Guru Granth Sahib Translation Project

guru-granth-sahib-chinese-page-966

Page 966

ਧੰਨੁ ਸੁ ਤੇਰੇ ਭਗਤ ਜਿਨ੍ਹ੍ਹੀ ਸਚੁ ਤੂੰ ਡਿਠਾ ॥ 真正的主人啊!见过祢的奉献者是有福的
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ 怜悯你的人赞美你
ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥ 那纳克啊!遇见上师的人变得清净和纯洁。20
ਸਲੋਕ ਮਃ ੫ ॥ 什洛卡•马哈拉 5
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ 嘿,法里德!这个世界非常丰富多彩,但它有一个有毒的混乱花园
ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥੧॥ 上师赐予恩典的人不会感到任何悲伤形式的痛苦。1
ਮਃ ੫ ॥ 马哈拉 5
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ 嘿,法里德!这个人类的出生是非常愉快的,同时这个身体也非常美丽
ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥ 那些爱心爱的主的人很少找到他。2
ਪਉੜੀ ॥ 保里
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ 唱诵、忏悔、克制、怜悯和佛法等是上帝赐予的吉祥品质
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ 解渴的人会冥想哈里的名字
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥ 无形的,不可理解的,普鲁索塔姆一个主,他向他展示了他的恩典和异象,
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥ 这样的生物在圣徒的帮助下依附于上帝
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ 这种有机体的恶习被抹去,它的脸变得明亮,它从bhavsagar的海洋中漂浮通过Hari-Naam
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥ 上帝消除了对生死的恐惧,不再陷入多种类型的存在
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥ 上帝亲自把他从黑暗中带出来,把它放在他的腿上
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥ 那纳克啊!上帝仁慈地加入了他,拥抱了他。21
ਸਲੋਕ ਮਃ ੫ ॥ 什洛卡•马哈拉 5
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ 爱上上帝的人仍然在他的颜色中
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥ 那纳克啊!这样的人很少被发现,无法评估。1
ਮਃ ੫ ॥ 马哈拉 5
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ 我的心被真理的名字所束缚,最终的真理在外面是可见的
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥ 上帝是无所不在的,它涵盖了森林、草地、三个世界和罗马
ਪਉੜੀ ॥ 保里
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ 上帝自己创造了宇宙,并自己沉浸其中
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ 他自己已经成为一种美德,并以多种形式表现出来
ਆਪੇ ਸਭਨਾ ਮੰਝਿ ਆਪੇ ਬਾਹਰਾ ॥ 他自己存在于所有众生中,存在于他自己之外
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ 他自己似乎远离生物,对自己来说是可见的
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥ 他自己是隐藏和揭示的
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ 哦,我的上帝!没有人能发现祢自然创造的重要性
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥ 你是深刻的,深不可测的,巨大的和深不可测的
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ 那纳克说:“主啊!你是每个粒子中唯一的,只有一个你。22.1.2.纯
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ 拉姆卡利•基战争 赖•巴尔万迪和萨泰•杜米•阿基
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ 如果上帝自己做出公正的决定,他的命令就不能被反对
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ 神圣的品质是真正的兄弟姐妹,上帝赐予他们礼物,只有他们成功。(将上师宝座交给拉哈纳弟兄是上帝的律法,当然,古鲁普特拉继续反对,但由于神圣的品质,拉赫纳弟兄有权获得它)
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ 萨古鲁•纳纳克•德吉统治着宗教世界,奠定了坚实的基础,建造了一座真理堡垒
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ 在此之后,他将古鲁亚伊的雨伞放在Bhai Lahna(Guru Angad Dev)的头上,他还通过赞美上帝继续喝花蜜
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ 古鲁那纳克用他的自我力量在拉纳吉的心中建立了上帝知识的智慧
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ 上师那纳克•德夫吉(Nanak Dev ji)在他的弟子Bhai Lahana Ji面前鞠躬
ਸਹਿ ਟਿਕਾ ਦਿਤੋਸੁ ਜੀਵਦੈ ॥੧॥ 在他活着的时候,他应用了古鲁艾的提拉克。1
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ 当Bhai Lahana ji在Guru Nanak Dev Ji的虔诚服务下获得上师的宝座时,他的荣耀向四面八方传播
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ 白拉哈那吉和上师那纳克德吉一样光,他的生活方式也一样,大师主只是改变了他的身体
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ 拉哈纳吉弟兄的伞挂在头上,他已经坐上了宝座,坐在了上师的宝座上
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥ 他做古鲁那纳克命令他做的事情,尽管真理之路非常困难,但他还是决定遵循它


© 2017 SGGS ONLINE
error: Content is protected !!
Scroll to Top