Guru Granth Sahib Translation Project

guru-granth-sahib-chinese-page-965

Page 965

ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ 根据上师的观点,他已经征服了自己的灵魂,找到了永恒的主
ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ 默想上帝的人在卡利尤格得救了
ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥ 在和尚的陪伴下变得纯洁的生物已经在六十八座神社洗过澡
ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥ 同一个人很幸运地找到了他的主
ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥ 那纳克啊!我把自己牺牲给一个有那么多好运的人。17
ਸਲੋਕ ਮਃ ੫ ॥ 什洛卡•马哈拉 5
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥ 当心爱的主在心里时,玛雅的女人出来了,
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥ 当心爱的主离开心家时,玛雅的女人成为房子的女王
ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥ 无名生物在许多流浪中徘徊
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ 萨古鲁在她的心里直接展示了活着的女人
ਜਨ ਨਾਨਕ ਸਚੇ ਸਚਿ ਸਮਾਹਰਿ ॥੧॥ 那纳克啊!现在,活着的女人通过真理的名义与真理融合在一起。1
ਮਃ ੫ ॥ 马哈拉 5
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ 人不停地做着生活中的各种活动,却没有勇气从他那里念吟一个名字
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥ 那纳克啊!只有极少数人才能理解这一事实,通过这个事实,整个世界都得救了。2
ਪਉੜੀ ॥ 保里
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥ 哦,我的上帝!你的头衔是至高无上的
ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥ 对你的颜色的赞美很多种是无法理解的
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥ 你是所有众生的灵魂,你知道一切
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ 一切都在你的掌控之中,你的世俗房子非常好
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥ 你的房子里有极大的快乐和幸福
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ 你享受着你如此巨大的荣誉、荣耀和荣耀
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥ 无论在哪里看到你,你都是丰富的
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥ 主!那纳克,你仆人的仆人,在你面前恳求。18
ਸਲੋਕ ਮਃ ੫ ॥ 什洛卡•马哈拉 5
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥ 主!有十四个由肚脐形屋顶制成的世界式市场,只有名叫你的商人看起来很漂亮
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥ 那纳克啊!他们是富人,以哈里的名义从无价之宝中受益。1
ਮਹਲਾ ੫ ॥ 马哈拉 5
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ 嘿,卡比尔!世界上没有人是我们自己的,我们也不是任何人的伴侣
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥ 我们都必须融入创造我们的上帝。2
ਪਉੜੀ ॥ 保里
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ Harai是一棵如此美丽的树,它以namamrit的形式结出美丽的果实
ਮਨੁ ਲੋਚੈ ਉਨ੍ਹ੍ ਮਿਲਣ ਕਉ ਕਿਉ ਵੰਞੈ ਘਿਤਾ ॥ 这颗心有强烈的想要得到哈里的欲望,那怎么可能实现呢
ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥ 他是不可理解的,不可战胜的,超越了性格和象征
ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥ 他是我心爱的人,打开这个区别
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥ 嘿,朋友!我会继续服侍你,告诉我关于绅士领主的事情
ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥ 我为你牺牲,我献身于你
ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥ 用你的思想听我说,这种差异是由心爱的圣徒讲述的
ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥ 奴隶纳纳克啊!萨古鲁已经把纳玛姆鲁特给了命运被书写的人。16
ਸਲੋਕ ਮਹਲਾ ੫ ॥ 什洛卡•马哈拉 5
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ 嘿,卡比尔!虽然恶人来到圣徒的土地上,坐在圣人的土地上,
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥ 地球不在乎他们罪的重量,但恶人只从他们的团契中受益。1
ਮਹਲਾ ੫ ॥ 马哈拉 5
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥ 嘿,卡比尔!比如由于大米,外壳也被杵压碎,
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥ 同样,yamraj审问那些坐在坏人身边的人,以惩罚他们。2
ਪਉੜੀ ॥ 保里
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥ 哦,我的上帝!你自己有一个大家庭,你将独自一人
ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥ 你知道自己品质的价值
ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥ 你是自给自足的,你自己创造了世界
ਆਪਣਾ ਕੀਤਾ ਆਪਿ ਆਪਿ ਵਰੰਨਿਆ ॥ 无论你创造了什么,你自己都描述了它
ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥ 你居住的地方是有福的


© 2017 SGGS ONLINE
error: Content is protected !!
Scroll to Top