Guru Granth Sahib Translation Project

guru granth sahib french page-169

Page 169

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ Dieu qui est omniprésent, sans limites et dont les vertus ne peuvent être estimées, habite près du monde entier.
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ Le guru parfait m'a révélé Dieu, alors je me suis complètement abandonné au guru, comme si j'avais vendu ma tête au guru pour un prix.
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ O' Dieu, vous êtes imprégné dans tous les êtres à l'intérieur et à l'extérieur, je suis venu à votre refuge, vous êtes le plus hauts.
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ En rencontrant le vrai guru, le médiateur divin, Nanak chante toujours les louanges de Dieu. ||4||1||15||53||
ਗਉੜੀ ਪੂਰਬੀ ਮਹਲਾ ੪ ॥ Raag Gauree Poorbee, quatrième guru :
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ O' Dieu, la vie du monde, O' Dieu et Maître infini, O' Maître de l'Univers, Créateur omniprésent,
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ quel que soit le chemin que vous nous indiquez, c'est celui que nous suivons.
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ Ô Dieu, mon esprit est imprégné de votre amour.
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ En rejoignant la sainte Congrégation, j'ai obtenu l'essence sublime de l'amour de Dieu, et je suis absorbé par son Nom.
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ Le nom de Dieu est le remède à tous les chagrins, et pourvoyeur de paix dans le monde.
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ En suivant les enseignements de Guru, ceux qui prennent part à l'élixir du naam de Guru, tous leurs péchés et leurs souffrances sont éliminés.
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ Ceux qui ont un tel destin pré-ordonné, suivent fidèlement les conseils de guru et vivent une vie satisfaite, comme s'ils se baignaient dans la piscine de contentement du guru.
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ La souillure du mauvais esprit est totalement lavée, de ceux qui sont imprégnés de l'Amour du nom de Dieu.
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ Ô Dieu, vous êtes vous-même votre propre maître. O' Dieu, il n'y a pas de plus grand bienfaiteur que vous.
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ Nanak ne reste spirituellement vivant que s'il médite sur le Naam, la méditation sur le nom de Dieu ne peut se faire que par Sa Grâce.
ਗਉੜੀ ਪੂਰਬੀ ਮਹਲਾ ੪ ॥ Raag Gauree Poorbee, quatrième guru :
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ O' Vie du monde, O Grand Donneur, accorde-moi votre miséricorde, afin que mon esprit reste en accord avec vous.
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ Le Vrai Guru a conféré les enseignements les plus immaculés, qu'en méditant sur le nom de Dieu, mon esprit entre en extase.
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ O' Dieu, accordant la miséricorde, vous m'avez uni au Naam comme si mon corps et mon esprit avaient été transpercés par votre amour.
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ Le monde entier est en proie à la peur de la mort, j'en ai été sauvé en suivant les enseignements du vrai Guru. ||1||Pause|||
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ Ces cyniques insensés et sans foi qui n'ont pas d'amour pour Dieu sont spirituellement immatures.
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ Ils souffrent de l'agonie extrême dans les cycles de la naissance et de la mort. Ils meurent spirituellement encore et encore, et pourrissent dans la saleté des vices.
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ O' Dieu, vous êtes le protecteur miséricordieux de ceux qui cherchent votre refuge. Je vous prie de bien vouloir me bénir par le don de votre Nom.
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ Faites de moi votre très humble serviteur afin que mon esprit danse dans le bonheur de votre Amour.
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ Dieu lui-même est le grand banquier et le maître. Je suis son petit commerçant de Naam.
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ Ô le Dieu éternel de Nanak. Mon esprit, mon corps et mon âme sont autant de richesses bénies par vous.||4||3|||17||55|||.
ਗਉੜੀ ਪੂਰਬੀ ਮਹਲਾ ੪ ॥ Raag Gauree Poorbee, quatrième guru :
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ O' Dieu, Vous êtes le destructeur miséricordieux de toute douleur, Veuillez écouter attentivement mon unique prière.
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ S'il vous plaît, unis-moi au vrai guru, ma vie même ; par la miséricorde duquel, vous êtes réalisé. ||1||
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ O' Dieu, je reconnais le vrai guru comme l'incarnation du Dieu suprême.
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ J'étais une personne insensée et ignorante avec un intellect pollué, mais grâce aux enseignements du guru, j'ai réalisé Dieu. ||1||Pause|||
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ Tous les plaisirs du monde que j'ai vus - je les ai tous trouvés fades et insipides.


© 2017 SGGS ONLINE
error: Content is protected !!
Scroll to Top