Guru Granth Sahib Translation Project

guru-granth-sahib-chinese-page-964

Page 964

ਪਉੜੀ ॥ 保里
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ 哦,我的上帝!如果你被遗忘了,每个人都会变得悲伤
ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ 即使采取了数百万项措施,痛苦也无法减轻
ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ 以上帝的名义成为不朽的人被称为穷人
ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ 忘记名字的生物在阴道里徘徊
ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ 谁不记得上帝,雅玛就会严厉惩罚他
ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ 不记得上帝的人被认为是病人
ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ 不记得主人的人很傲慢
ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ 他是那个在世界上忘记了名字的人。14
ਸਲੋਕ ਮਃ ੫ ॥ 什洛卡•马哈拉 5
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ 哦,我的上帝!我从未见过像你这样的人,你是触动娜娜克心的人
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥ 那位中途朋友对上师有很多祝福,上师一起认出了丈夫和主。1
ਮਃ ੫ ॥ 马哈拉 5
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ 同样的脚是美丽的,向你走来,而镜子是令人愉快的,在你的脚下鞠躬
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥ 只有当他赞美你和在你皈依的内在自我是幸运的时,这张脸才会更好。2
ਪਉੜੀ ॥ 保里
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ 众生形式的妇女在萨桑中一起歌颂主,
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ 因此,心脏和房屋变得稳定,感官不会走向紊乱
ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ 邪恶和罪恶已被摧毁,谎言不会靠近
ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ 由于内心有真理,众生的女人变得温柔而霸道
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ 在它内部和外部都创建了相同的生活计划
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ 心里有看见神的渴望,所以她成了他脚下的奴隶
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ 她在丈夫和上帝的恩典下变得美丽,成为她的爱情化妆
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥ 当上帝感受到真理时,他发现自己是巧合。15
ਸਲੋਕ ਮਃ ੫ ॥ 什洛卡•马哈拉 5
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ 那纳克说:“上帝啊!我拥有你所有的品质,我能怎样
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥ 没有像你这样的给予者,像我这样的寻求者总是在要求你。1
ਮਃ ੫ ॥ 马哈拉 5
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ 看到身体虚弱,我感到非常失望,但绅士大师鼓励了我的心
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥ 我征服了整个世界,我得到了生活中所有的乐趣。2
ਪਉੜੀ ॥ 保里
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ 哦,我的上帝!你的宫廷是伟大的,你的王位是不可动摇的
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ 你是全世界最伟大的国王,你的银子和雨伞是不可动摇的
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ 至高无上的存在所接受的,才是真正的正义
ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ 如果上帝被接受,那么赤贫者也会得到支持
ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ 神所做的是一件好事
ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ ॥ 确定所有者的人在达尔加中找到了一个地方
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ 你的命令永远是对的,应该欣然服从
ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ 哦,我的上帝!你是万物的创造者,这是你的创造。16
ਸਲੋਕ ਮਃ ੫ ॥ 什洛卡•马哈拉 5
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ 哦,我的上帝!聆听祢的荣耀使我的身心绽放,吟唱祢的名字使我的脸红
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥ 通过跟随祢的道路,我的心变得平静和平静,我很高兴见到上师。1
ਮਃ ੫ ॥ 马哈拉 5
ਹਠ ਮੰਝਾਹੂ ਮੈ ਮਾਣਕੁ ਲਧਾ ॥ 从我的心里,我找到了Manikya这个名字
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ 实际上,我没有取这个值,它是萨古鲁给我的
ਢੂੰਢ ਵਞਾਈ ਥੀਆ ਥਿਤਾ ॥ 现在我的搜索结束了,我很稳定
ਜਨਮੁ ਪਦਾਰਥੁ ਨਾਨਕ ਜਿਤਾ ॥੨॥ 那纳克啊!我赢了我的出生材料,也就是说,我成功了我的出生。2
ਪਉੜੀ ॥ 保里
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ 头上写着好运的人是从事上帝的服侍
ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ 通过遇见上师,他的心和莲花已经绽放,带着执着和爱日夜保持清醒
ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ 爱上上帝的脚和莲花的人所有的困惑和恐惧都被消除了


© 2017 SGGS ONLINE
error: Content is protected !!
Scroll to Top