Guru Granth Sahib Translation Project

guru-granth-sahib-chinese-page-985

Page 985

ਮਾਲੀ ਗਉੜਾ ਮਹਲਾ ੪ ॥ 马里高达玛哈尔 4
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥ 所有的悉达、求道者和圣贤都怀着崇敬的心默想上帝
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥ 是上师展示了无限的、无所不在的、看不见的哈里。1.留在这里
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥ 我们做卑微的事,却不记得神
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥ 主通过加入萨古鲁,瞬间将他从束缚中解放出来。1
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥ 维达塔在她的头上写下了这样的命运,根据上师的观点,他冥想了上帝
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥ 在上帝的法庭上,有五种声音,这首歌是由哈里的工会演唱的。2
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥ 哈里的名字并不吸引不幸的生物来圣化不纯洁
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥ 这些生物在子宫里受苦,就像盐洒在烧伤处一样。3
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥ 主!你是无法接近的,是整个世界的主人,请给我这样的心,让我的心被上师的脚所吸收
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥ 那纳克啊!继续念诵拉姆的名字并与这个名字合并。4.3
ਮਾਲੀ ਗਉੜਾ ਮਹਲਾ ੪ ॥ 马里高达玛哈尔 4
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥ 我的思绪沉浸在拉姆这个名字的汁液中
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ 接受上师后,心与莲花绽放,通过念诵哈里之名,所有的迷茫和恐惧都消除了。1.留在这里
ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥ 我的心在虔诚地奉献着上帝,上师的教导唤醒了沉睡在迷恋中的心灵
ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥ 我很幸运,心中有神,所有的罪孽都赦免了,心灵找到了平安。1
ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥ 就像花朵喂食四天一样,志愿者的颜色就像kusumbha的颜色一样原始
ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥ 当Yamraj的惩罚和悔改被接受时,他瞬间被摧毁了。2
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥ 圣徒对和谐的热爱非常强烈,就像布料上涂上了纯色的马吉斯一样
ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥ 即使身体的布料爆裂了很多,幸运的是附着在上面的绿色名称的颜色永远不会掉下来。3
ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥ 无论谁找到上师,他都会给他绿色,通过这种方式,他通过用绿色着色来获得全世界的荣耀
ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥ 达斯纳纳克洗脚,他沉浸在哈里的脚下。4.4
ਮਾਲੀ ਗਉੜਾ ਮਹਲਾ ੪ ॥ 马里高达玛哈尔 4
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥ 天呐!敬拜耶和华的名,
ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥ 在从上师的教诲中得到汁液后,我的身心都沉浸在拉姆的名下。留在这里
ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥ 根据上师的意见,想想哈里这个名字,并在脑海中继续念诵哈里纳姆的花环
ਜਿਨ੍ਹ੍ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥ 那些从出生起就把好运写在额头上的人,他们找到了上帝。1
ਜਿਨ੍ਹ੍ ਹਰਿ ਨਾਮੁ ਧਿਆਇਆ ਤਿਨ੍ਹ੍ ਚੂਕੇ ਸਰਬ ਜੰਜਾਲਾ ॥ 禅修Hari-Naam的奉献者,世界上所有的麻烦都结束了
ਤਿਨ੍ਹ੍ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥ 就算是山嘟嘟也不靠近他们,上师神成了他们的守护者。2
ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥ 我们孩子不知道上帝像父母一样养育我们
ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥ 我们每天都把手放在玛雅的火中,但Deendayal Guru保护了我们。3
ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥ 我们曾经很肮脏,现在我们变得纯洁了,所有的罪孽和罪孽都被赞美哈里烧掉了
ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥ 心很高兴找到上师,那纳克啊!上师这个词已经说得很清楚了。4.5
ਮਾਲੀ ਗਉੜਾ ਮਹਲਾ ੪ ॥ 马里高达玛哈尔 4


© 2017 SGGS ONLINE
error: Content is protected !!
Scroll to Top