Guru Granth Sahib Translation Project

guru granth sahib french page-280

Page 280

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ O' Nanak, si le Saint le souhaite, même les calomniateurs sont élevés spirituellement.
ਸੰਤ ਕਾ ਨਿੰਦਕੁ ਮਹਾ ਅਤਤਾਈ ॥ Le calomniateur du saint est le pire des malfaiteurs.
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ Le calomniateur du saint ne trouve même pas un moment de paix.
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ Le calomniateur du Saint devient le tueur le plus cruel.
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ Le calomniateur du Saint est maudit par Dieu.
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ Le calomniateur du saint n'a pas de pouvoir et de plaisir mondains.
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ Le calomniateur du saint devient misérable et pauvre.
ਸੰਤ ਕੇ ਨਿੰਦਕ ਕਉ ਸਰਬ ਰੋਗ ॥ du saint est affligé de toutes sortes de maladies.
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ Le calomniateur du Saint est à jamais séparé de Dieu.
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ Calomnier un saint est le pire de tous les péchés.
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ O' Nanak, si cela plaît au Saint, même un tel calomniateur sera libéré. ||3||
ਸੰਤ ਕਾ ਦੋਖੀ ਸਦਾ ਅਪਵਿਤੁ ॥ Les pensées dans l'esprit du calomniateur du Saint sont toujours polluées.
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ Le calomniateur du Saint n'est l'ami de personne.
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ Le calomniateur du saint est puni par le juge juste.
ਸੰਤ ਕੇ ਦੋਖੀ ਕਉ ਸਭ ਤਿਆਗੈ ॥ Le calomniateur du Saint est abandonné par tous.
ਸੰਤ ਕਾ ਦੋਖੀ ਮਹਾ ਅਹੰਕਾਰੀ ॥ Le calomniateur du Saint est totalement égocentrique.
ਸੰਤ ਕਾ ਦੋਖੀ ਸਦਾ ਬਿਕਾਰੀ ॥ Le calomniateur du saint se livre toujours à de mauvaises actions.
ਸੰਤ ਕਾ ਦੋਖੀ ਜਨਮੈ ਮਰੈ ॥ Le calomniateur du Saint continue à traverser les cycles de la naissance et de la mort.
ਸੰਤ ਕੀ ਦੂਖਨਾ ਸੁਖ ਤੇ ਟਰੈ ॥ Pour avoir calomnié le saint, il est dépourvu de paix.
ਸੰਤ ਕੇ ਦੋਖੀ ਕਉ ਨਾਹੀ ਠਾਉ ॥ Le calomniateur du saint n'a nulle part où s'abriter.
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ O Nanak, si cela plaît au Saint, il unit même un tel calomniateur avec lui.
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ Le calomniateur du saint échoue au milieu de l'accomplissement d'une tâche quelconque.
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ Le calomniateur du saint ne peut accomplir aucune tâche.
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ Le calomniateur d'un saint est soumis à errer dans le désert.
ਸੰਤ ਕਾ ਦੋਖੀ ਉਝੜਿ ਪਾਈਐ ॥ Le calomniateur du saint est égaré dans la désolation.
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ Le calomniateur du saint est inconscient du véritable but de la vie,
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ comme le cadavre d'un mort, sans le souffle de la vie.
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ Le calomniateur du saint n'a pas de fondement solide et spirituel.
ਆਪਨ ਬੀਜਿ ਆਪੇ ਹੀ ਖਾਹਿ ॥ Il doit lui-même manger ce qu'il a planté. (subir la conséquence de ses mauvaises actions).
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ Le calomniateur du saint ne peut être sauvé par quelqu'un d'autre de cette habitude de calomnie
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ O' Nanak, si cela plaît au Saint, alors même un tel calomniateur est sauvé de l'habitude de calomnier. ||5||
ਸੰਤ ਕਾ ਦੋਖੀ ਇਉ ਬਿਲਲਾਇ ॥ Le calomniateur du Saint se lamente,
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ comme un poisson hors de l'eau se tordant d'agonie.
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ Le calomniateur du Saint n'est jamais rassasié du désir de calomnier,
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ Tout comme le feu n'est jamais rassasié par une quelconque quantité de bois de chauffage.
ਸੰਤ ਕਾ ਦੋਖੀ ਛੁਟੈ ਇਕੇਲਾ ॥ Le calomniateur du Saint est laissé tout seul,
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ comme le sésame stérile abandonné dans le champ.
ਸੰਤ ਕਾ ਦੋਖੀ ਧਰਮ ਤੇ ਰਹਤ ॥ Le calomniateur du saint est dépourvu de foi.
ਸੰਤ ਕਾ ਦੋਖੀ ਸਦ ਮਿਥਿਆ ਕਹਤ ॥ Le calomniateur du Saint dit toujours des mensonges.
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ Le calomniateur fait l'acte de calomnier parce que tel est son destin préétabli.
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ O Nanak, tout ce que Dieu veut, cela arrive. ||6||
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ Le calomniateur du saint est tellement diffamé, comme s'il avait été défiguré.
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ Le calomniateur du saint reçoit son châtiment au tribunal de Dieu.
ਸੰਤ ਕਾ ਦੋਖੀ ਸਦਾ ਸਹਕਾਈਐ ॥ Le calomniateur du Saint est toujours dans une terrible agonie,
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ Le calomniateur du saint est spirituellement suspendu entre la vie et la mort.
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ L'espoir du calomniateur du saint ne se réalise pas.
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ Le calomniateur du Saint quitte le monde déçu.
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ En calomniant un Saint, personne n'est rassasié du désir de calomnie.
ਜੈਸਾ ਭਾਵੈ ਤੈਸਾ ਕੋਈ ਹੋਇ ॥ Les habitudes d'une personne se forment en fonction de ses intentions.
ਪਇਆ ਕਿਰਤੁ ਨ ਮੇਟੈ ਕੋਇ ॥ Les actions passées ne peuvent être effacées par personne.
ਨਾਨਕ ਜਾਨੈ ਸਚਾ ਸੋਇ ॥੭॥ O Nanak, seul le Dieu éternel connaît ce mystère. ||7||
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ Tous les êtres Lui appartiennent, et Il est le Créateur.
ਸਦਾ ਸਦਾ ਤਿਸ ਕਉ ਨਮਸਕਾਰੁ ॥ Pour toujours, inclinez-vous devant lui en signe de révérence.
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ Chantez les louanges de Dieu, jour et nuit.
ਤਿਸਹਿ ਧਿਆਵਹੁ ਸਾਸਿ ਗਿਰਾਸਿ ॥ Méditez sur Lui à chaque respiration
ਸਭੁ ਕਛੁ ਵਰਤੈ ਤਿਸ ਕਾ ਕੀਆ ॥ Tout arrive selon sa volonté.
ਜੈਸਾ ਕਰੇ ਤੈਸਾ ਕੋ ਥੀਆ ॥ Comme Dieu fait n'importe qui, ainsi le mortel devient.
ਅਪਨਾ ਖੇਲੁ ਆਪਿ ਕਰਨੈਹਾਰੁ ॥ Il est lui-même l'exécuteur de son jeu.
ਦੂਸਰ ਕਉਨੁ ਕਹੈ ਬੀਚਾਰੁ ॥ Qui d'autre peut dire ou débattre sur ce sujet ?


© 2017 SGGS ONLINE
Scroll to Top