Guru Granth Sahib Translation Project

guru-granth-sahib-chinese-page-984

Page 984

ਰਾਗੁ ਮਾਲੀ ਗਉੜਾ ਮਹਲਾ ੪ 拉古马里 高达玛哈拉 4
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Omkar只有一个,他的名字是Satya(永恒),他是至高无上的创造者,他没有恐惧,也就是说,除了业力缺陷之外,他处于爱中,因为对所有人都有相同的愿景,他没有敌意,那个永恒的梵天偶像是不朽的,他没有出生和死亡,他是自我照亮的,只有通过上师的恩典才能获得
ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥ 我们多次尝试失败,但上帝的目的还没有实现
ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥ 他是不可理解的,深不可测的,我们以丰富的知识向那位主鞠躬。1.留在这里
ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥ 我们经常在工作、愤怒、贪婪、痴情的斗争中争吵
ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥ 嘿哈里!我们来到你的避难所,保护我们。1
ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥ 嘿哈里!你的名字是巴克塔瓦萨尔,你保护来到庇护所的奉献者
ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥ 当邪恶的希拉尼亚卡希普抓住奉献者普拉拉德杀死他时,你保护了他并对他做了善事。2
ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥ 哦,我的心!记住主找到他,他是除去一切痛苦的那一位
ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥ 消除生死恐惧的神,是根据上师的意见而获得的。3
ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥ 哈里的名字是支付不纯洁的人,奉献者赞美那个可怕的斯瓦米
ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥ 那纳克啊!那个在脖子上戴着Hari-naam项链的人仍然嵌入在名字中。4.1
ਮਾਲੀ ਗਉੜਾ ਮਹਲਾ ੪ ॥ 马里高达玛哈尔 4
ਜਪਿ ਮਨ ਰਾਮ ਨਾਮੁ ਸੁਖਦਾਤਾ ॥ 哦,我的心!吟诵罗摩的名字,他给人以极致的幸福;
ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥ 一个人在萨桑提一起享受主赞美诗,一个人可以通过上师识别梵天。1.留在这里
ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥ 我是成道上师达山的人,我通过遇见上师而认识了上帝
ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥ 通过在Hari-Namamrit湖中沐浴,杜尔马蒂的所有污垢都被清除了。1
ਧਨੁ ਧਨੁ ਸਾਧ ਜਿਨ੍ਹ੍ਹੀ ਹਰਿ ਪ੍ਰਭੁ ਪਾਇਆ ਤਿਨ੍ਹ੍ਹ ਪੂਛਉ ਹਰਿ ਕੀ ਬਾਤਾ ॥ 那些找到主的圣徒是有福的,我一直问他们关于哈里的事
ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥ 我继续站在祂的脚前,每天祈祷我能与至高无上的灵魂联合。2
ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥ 根据额头上写的业力,我找到了萨杜上师,我的身心仍然沉浸在上师的话语中
ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥ 当我找到主时,我获得了幸福,所有的罪孽都消除了。3
ਰਾਮ ਰਸਾਇਣੁ ਜਿਨ੍ਹ੍ਹ ਗੁਰਮਤਿ ਪਾਇਆ ਤਿਨ੍ਹ੍ਹ ਕੀ ਊਤਮ ਬਾਤਾ ॥ 那些根据上师的观点获得拉姆-罗刹的人,他们的话是最好的
ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥ 他的脚和尘土只能靠好运才能获得,达斯纳纳克躺在他的脚下。4.2


© 2017 SGGS ONLINE
error: Content is protected !!
Scroll to Top