Guru Granth Sahib Translation Project

guru granth sahib french page-174

Page 174

ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ O' mon Dieu d'amour, en rencontrant vos dévots, j'ai réalisé que vous êtes mon compagnon et mon meilleur ami.
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥ O' mon Maître, depuis l'instant où je vous ai réalisé, vous, la vie de l'univers, la nuit de ma vie s'écoule en paix.||2|||.
ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥ O' dévots de Dieu, s'il vous plaît unissez-moi à mon ami Dieu, mon esprit et mon corps se languissent de Lui.
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥ Je ne peux pas survivre spirituellement sans contempler mon Dieu bien-aimé, je souffre des affres de sa séparation dans mon cœur.
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥ Dieu, le roi, est mon bien-aimé et mon meilleur ami. Le guru m'a uni à Lui, et mon âme a été rajeunie.
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥ O' mon Dieu, maintenant que vous m'avez rencontré, tous les désirs de mon cœur ont été satisfaits, et mon esprit chante maintenant des chansons de joie.
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥ O' mon Dieu d'amour, je vous suis dédié, oui je vous suis dédié pour toujours.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ O' mon Maître, mon esprit et mon corps sont remplis de Votre amour, veuillez préserver cette richesse de mon amour.
ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ O' mon Maître de l'Univers, veuillez m'unir au vrai Guru, qui m'unira à vous par sa guidance.
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥ O' Dieu, c'est par votre grâce que je vous ai réalisé. C'est pourquoi, votr humble dévot Nanak est venu à votre refuge. (4-3-29-67)
ਗਉੜੀ ਮਾਝ ਮਹਲਾ ੪ ॥ Raag Gauree Maajh, quatrième guru :
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ Ô mon Dieu merveilleux de l'univers, étonnants sont vos jeux merveilleux. Oui, mon cher Dieu est le maître de la création de merveilles.
ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ Dieu Lui-même a créé le dieu Krishna et Il est Lui-même la laitière qui le cherche.
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ En pénétrant dans chaque cœur, mon Dieu Lui-même est le ravisseur et le jouisseur.
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ Dieu est sage et infaillible, il est lui-même le véritable guru et yogi. ll1ll
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ C'est Dieu qui crée lui-même le monde, et il joue lui-même de tant de manières.
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ Certains, Il les rend si riches qu'ils aiment toutes sortes de plaisirs, tandis que d'autres errent nus, les plus pauvres des pauvres.
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ Mon Dieu crée lui-même l'univers, tout mendie de lui, et il est le seul à faire des cadeaux à tous.
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ Mon maître de l'univers est le seul soutien de ses dévots. De Dieu, ils ne demandent que ses sublimes louanges. ||2||
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ Mon Dieu Lui-même inspire Ses dévots de L'adorer, et Il exauce Lui-même leurs désirs.
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ Mon Dieu de l'univers lui-même imprègne les eaux et les terres. Il est omniprésent, il n'est éloigné de personne.
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ Dieu Lui-même est à l'intérieur des êtres et à l'extérieur aussi, Il est Lui-même pleinement imprégné partout.
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ Le Dieu omniprésent a étendu ce jeu du monde entier, Il est proche de tous et Il prend Lui-même soin de chacun.
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ Dieu Lui-même a prévu dans tous les êtres la puissance respiratoire comme un instrument de musique et ceux-ci vibrent (respirent) comme Dieu Lui-même le désire.
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ Au sein de tous les êtres, le trésor du nom de Dieu est présent, mais ce n'est que par la parole de Guru, qu'il se manifeste.
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ Dieu Lui-même fait que les dévots cherchent Son refuge, puis Il sauve Lui-même leur honneur.


© 2017 SGGS ONLINE
error: Content is protected !!
Scroll to Top