdésirs et monvœu se réalisent.
ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ Ensuite, O monami, j'airéalisé Dieu, source de tout le confort et il estdevenuclair pour moi que Dieu résideenchacun de nous.
ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ O monami, par humblementensuivant les enseignements de Guru, adepte Nanak estmaintenantdotéd'union avec Dieu.||5||1||9||
ਵਡਹੰਸੁ ਮਹਲਾ ੩ ਅਸਟਪਦੀਆ॥ Raag Wadahans, Ashtapadees (huit strophes) TroisièmeGuru :
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce de vrai Guru:
ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ J'aicommencé à absorber moi-même dans l'éternitéVraie parole de Guru et la méditation sur Naam estdevenu la figure centrale de ma croyance,
ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥ et je me sens très chanceux que je chante des louanges de Dieu Éternel jour et nuit. ||1||
ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ O mon âme, restentdédiés au Naam éternel de Dieu pour toujours,
ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥ Cependant, vouspermettra de réaliser Son éternelle Naam seulementsivous suivez les enseignements des adeptes de Dieu. ||1||Pause||


© 2017 SGGS ONLINE
error: Content is protected !!
Scroll to Top