Guru Granth Sahib Translation Project

guru-granth-sahib-chinese-page-980

Page 980

ਨਟ ਮਹਲਾ ੫ ॥ 纳特玛拉 5
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥ 至高无上的神啊!我一次又一次地向你祈祷。1.留在这里
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥ 迪纳纳特啊,慈悲的海洋啊!我没有品质,但你是完全的给予者。1
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥ 你是我的灵魂,灵魂和财富,而你醒来和睡觉。2
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥ 那纳克祈祷说:“神啊!我有强烈的愿望见到你,所以给我达善,让它快乐。3.8.9
ਨਟ ਪੜਤਾਲ ਮਹਲਾ ੫ 国家调查月5
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਕੋਊ ਹੈ ਮੇਰੋ ਸਾਜਨੁ ਮੀਤੁ ॥ 有没有我这样的绅士或好心人,
ਹਰਿ ਨਾਮੁ ਸੁਨਾਵੈ ਨੀਤ ॥ 谁每天给我背诵哈里纳姆,
ਬਿਨਸੈ ਦੁਖੁ ਬਿਪਰੀਤਿ ॥ 这样对我的痛苦将被摧毁,
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ 我会把我的身体、思想和一切都献给那个好心人。1.留在这里
ਕੋਈ ਵਿਰਲਾ ਆਪਨ ਕੀਤ ॥ 耶和华很少使他的仆人,
ਸੰਗਿ ਚਰਨ ਕਮਲ ਮਨੁ ਸੀਤ ॥ 谁把他的思想与他的脚莲联系起来
ਕਰਿ ਕਿਰਪਾ ਹਰਿ ਜਸੁ ਦੀਤ ॥੧॥ 哈里慷慨地给了他成功。1
ਹਰਿ ਭਜਿ ਜਨਮੁ ਪਦਾਰਥੁ ਜੀਤ ॥ 通过敬拜上帝,出生变得成功,
ਕੋਟਿ ਪਤਿਤ ਹੋਹਿ ਪੁਨੀਤ ॥ 数以百万计不纯洁的人也变得纯洁
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥ 达斯•纳纳克将自己献给了上帝。2.1.10.19
ਨਟ ਅਸਟਪਦੀਆ ਮਹਲਾ ੪ 纳特•阿斯塔帕迪亚•玛哈拉 4
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ 拉姆这个名字是我身心的基础
ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ ॥ 我甚至一刻也不能不服侍,我沉浸在上师的教导对这个名字的记忆中。1.留在这里
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥ 我总是在脑海中冥想哈里,哈里纳姆对我来说比生命更珍贵
ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥ 主用上师的话语怜悯地医治了我。1
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥ 马杜苏丹,玛德哈夫,他赋予世界生命,是我不可逾越的主人,巨大无量
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥ 我向上师请求,让我继续全神贯注地为圣徒的脚服务。2
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥ 上帝有成千上万的眼睛,但那一位上帝是最独特的
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥ 世界的主人是神,他有成千上万的形式。他通过上帝导师的教导拯救了生物。3
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥ Damodar这个名字来源于上师的教义,并在我们心中取了Hari-Hari的名字
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥ 我发现哈里的故事是如此甜蜜,其味道无法表达。就像一个哑巴喝着甜饮料,心里想起自己的喜悦,却说不出来。4
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥ 幽默意义上其他物质的味道,那些贪婪和混乱只是非常褪色
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥ 通过上师品尝罗摩名字的人会忘记所有其他果汁和味道。5
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥ 通过上师的教导,我们以Ram-naam的形式获得了财富,通过聆听和唱诵它,罪孽被抹去了
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥ 即使是达玛拉杰的山药也不敢靠近我亲爱的塔库尔吉奉献者。6
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥ 无论我有什么生命气息,我都会根据上师的意见,用这些气息记住这个名字
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥ 没有记住这个名字而度过的生命气息变得徒劳无功。7
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥ 主!我来到你的避难所,请让我与你心爱的奉献者团聚


© 2017 SGGS ONLINE
error: Content is protected !!
Scroll to Top