Guru Granth Sahib Translation Project

guru-granth-sahib-chinese-page-979

Page 979

ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥ 主的相遇打开了混乱的大门,名字的钻石刺穿了心灵的钻石
ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥ 那纳克啊!我很惊讶地歌颂塔库尔吉,品质的深海。2.2.3
ਨਟ ਮਹਲਾ ੫ ॥ 纳特玛拉 5
ਅਪਨਾ ਜਨੁ ਆਪਹਿ ਆਪਿ ਉਧਾਰਿਓ ॥ 神自己拯救了他的仆人
ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥ 他和八个普拉哈尔达斯住在一起,他从心底里从未忘记过她。1.留在这里
ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥ 他没有看到任何关于他住所的种姓和信仰,也没有考虑过他的祖先
ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥ 哈里好心地给他起了名字,使他的自然本性变得美丽。1
ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥ 这个世界是一片大火的海洋,它使我克服了
ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥ 那纳克啊!看到哈里,心中充满了幸福,他身上又有牺牲了。2.3.4
ਨਟ ਮਹਲਾ ੫ ॥ 纳特玛拉 5
ਹਰਿ ਹਰਿ ਮਨ ਮਹਿ ਨਾਮੁ ਕਹਿਓ ॥ 我在脑海中念诵了哈里哈里这个名字
ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥ 因此,数以百万计的罪行在一瞬间被抹去,没有人在受苦。1.留在这里
ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥ 在寻找终极真理的过程中,他变得幻灭了,但通过与僧侣交往,他找到了真相
ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥ 我已经离弃了一切,默想上帝,抓住了他的脚。1
ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥ 来到上帝避难所的人通过念诵这个名字而变得自由,那些听到这个名字的人也变得自由
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥ 那纳克啊!我因记住我们的主而获得快乐。2.4.5
ਨਟ ਮਹਲਾ ੫ ॥ 纳特玛拉 5
ਚਰਨ ਕਮਲ ਸੰਗਿ ਲਾਗੀ ਡੋਰੀ ॥ 我爱上了你的莲花脚,
ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥ 哦,我的上帝!请做我最大的赞美。1.留在这里
ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥ 你抓住了你的仆人,你的心被你的爱所吸引
ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥ 通过歌颂祢,奉献的喜乐被创造出来,你已经切断了玛雅的网。1
ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥ 哦,我的上帝!你是无所不在的,除了你,看不到任何人
ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥ 那纳克啊!主已经将奴隶与他结合在一起,我对他的爱永远不会减少。2.5.6
ਨਟ ਮਹਲਾ ੫ ॥ 纳特玛拉 5
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥ 哦,我的心!圣歌纳拉扬,
ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥ 永远不要忘记他,唱八遍赞美他。1.留在这里
ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥ 定期在僧侣的灰尘中洗澡,它可以消除所有的毒药和罪孽
ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥ 上帝是无所不在的,他每时每刻都是可见的。1
ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥ 数以百万计的诵经、忏悔和崇拜并不等于哈里-西姆兰
ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥ 嘿哈里!那纳克双手合十,请求你赐予我这个恩惠,让我继续做你仆人的仆人的奴隶。2.6.7
ਨਟ ਮਹਲਾ ੫ ॥ 纳特玛拉 5
ਮੇਰੈ ਸਰਬਸੁ ਨਾਮੁ ਨਿਧਾਨੁ ॥ Hari-Naam 一样 Nidhi是我的一切
ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥ 萨古鲁给了我名字和捐款,并亲切地将我与圣徒融合在一起。1.留在这里
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥ 哦,我的上帝!你是幸福的给予者,也是悲伤的去除者,所以我用一切知识赞美你
ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਹ੍ਹੇ ਬਿਨਸਿਓ ਮੂੜ ਅਭਿਮਾਨੁ ॥੧॥ 结果,工作、愤怒和贪婪被粉碎,愚蠢的骄傲也被摧毁。1
ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥ 这就结束了!你什么都知道,那我可以描述你说的品质
ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥ 哦,我的上帝!我皈依了你的脚下和莲花,那纳克总是牺牲你。2.7.8


© 2017 SGGS ONLINE
error: Content is protected !!
Scroll to Top