Guru Granth Sahib Translation Project

guru-granth-sahib-chinese-page-947

Page 947

ੴ ਸਤਿਗੁਰ ਪ੍ਰਸਾਦਿ ॥ 新萨蒂古尔普拉萨迪
ਰਾਮਕਲੀ ਕੀ ਵਾਰ ਮਹਲਾ ੩ ॥ 拉姆卡利基战争马哈拉 3
ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥ Jodha 和 Veera Purwani 的音樂。
ਸਲੋਕੁ ਮਃ ੩ ॥ 什洛卡•马哈拉 3
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥ 萨古鲁是幸福与和平的领域,是依附于上师之爱的主,
ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥ 他播种名字本身,他播种的名字诞生了,然后他融入了名字本身
ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥ 生物的重要性是其诞生和死亡的种子,但通过播种名字,消除了对它出生和死亡的恐惧
ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥ 没有名字,他什么都不播种,什么都没有诞生。现在他吃上帝赐给他的东西
ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ 古鲁穆克就像水中的水一样,不再与上帝分离
ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥ 那纳克说那是人民!来看看,
ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥ 这就是古鲁穆克的生活,但这些穷人应该看到什么,他们对此一无所知
ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥ 心中有神的人看到他所展示的。1
ਮਃ ੩ ॥ 吗哈拉 3
ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥ 自愿的生物是一个痛苦的领域,它播下悲伤和痛苦
ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥ 他生于忧愁,生于忧愁,一生都花在傲慢中
ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥ 他没有生死意识,他只做无知的事,因为他无知
ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥ 他不认识赐予他生活乐趣的上帝,但他被他所赐予的东西所包裹
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥ 那纳克啊!已经写在男人命运中的事情必须完成,没有运气,别的什么都做不了。2
ਮਃ ੩ ॥ 吗哈拉 3
ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥ 将上帝(与上师)联合起来的人总是通过与萨古鲁相遇而获得幸福
ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥ 这种良知是黑暗的原因,使心灵纯净
ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥ 他无知的幻觉被消除,知识得到了
ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥ 那纳克啊!那个人到处都见过一位神,无论他看哪里,他就在那里。3
ਪਉੜੀ ॥ 保里
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥ 真神已经把这个世俗的宝座当成了他坐的地方
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥ 他要自己做每件事,这是上师的话所听到的
ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥ 他创造了自己的自然,建造了许多宫殿和旅馆
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥ 他通过制作月亮和太阳形式的两盏灯来照亮世界,从而创造了整个创造
ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥ 他自己看到和听到一切,并被上师的话语所禅修。1
ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥ 哇,真正的流氓!哇哇!!你是值得称赞的,你的名字是永恒的。1.留在这里
ਸਲੋਕੁ ॥ 诗句
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥ 卡比尔吉说:“我的主人啊!我把自己磨好了,做了曼海迪,
ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥ 但你从来没有问过我关于我的事情,你也没有把这个曼海迪应用到你的脚下。1
ਮਃ ੩ ॥ 吗哈拉 3
ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥ 纳纳克说,我一直保持着自己是曼海迪,这样主人就可以优雅地看着我
ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥ 他自己研磨指甲花,自己擦拭,然后将其涂抹在自己的步骤上
ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥ 这杯爱是主自己的,他把它给他想喝的人。2
ਪਉੜੀ ॥ 保里
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥ 上帝创造了许多种类的创造,根据他的命令,受造物出生和死亡,并且(当宇宙是大屠杀时)融入真理
ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥ 哦,我的上帝!你很高兴看到自己的创作,没有其他人像你一样
ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥ 正如你被认可一样,你也保持众生,正是通过上师的话语,你传授知识
ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥ 这是你对所有生物的力量,你按照你认为合适的方式奔跑
ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥ 我没有看到像你这样伟大的人,我应该对谁说这句话?2
ਸਲੋਕੁ ਮਃ ੩ ॥ 什洛卡•马哈拉 3
ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ 哦,我的上帝!迷茫的我四处游荡,绝望地寻找我心爱的上帝


© 2017 SGGS ONLINE
error: Content is protected !!
Scroll to Top