Guru Granth Sahib Translation Project

guru-granth-sahib-chinese-page-963

Page 963

ਸਲੋਕ ਮਃ ੫ ॥ 什洛卡•马哈拉 5
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ 这种充满花蜜的声音是花蜜的汁液,哈里的名字是花蜜
ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ 记住哈里的思想,身体和心灵,并赞美他八次
ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ 上师的弟子们啊,听讲道,这才是真正的生命精神
ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ 通过保持对你心中的信念,你的出生就会成功
ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ 通过唱诵主,悲伤消失了,头脑中很容易快乐和大喜乐
ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ 那纳克啊!通过唱诵上帝的名字,幸福是在头脑中创造的,一个人在真理的法庭上占有一席之地。1
ਮਃ ੫ ॥ 马哈拉 5
ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ 那纳克啊!完整的上师建议你冥想Hari-Naam
ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ 在上帝的旨意中,活人唱歌、忏悔和约束,并且按照他自己的意志,他将活人从束缚中解放出来
ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ 根据上帝的旨意,有机体在多种类型的存在中徘徊,并按照自己的意志给予恩典
ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ 我们必须只靠上帝的旨意受苦和享受,我们只能靠他的旨意做善事
ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ 他按照自己的意志创造了身体,并将生命投入其中
ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ 他根据自己的意愿享受这个生物,也按照自己的意愿阻止它们
ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ 只有靠着上帝的旨意,一个受造物才能出生在地狱和天堂,而根据上帝的旨意,他才能出生在地上
ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ 那纳克啊!这样的生物是罕见的,上帝愿意从事奉献。2
ਪਉੜੀ ॥ 保里
ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ 只有聆听真名的荣耀,我才能获得生命
ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ 上帝的名字在瞬间拯救了动物和无知的生物
ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ 哦,我的上帝!我总是日夜念诵你的名字,
ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ 以你的名义,口渴的可怕饥饿感也消失了
ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ 脑子里有名字的人,他的疾病、悲伤和悲伤就消失了
ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ 一个在上师的话语中找到快乐的人会得到一位心爱的主
ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ 救主啊!你的宇宙是无限的
ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥ 我心爱的真主啊!你的美丽就是你的爱。12
ਸਲੋਕ ਮਃ ੫ ॥ 什洛卡•马哈拉 5
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥ 那纳克啊!我失去了我亲爱的朋友帕布,被困在玛雅的诱惑中,就像kusumbha phool一样
ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥ 我不看重你这个绅士,没有你,我连我一半的钱都拿不到。1
ਮਃ ੫ ॥ 马哈拉 5
ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ 那纳克啊!玛雅的婆婆是我的敌人,我岳父身体很吵架,雅玛的姐夫一直让我难过
ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥ 主!如果你是我的绅士,那就继续扔掉所有这些灰尘,也就是说,我不在乎它们。2
ਪਉੜੀ ॥ 保里
ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥ 哦,我的上帝!你心里安顿下来,他的痛苦和痛苦就得到了缓解
ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ॥ 你住在谁的心里的人永远不会被打败
ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ ॥ 找到完美上师的人被巴夫萨加尔扫地出门
ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹ੍ਹਾਲਣੋ ॥ 参与真理的人继续思考真理
ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ 获得名称基金的人已退出四处游荡
ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥ 认识对上帝充满热情的人的真正奉献者
ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥ 所有爱主脚的人的脚仍然是尘土
ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥ 天啊!你所有的赞美都是美好的,整个宇宙都是你的创造
ਸਲੋਕ ਮਃ ੫ ॥ 什洛卡•马哈拉 5
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ 那纳克啊!我已经放弃了这一切,离开了一切,成为一个tyagi
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ 所有的关系都被发现是虚假的,所以我来到你的避难所。1
ਮਃ ੫ ॥ 马哈拉 5
ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ 那纳克啊!我徘徊在许多外国的道路上
ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ 当我发现绅士和主以及上师在一起时,我变得很高兴。2


© 2017 SGGS ONLINE
error: Content is protected !!
Scroll to Top