Guru Granth Sahib Translation Project

guru-granth-sahib-chinese-page-948

Page 948

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ 如果我的主不给我平安,我能用它做什么
ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ (他的朋友向他解釋說)靠著上師的恩典,上帝可以靜心,應該留在他的心裡
ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ 那纳克说,当卡塔尔得到祝福时,可以找到主人坐在家里。1
ਮਃ ੩ ॥ 马哈拉 3
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ 一整天都在逃避世界的作品中过去,夜晚因睡眠而消失
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ 通过撒谎,他已经吃下了玛雅的毒药,现在这个任意的生物已经哭泣着离开了这个世界
ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ 阎玛的棍子在头上响起,他沉迷于二元性已经失去了所有的威望
ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ 从未记念主名的人会再次经历生死轮回
ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ 靠着上师的恩典,心中有神的人不会对雅玛感到任何惩罚
ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ 那纳克说,他在自然状态下与真理联合,但这种轻松只能通过上帝的恩典来实现。2
ਪਉੜੀ ॥ 保里
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ 上帝已经聘请某人通过投票给萨古鲁来赞美他
ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ 他通过给一些伟人起名字来确立自己的真理
ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ Vayu Devta,Varuna Devta和Agni Dev都在他的指挥下崇拜
ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ 这些神灵对上帝有完全的信仰,并且仍然是世界的完整创造
ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥ 上帝的命令在所有人身上起作用,只有服从他的命令才能获得幸福。3
ਸਲੋਕੁ ॥ 诗句
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ 嘿,卡比尔!拉姆的考验是这样的,没有假人可以站在上面
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥ 从生命中解脱出来的人,经受了罗摩的考验。1
ਮਃ ੩ ॥ 马哈拉 3
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ 这个心怎么能被杀死,这个生物怎么能代表欲望而死去
ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ 没有人放弃骄傲,不追随上师这个词
ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ 靠着上师的恩典,一个失去骄傲的人从生活中解脱出来
ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥ 那纳克说,只有那些被上帝赐予恩典的人才能获得救恩,然后他就没有障碍了。2
ਮਃ ੩ ॥ 马哈拉 3
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ 每个人都在谈论生与死,但如何拯救生命
ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥ 如果生物对信仰上帝的恐惧保持克制,并使用爱的药,并且
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥ 如果一个人经常赞美他,那么自然的本性就会被毒药般的海洋所快乐地穿越
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥ 那纳克啊!有慈悲心和远见的人,就能从生活中解脱出来。3
ਪਉੜੀ ॥ 保里
ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥ 上帝创造了二元性,并且有三重玛雅在世界各地传播
ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥ 梵天、毗湿奴和马赫什——这些三位神是上帝创造的,他们只通过命令工作
ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥ 学者和占星家不断阅读文本,但他们不了解真正的知识
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥ 真正的造物主啊!整个世界都是你的游戏
ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥ 他释放了你想要的任何人,并融入了真实的话语。4
ਸਲੋਕੁ ਮਃ ੩ ॥ 什洛卡•马哈拉 3
ਮਨ ਕਾ ਝੂਠਾ ਝੂਠੁ ਕਮਾਵੈ ॥ 一个假的头脑总是在撒谎
ਮਾਇਆ ਨੋ ਫਿਰੈ ਤਪਾ ਸਦਾਵੈ ॥ 他称自己为苦行僧,但为了钱却四处走动
ਭਰਮੇ ਭੂਲਾ ਸਭਿ ਤੀਰਥ ਗਹੈ ॥ 在混乱中被遗忘,他继续在所有朝圣中漫游,
ਓਹੁ ਤਪਾ ਕੈਸੇ ਪਰਮ ਗਤਿ ਲਹੈ ॥ 但是,这样的苦行僧如何达到极致的速度呢
ਗੁਰ ਪਰਸਾਦੀ ਕੋ ਸਚੁ ਕਮਾਵੈ ॥ 那纳克啊!在修行真理的上师的加持下,
ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥ 只有这样的苦行者才能获得救赎。1
ਮਃ ੩ ॥ 马哈拉 3
ਸੋ ਤਪਾ ਜਿ ਇਹੁ ਤਪੁ ਘਾਲੇ ॥ 一个真正的苦行者是执行这种忏悔的人
ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥ 他采访了萨古鲁,并为练字进行忏悔
ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥ 只有以萨古鲁服务的形式进行的忏悔才是上帝所接受的
ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥ 那纳克啊!只有这样的苦行者才能达到真理的法庭。2
ਪਉੜੀ ॥ 保里
ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥ 上帝创造了昼夜来指导世界的工作


© 2017 SGGS ONLINE
error: Content is protected !!
Scroll to Top