Guru Granth Sahib Translation Project

guru-granth-sahib-chinese-page-956

Page 956

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ 真相永远不会过时,一旦缝制,它永远不会爆炸
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ 那纳克啊!真神是永恒的,但只有当他不停地念诵这个名字时,这才是真的。1
ਮਃ ੧ ॥ 马哈拉 1
ਸਚ ਕੀ ਕਾਤੀ ਸਚੁ ਸਭੁ ਸਾਰੁ ॥ 如果真理是刀,真理是它的全部铁,
ਘਾੜਤ ਤਿਸ ਕੀ ਅਪਰ ਅਪਾਰ ॥ 那么它的质地非常漂亮
ਸਬਦੇ ਸਾਣ ਰਖਾਈ ਲਾਇ ॥ 当这把刀通过将其放在单词的表面上来磨尖时,
ਗੁਣ ਕੀ ਥੇਕੈ ਵਿਚਿ ਸਮਾਇ ॥ 将其放入属性的护套中,并将其放入属性的护套中
ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ 嘿,谢赫!如果一个生物被那把刀杀死了,你会看到贪婪的血液已经从它身上流了出来
ਹੋਇ ਹਲਾਲੁ ਲਗੈ ਹਕਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥ 因此成为清真食品的生物与上帝建立了联系。那纳克啊!他全神贯注于上帝在他家门口的视线。2
ਮਃ ੧ ॥ 马哈拉 1
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ 那纳克啊!一个腰间系着一把漂亮的匕首,骑着一匹熟练的马的男人,
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ 他不应该为此感到骄傲,以免他头脑中的骄傲带来罪恶的负担。3
ਪਉੜੀ ॥ 保里
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ 那些遵循上师指示的人,他们融合成萨桑中的婆罗门这个词
ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ 他们是诚实的人,他们默想真理,并以Hari-Naam的形式有钱用于最后一分钟的旅行费用
ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ 奉献者在赞美上帝时看起来非常美丽,并根据上师的意见保持坚定
ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ 上师的话想到像拉特纳这样无价的名字就一直存在于他的脑海中
ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥ 上帝亲自会见上师并加入他,他自己也尊重奉献者。16
ਸਲੋਕ ਮਃ ੩ ॥ 什洛卡•马哈拉 3
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ 整个世界都陷入了希望,但几乎没有人无望地生活
ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ 那纳克啊!只有有志者,才会有成功的人生。1
ਮਃ ੩ ॥ 马哈拉 3
ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ 希望手中什么都没有,那么人怎么可能没有希望呢
ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ 当上帝自己忘记这个受造物时,这种可怜的希望能做什么?2
ਪਉੜੀ ॥ 保里
ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ 生活在一个没有真实名字的世界里是应该受到谴责的
ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ 上帝是赐予者,这种财富保持不变
ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ 同一个人是纯洁的,他继续用呼吸和呼吸敬拜
ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ 继续用你的激情向坚不可摧、无法接近的上帝唱赞美诗
ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥ 那纳克只被献在那个无所不在的上帝身上。20
ਸਲੋਕੁ ਮਃ ੧ ॥ 什洛克•玛哈拉 1
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ 上师和古鲁穆克汉萨的结合从一开始就写好了,这是上帝所认可的
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ 在古鲁湖中,吉祥品质的钻石和珍珠是古鲁穆克形式的天鹅的食物
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ 没有人以海洛因或乌鸦的形式以manmukh的形式出现,即使他非常聪明,也永远不会生活在大师的湖中
ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ 他们的食物不在湖里,但他们的食物是在其他地方制作的
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ 真理是通过实践真理获得的,但通过赚取谎言,只能获得虚假的价值
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ 那纳克啊!真正的上师只有那些从一开始就注定了命运的人才能找到。1
ਮਃ ੧ ॥ 马哈拉 1
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ 我的主人是圣洁的,如果有人怀着崇敬的心情记住他,他也会变得圣洁
ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ 那纳克啊!我们应该敬拜总是给予我们的师父
ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ 那纳克啊!一个人应该崇拜他,通过崇拜哪个人摆脱悲伤
ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ 恶习被消除,美德在心中安顿下来,幸福存在于头脑中。2
ਪਉੜੀ ॥ 保里
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ 神自己存在于世界各地,并自己建立了一个坟墓
ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ 他自己通过上师传道并相信真理
ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ 他亲自把某人放在迷宫中,并让某人虔诚
ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ 他明白自己给知识的东西,自己也搞这个名字——西姆兰
ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥ 那纳克啊!真正的荣耀只有通过默想上帝的名才能获得。21.1.纯


© 2017 SGGS ONLINE
error: Content is protected !!
Scroll to Top