Guru Granth Sahib Translation Project

guru-granth-sahib-chinese-page-941

Page 941

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥ 这种区别只有给予知识的上帝才能理解,灵魂只有通过上师的话语才能得到解放
ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥ 那纳克说,无论谁放弃了他的骄傲和二元性,上帝自己都拯救了他。25
ਮਨਮੁਖਿ ਭੂਲੈ ਜਮ ਕੀ ਕਾਣਿ ॥ 这个令人兴奋的生物忘记了山,仍然爱着山
ਪਰ ਘਰੁ ਜੋਹੈ ਹਾਣੇ ਹਾਣਿ ॥ 他看着外星女人,因此他只能遭受损失
ਮਨਮੁਖਿ ਭਰਮਿ ਭਵੈ ਬੇਬਾਣਿ ॥ 自愿生物在混乱中以巫术的幌子徘徊
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ 这样的左翼人士正在被打破,通过在火葬场念诵咒语来崇拜鬼魂和鬼魂
ਸਬਦੁ ਨ ਚੀਨੈ ਲਵੈ ਕੁਬਾਣਿ ॥ 他不认识这个词,使用粗俗的语言。
ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥ 那纳克啊!只有那些仍然沉浸在真理中的人才会得到幸福的祝福。26
ਗੁਰਮੁਖਿ ਸਾਚੇ ਕਾ ਭਉ ਪਾਵੈ ॥ (古鲁那纳克德吉将悉达萨描述为古鲁穆克的品质,并说)古鲁穆克吉瓦把对真神的敬畏记在心里
ਗੁਰਮੁਖਿ ਬਾਣੀ ਅਘੜੁ ਘੜਾਵੈ ॥ 通过上师的声音,无可救药的心被制服了
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ 他以纯洁的灵赞美上帝,
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ 他达到了至高无上
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ 他继续用他的罗马默想上帝
ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ 那纳克啊!通过这种方式,古鲁穆克与至高真理融合在一起。27
ਗੁਰਮੁਖਿ ਪਰਚੈ ਬੇਦ ਬੀਚਾਰੀ ॥ 古鲁穆克仍然沉浸在真理中,并成为吠陀经的知者
ਗੁਰਮੁਖਿ ਪਰਚੈ ਤਰੀਐ ਤਾਰੀ ॥ 他通过保持对上帝的全神贯注来穿越巴瓦的海洋
ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ 通过保持对真理的全神贯注,一个人就会意识到这个词
ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥ 他通过倾向于真理来学习心灵的方法
ਗੁਰਮੁਖਿ ਪਾਈਐ ਅਲਖ ਅਪਾਰੁ ॥ 他获得了无限的上帝
ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥ 那纳克啊!古鲁穆克得到了解脱的大门。28
ਗੁਰਮੁਖਿ ਅਕਥੁ ਕਥੈ ਬੀਚਾਰਿ ॥ 古鲁穆克只思考和说出无法形容的真相
ਗੁਰਮੁਖਿ ਨਿਬਹੈ ਸਪਰਵਾਰਿ ॥ 在家庭中生活时,他对上帝的爱最终会持续到最后
ਗੁਰਮੁਖਿ ਜਪੀਐ ਅੰਤਰਿ ਪਿਆਰਿ ॥ 他继续在心中怀着敬畏和爱心唱诵主
ਗੁਰਮੁਖਿ ਪਾਈਐ ਸਬਦਿ ਅਚਾਰਿ ॥ 一个人通过道创造良好的行为来获得梵天
ਸਬਦਿ ਭੇਦਿ ਜਾਣੈ ਜਾਣਾਈ ॥ 知道单词之间区别的Gurumukh知道真理并将其给予他人
ਨਾਨਕ ਹਉਮੈ ਜਾਲਿ ਸਮਾਈ ॥੨੯॥ 那纳克啊!他燃烧他的自我,与真理融合。26
ਗੁਰਮੁਖਿ ਧਰਤੀ ਸਾਚੈ ਸਾਜੀ ॥ (吉上师告诉悉达多)上帝为古鲁穆克创造了这个地球
ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥ 他创造了自己的关于地球上生物起源和毁灭的故事
ਗੁਰ ਕੈ ਸਬਦਿ ਰਪੈ ਰੰਗੁ ਲਾਇ ॥ 沉浸在上师的话语中并应用上帝颜色的生物,
ਸਾਚਿ ਰਤਉ ਪਤਿ ਸਿਉ ਘਰਿ ਜਾਇ ॥ 他和沉浸在真相中的肖巴一起回到家中
ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥ 没有真言,没有人在真理的法庭上值得尊重
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥ 那纳克啊!一个没有名字的生物怎么能融入真理呢?30
ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥ 古鲁穆克获得苏玛提和八个悉地
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ 他因为对真理的了解而跨越了财富的海洋
ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥ 他知道善行和恶行的方法
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ 内向的人认识到知识和外向行为的道路
ਗੁਰਮੁਖਿ ਤਾਰੇ ਪਾਰਿ ਉਤਾਰੇ ॥ 他让他的同伴穿越世界的海洋
ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ 那纳克啊!Gurumukh通过“Guru”这个词解决了他们。31
ਨਾਮੇ ਰਾਤੇ ਹਉਮੈ ਜਾਇ ॥ (吉上师宣扬)通过以上帝的名义吸收,自尊被消除
ਨਾਮਿ ਰਤੇ ਸਚਿ ਰਹੇ ਸਮਾਇ ॥ 倾向于这个名字的生物仍然沉浸在真理中
ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ 住在Hari-Naam的人可以获得瑜伽技巧的知识
ਨਾਮਿ ਰਤੇ ਪਾਵਹਿ ਮੋਖ ਦੁਆਰੁ ॥ 一个活生生的人沉浸在上帝的名下,到达救赎之门,
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ 通过沉浸在名称中,人们可以获得所有三个世界的知识
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ 那纳克啊!沉浸在名字中,总能得到幸福。32
ਨਾਮਿ ਰਤੇ ਸਿਧ ਗੋਸਟਿ ਹੋਇ ॥ 悉达研讨会只有以上帝的名义被吸收才能成功
ਨਾਮਿ ਰਤੇ ਸਦਾ ਤਪੁ ਹੋਇ ॥ 忏悔只能通过倾斜的名字来完成
ਨਾਮਿ ਰਤੇ ਸਚੁ ਕਰਣੀ ਸਾਰੁ ॥ 沉迷于名字就是真实和
ਨਾਮਿ ਰਤੇ ਗੁਣ ਗਿਆਨ ਬੀਚਾਰੁ ॥ 留在名字中是上帝的品质和知识的想法
ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ 没有名字说话是没有用的
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ 那纳克啊!我向沉浸在名字中的伟人致敬。33
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ 这个名字只能从完美的上师那里获得,并且
ਜੋਗ ਜੁਗਤਿ ਸਚਿ ਰਹੈ ਸਮਾਇ ॥ 瑜伽的真正诀窍是沉浸在真理中
ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥ 瑜伽士在他们的十二个教派中徘徊,而桑雅士则在他们的十个教派中徘徊
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥ 通过上师的话语从生命中解脱的人,就获得了救赎之门


© 2017 SGGS ONLINE
error: Content is protected !!
Scroll to Top