Guru Granth Sahib Translation Project

guru granth sahib french page-1073

Page 1073

ਧਨ ਅੰਧੀ ਪਿਰੁ ਚਪਲੁ ਸਿਆਨਾ ॥ Le corps-époux est aveugle, et le marié est intelligent et sage.
ਪੰਚ ਤਤੁ ਕਾ ਰਚਨੁ ਰਚਾਨਾ ॥ La création a été réalisée à partir des cinq éléments.
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥ Cette marchandise, pour laquelle vous êtes venus au monde, ne se reçoit que de vrai guru. ||6||
ਧਨ ਕਹੈ ਤੂ ਵਸੁ ਮੈ ਨਾਲੇ ॥ Le corps-époux dit : "S'il vous plaît, vis avec moi",
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥ Ô mon bien-aimé, paisible, jeune seigneur.
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥ Sans vous, je ne suis d'aucune utilité. S'il vous plaît, donnez-moi votre parole, que vous ne m'abandonnerez pas". ||7||
ਪਿਰਿ ਕਹਿਆ ਹਉ ਹੁਕਮੀ ਬੰਦਾ ॥ L'âme-épouse dit : "Je suis l'esclave de mon commandant.
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥ Il est mon grand seigneur et maître, qui est sans peur et indépendant.
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥ Aussi longtemps qu'Il le voudra, je resterai avec vous. Quand Il me convoquera, je me lèverai et je partirai."||8|||.
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ Le mari dit des mots de vérité à la mariée,
ਧਨ ਕਛੂ ਨ ਸਮਝੈ ਚੰਚਲਿ ਕਾਚੇ ॥ mais la mariée est agitée et inexpérimentée, et elle ne comprend rien.
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ Encore et encore, elle supplie son mari de rester ; elle pense qu'il ne fait que plaisanter quand il lui répond. ||9||
ਆਈ ਆਗਿਆ ਪਿਰਹੁ ਬੁਲਾਇਆ ॥ L'ordre vient, et l'âme-mari est appelée.
ਨਾ ਧਨ ਪੁਛੀ ਨ ਮਤਾ ਪਕਾਇਆ ॥ Il ne consulte pas sa fiancée, et ne lui demande pas son avis.
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ Il se lève et s'en va, et le corps-épouse jeté se mêle à la poussière. O Nanak, regarde l'illusion de l'attachement émotionnel et de l'espoir. ||10||
ਰੇ ਮਨ ਲੋਭੀ ਸੁਣਿ ਮਨ ਮੇਰੇ ॥ O esprit avide - écoute, ô mon esprit !
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥ Servez vrai guru jour et nuit pour toujours.
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥ Sans vrai guru, les cyniques sans foi ni loi pourrissent et meurent. La corde de la mort est autour du cou de ceux qui n'ont pas de guru. ||11||
ਮਨਮੁਖਿ ਆਵੈ ਮਨਮੁਖਿ ਜਾਵੈ ॥ Le manmukh volontaire vient, et le manmukh volontaire s'en va.
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ Le manmukh subit des coups encore et encore.
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥ Le manmukh endure autant d'enfers qu'il en existe ; le Gurmukh n'est même pas touché par eux. ||12||
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ Lui seul est Gurmukh, qui est agréable au cher Seigneur.
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ Qui peut détruire quelqu'un qui est revêtu d'honneur par le Seigneur ?
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ Le bienheureux est à jamais dans la béatitude ; il est vêtu de robes d'honneur. ||13||
ਹਉ ਬਲਿਹਾਰੀ ਸਤਿਗੁਰ ਪੂਰੇ ॥ Je suis un sacrifice pour vrai guru parfait.
ਸਰਣਿ ਕੇ ਦਾਤੇ ਬਚਨ ਕੇ ਸੂਰੇ ॥ Il est le Donneur de Sanctuaire, le Guerrier Héroïque qui garde Sa Parole.
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥ Tel est le Seigneur Dieu, le dispensateur de paix, que j'ai rencontré ; il ne me quittera jamais et n'ira nulle part ailleurs. ||14||
ਗੁਣ ਨਿਧਾਨ ਕਿਛੁ ਕੀਮ ਨ ਪਾਈ ॥ Il est le trésor de la vertu ; sa valeur ne peut être estimée.
ਘਟਿ ਘਟਿ ਪੂਰਿ ਰਹਿਓ ਸਭ ਠਾਈ ॥ Il imprègne parfaitement chaque cœur, prévalant partout.
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥ Nanak cherche le Sanctuaire du Destructeur des douleurs des pauvres, je suis la poussière des pieds de vos esclaves. ||15||1||2||
ਮਾਰੂ ਸੋਲਹੇ ਮਹਲਾ ੫ Maaroo, Solahas, Fifth Guru :
ੴ ਸਤਿਗੁਰ ਪ੍ਰਸਾਦਿ ॥ Un Dieu Créateur Universel. Par la grâce de vrai guru :
ਕਰੈ ਅਨੰਦੁ ਅਨੰਦੀ ਮੇਰਾ ॥ Mon Seigneur bienheureux est à jamais dans la béatitude.
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ Il remplit chaque cœur, et juge chaque personne.
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥ Le vrai Seigneur et Maître est au-dessus de la tête de tous les rois, il n'y en a pas d'autre que Lui. ||1||
ਹਰਖਵੰਤ ਆਨੰਤ ਦਇਆਲਾ ॥ Il est joyeux, bienheureux et miséricordieux.
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ La lumière de Dieu se manifeste partout.
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥ Il crée des formes, et en les contemplant, Il en aime ; Lui-même se vénère. ||2||
ਆਪੇ ਕੁਦਰਤਿ ਕਰੇ ਵੀਚਾਰਾ ॥ Il contemple sa propre puissance créatrice.
ਆਪੇ ਹੀ ਸਚੁ ਕਰੇ ਪਸਾਰਾ ॥ Le vrai Seigneur crée lui-même l'étendue de l'univers.
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥ Lui-même met en scène la pièce, jour et nuit ; lui-même écoute, et entendant, se réjouit. ||3||
ਸਾਚਾ ਤਖਤੁ ਸਚੀ ਪਾਤਿਸਾਹੀ ॥ Vrai est son trône, et vrai est son royaume.
ਸਚੁ ਖਜੀਨਾ ਸਾਚਾ ਸਾਹੀ ॥ Le vrai est le trésor du vrai banquier.


© 2017 SGGS ONLINE
error: Content is protected !!
Scroll to Top