Guru Granth Sahib Translation Project

guru-granth-sahib-chinese-page-957

Page 957

ਰਾਮਕਲੀ ਕੀ ਵਾਰ ਮਹਲਾ ੫ 拉姆卡利基战争马哈拉 5
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਸਲੋਕ ਮਃ ੫ ॥ 什洛卡•马哈拉 5
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ 我听说了萨蒂古鲁的赞美,也见过他
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ 他将分散的生物与主联合起来,是哈里宫廷的中间战车
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ Hari-naam的咒语可以增强生物的力量并治愈他们的骄傲疾病
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ 纳纳克说,上帝将他与萨蒂古鲁结合在一起,在萨蒂古鲁的命运中写下了这样的巧合。1
ਮਃ ੫ ॥ 马哈拉 5.
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥ 如果一位上帝成为我的绅士,所有众生都成为我的绅士。如果他成为我的敌人,每个人都开始和我吵架
ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥ 完美的上師告訴我,沒有名字,一切都是毫無意義的
ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥ 那些一直从事二元性滋味的人,这种邪恶的力量一直住在阴道里徘徊
ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥ 在上师萨古鲁的加持下,那纳克明白了主。2
ਪਉੜੀ ॥ 保里
ਥਟਣਹਾਰੈ ਥਾਟੁ ਆਪੇ ਹੀ ਥਟਿਆ ॥ 造物主上帝自己创造了世界
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥ 他本人是一个完全的名号钱放债人,并赢得了自己名字的好处
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥ 他自己通过传播世界在彩色眼镜中感到高兴
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥ 那阿拉赫梵天本性的真正价值是无法估计的
ਅਗਮ ਅਥਾਹ ਬੇਅੰਤ ਪਰੈ ਪਰਟਿਆ ॥ 他是不可理解的,深不可测的,无限的,伟大的
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥ 他本人是全世界的伟大国王,也是瓦齐尔本人
ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥ 没有人知道他荣耀的价值,也没有人知道他的居所
ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥ 那位真正的上师亲自通过上师显现,将达善赐给他的奉献者。1
ਸਲੋਕੁ ਮਃ ੫ ॥ 什洛卡•马哈拉 5
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥ 我亲爱的主!嘿,听着;让我看看萨古鲁
ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥ 我会把我的心交给他,并将永远在心中记住他
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥ 生活在一个没有萨古鲁的世界里是应该谴责的
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥ 那纳克啊!真正的上师只有与上帝同住的人才能找到。1
ਮਃ ੫ ॥ 马哈拉 5
ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥ 主!我心里有强烈的愿望,想遇见你,怎么才能找到你呢
ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥ 我想找到一位能把我和我心爱的人团结起来的绅士
ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥ 完美的上師將我與天主聯合起來,現在無論我看哪裡,他都在那裡被看到
ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥ 那纳克敬拜耶和华,没有人比他更伟大。2
ਪਉੜੀ ॥ 保里
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥ 那个给予所有幸福的捐赠者应该用什么面孔来赞美
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥ 他还将食物送到那些他因恩典保护的人
ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥ 一位上帝是万物的基础,没有生物受到任何人的控制
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥ 他像孩子一样通过自己的双手滋养所有众生
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥ 他自己继续做许多众生不知道的快乐和笑话
ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥ 我牺牲在祂身上,祂有能力做所有事情,并支撑所有人的生命
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥ 我们应该日夜赞美他,因为他值得赞美
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥ 那些来到上师脚下的人,他们以名字的形式享受了哈里拉萨。2
ਸਲੋਕ ਮਃ ੫ ॥ 什洛卡•马哈拉 5
ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥ 神用家人保护我们,把我们从苦难中解救出来,使我们快乐
ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥ 他自己完成了我们所有的工作,我们总是默想的主
ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥ 主像父母一样拥抱我们,像小孩子一样养育我们
ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥ 所有众生都是善良的,那纳克啊!上帝保佑了我。1


© 2017 SGGS ONLINE
error: Content is protected !!
Scroll to Top